song lyrics / Jagtar Dulai / Pat La Ge lyrics  | FRen Français

Pat La Ge lyrics

Performers Jagtar DulaiPav Dharia

Pat La Ge song lyrics by Jagtar Dulai official

Pat La Ge is a song in Panjabi

Bloodline Music

ਸੋਣੀ ਸੋਣੀ ਤੇਰੇ ਵਰਗੀ ਨਾ ਹੋਣੀ
ਬਿੱਲੋ ਤੇਰੀ ਗਲੀ ਆਕੇ ਤੈਨੂੰ ਚਕ ਲਾਂਗੇ
ਓ ਚਕ ਲਾਂਗੇ
ਗਲੀ ਬਿੱਲੋ ਆਕੇ ਤੈਨੂੰ ਚਕ ਲਾਂਗੇ

ਜੇ ਤੂ ਬਣੀ ਫਿਰੇ LA ਦੀ queen ਮਰਜਾਣੀਏ
ਮੈਂ ਮੁੰਡਾ ਹਾਂ ਪੰਜਾਬੀ ਤੈਨੂੰ ਪੱਟ ਲਾੰਗੇ
ਓ ਪੱਟ ਲਾੰਗੇ
ਗਲੀ ਬਿੱਲੋ ਆਕੇ ਤੈਨੂੰ ਪੱਟ ਲਾੰਗੇ

ਤੇਰੀ ਜ਼ੁਲਫਾਂ ਕਮਾਲ ਨੀ
ਤੇ ਕਾਲੇ ਕਾਲੇ ਬਾਲ ਨੇ
ਸਾਰੇਯਾ ਦੇ ਨਾਲ ਨਾਲ ਮੁੰਡੇ ਮਰ ਮਰ ਦੇ
ਜੇ ਤੂ ਬਣੀ ਫਿਰੇ LA ਦੀ queen ਮਰਜਾਣੀਏ
ਮੈਂ ਮੁੰਡਾ ਹਾਂ ਪੰਜਾਬੀ ਤੈਨੂੰ ਪੱਟ ਲਾੰਗੇ
ਪੱਟ ਲਾੰਗੇ, ਪੱਟ ਲਾੰਗੇ ,ਪੱਟ ਲਾੰਗੇ..

ਹੋ ਮੈਂ ਤੇਰੇ ਕੋਲ ਔਣਾ ਚੌਣਾ ਆ
ਕਾਹਤੋਂ ਕਰਦੀ ਏ ਦੂਰ ਬਲੀਏ
ਦਿਲ ਚ ਤੈਨੂੰ ਵਸੋਨਾ ਚੌਣਾ ਆ
ਮੁਖ ਮੇਰੇ ਤੋਂ ਨਾ ਮੋਡ ਬਲੀਏ
ਲੰਬੇ ਕਾਲੇ ਸ਼ਾਹੀ ਬਾਲ ਸੋਹਣੀਏ ਨੀ
ਦੰਡ ਮੋਤੀਯਾਂ ਤੇ shine ਜੇ ਮਾਰਦੇ
ਤੁਰਦੀ ਫਿਰਦੀ ਬੰਬ ਲਗਦੀ (ਬੰਬ ਲਗਦੀ )
ਠਾ ਠਾ ਮੁੰਡੇਯਾ ਦੇ ਦਿਲ ਪਾੜ ਦੇ (ਬੰਬ ਲਗਦੀ )
ਇਕ ਵਾਰੀ ਸਾਰੇਯਾ ਦੇ ਨਾਲ ਕਰ ਹਾਂ
ਅਸੀ ਰਿਹਨਾ ਤੇਰੇ ਦਿਲ ਵਿਚ ਵਸਦੇ
ਪ੍ਯਾਰ ਜਿਥੇ ਕਰੇ ਜੱਟ ਦੇਵੇ ਜਿੰਦ ਜਾਨ
ਅਸੀ ਕਿਸੇ ਨੂ ਨਾ ਅਧ ਵਿਚ ਛੱਡ ਦੇ

ਤੇਰੇ ਚਿਹਰੇ ਦਾ ਭੂਰਾ ਜੇਆ tone
ਤੂ LA ਦੀ ਰਾਣੀ ਮੈਂ UK ਦਾ don
ਜੱਟਾਂ ਦੇ ਮੁੰਡੇ ਤੈਨੂੰ ਪ੍ਯਾਰ ਕਰਦੇ
ਜੇ ਨਾ ਤੂ ਕੀਤੀ ਤਾਂ ਪਟਾਕੇ ਪੈਣਗੇ

ਤੇਰੀ ਜ਼ੁਲਫਾਂ ਕਮਾਲ ਨੇ
ਤੇ ਕਾਲੇ ਕਾਲੇ ਵਾਲ ਨੇ
ਇਸ਼ਾਰੇਯਾਨ ਦਾ ਨਾਲ ਮੁੰਡੇਯ ਮਾਰ ਮਾਰ ਦੇ
ਜੇ ਤੂ ਬਣੀ ਫਿਰੇ LA ਦੀ queen ਮਰਜਾਣੀਏ
ਮੈਂ ਮੁੰਡਾ ਹਾਂ ਪੰਜਾਬੀ ਤੈਨੂੰ ਪੱਟ ਲਾੰਗੇ
ਪੱਟ ਲਾੰਗੇ , ਪੱਟ ਲਾੰਗੇ , ਪੱਟ ਲਾੰਗੇ

ਜਾਨੂੰ ਮਖਣਾ ਤੈਨੂੰ ਦਿਲ ਵਾਲੀ ਗਲ
ਸਮਝਾਣੀ ਏ ਨੀ ਹਾਏ ਬਿੱਲੋ ਰਾਣੀਏ
ਨੀਲੀ ਨੀਲੀ ਅੱਖੀਆਂ ਨੇ ਮਾਰ ਸੁੱਟੇਯਾ
ਤੇ ਨਿੱਤ ਜਾਦੂ ਕਰਦੀ ਨਿਸ਼ਾਨੀ ਏ
ਜਾਨੂੰ ਮਖਣਾ ਤੈਨੂੰ ਦਿਲ ਵਾਲੀ ਗਲ
ਸਮਝਾਣੀ ਏ ਨੀ ਹਾਏ ਬਿੱਲੋ ਰਾਣੀਏ
ਨੀਲੀ ਨੀਲੀ ਅੱਖੀਆਂ ਨੇ ਮਾਰ ਸੁੱਟੇਯਾ
ਤੇ ਨਿੱਤ ਜਾਦੂ ਕਰਦੀ ਨਿਸ਼ਾਨੀ ਏ

ਤੇਰੀ ਜ਼ੁਲਫਾਂ ਕਮਾਲ ਨੇ
ਤੇ ਕਾਲੇ ਕਾਲੇ ਵਾਲ ਨੇ
ਇਸ਼ਾਰੇਯਾ ਦਾ ਨਾਲ ਮੁੰਡੇ ਮਾਰ ਮਾਰ ਦੇ
ਜੇ ਤੂ ਬਣੀ ਫਿਰੇ LA ਦੀ queen ਮਰਜਾਣੀਏ
ਮੈਂ ਮੁੰਡਾ ਹਾਂ ਪੰਜਾਬੀ ਤੈਨੂੰ ਪੱਟ ਲਾੰਗੇ
ਪੱਟ ਲਾੰਗੇ , ਪੱਟ ਲਾੰਗੇ , ਪੱਟ ਲਾੰਗੇ
Lyrics copyright : legal lyrics licensed by Lyricfind.
No unauthorized reproduction of lyric.

Comments for Pat La Ge lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol to the left of the heart
3| symbol at the top of the television
grid grid grid
grid grid grid
grid grid grid