song lyrics / Jag Maan / 18 18 lyrics  | FRen Français

18 18 lyrics

Performers Jag MaanDeepak Dhillon

18 18 song lyrics by Jag Maan official

18 18 is a song in Panjabi

Hey yo ?
Mr Gur Sidhu music

ਤਾੜੀ ਮਾਰ ਵੇਖ ਸਾਨੂੰ ਹੱਸਦੀ
ਦੇਸੀ ਜਿਹੇ ਡਰਾਈਵਰ ਦੱਸਦੀ (ਦੇਸੀ ਜਿਹੇ ਡਰਾਈਵਰ ਦੱਸਦੀ)
ਤਾੜੀ ਮਾਰ ਵੇਖ ਸਾਨੂੰ ਹੱਸਦੀ
ਦੇਸੀ ਜਿਹੇ ਡਰਾਈਵਰ ਦੱਸਦੀ
ਹੋ ਗੱਲ ਰਹਿਣੀ ਨਾ ਤੇਰੇ ਵੱਸ ਦੀ
ਜੇ ਦੱਸ ਤੇ ਖਰਚੇ ਜੱਟਾਂ ਦੇ
ਖਰਚੇ ਜੱਟਾਂ ਦੇ
ਤੇਰੀ ਉਮਰ ਜਿੰਨੇ ਕੁ ਹਾਣ ਦੀਏ
ਨੀ ਹੁੰਦੇ ਗੇਰ ਟਰੱਕਾਂ ਦੇ
ਹਾਏ 18 18 ਹਾਣ ਦੀਏ
ਨੀ ਹੁੰਦੇ ਗੇਰ ਟਰੱਕਾਂ ਦੇ (ਗੇਰ ਟਰੱਕਾਂ ਦੇ)

ਹੋ ਮੇਰਾ ਹਰ ਪਲ ਫਾਇਦਾ ਤੱਕਦਾ
ਮੇਰੇ card ਤੋਂ ਬੋਤਲ ਚੱਕਦਾ
ਮੇਰਾ ਹਰ ਪਲ ਫਾਇਦਾ ਤੱਕਦਾ
ਮੇਰੇ card ਤੋਂ ਬੋਤਲ ਚੱਕਦਾ
ਜਿਹੜਾ ਪਿੱਕਾ ਲਿਆ ਤੂੰ ਲੱਖ ਦਾ
ਮੈਂ ਓਹਦੀ ਕਿਸ਼ਤ ਚਲਾਉਣੀ ਆਂ
ਹਾਏ ਉਮਰਾਂ ਦੇਖੀ ਜਾਨਾ
ਮੈਂ ਤੇਰੇ ਜਿੰਨੇ ਕਮਾਉਣੀ ਆਂ
ਜੇ ਚੱਲਦੇ ਟਰਾਲੇ ਤੇਰੇ
ਮੈਂ 2-2 shift ਆ ਲਾਉਣੀ ਆਂ

ਆ ਜਿਹੜੇ card swipe ਜੇ ਕਰਦੀ
ਨੀ ਨਿੱਤ ਮੌਲਾ ਵਿਚ ਜਾ ਵੜਦੀ ( ਮੌਲਾ ਵਿਚ ਜਾ ਵੜਦੀ )
ਆ ਜਿਹੜੇ card swipe ਜੇ ਕਰਦੀ
ਨੀ ਨਿੱਤ ਮਾਲਾ ਵਿਚ ਜਾ ਵੜਦੀ
ਹੋ ਬਿੱਲ ਸਾਡੇ ਸਿਰ ਤੋਂ ਭਰਦੀ
ਆ ਤੇਰੀਆਂ ਮਹਿੰਗੀਆਂ ਹੱਟਾਂ ਦੇ
ਤੇਰੀ ਉਮਰ ਜਿੰਨੇ ਕੁ ਹਾਣ ਦੀਏ
ਨੀ ਹੁੰਦੇ ਗੇਰ ਟਰੱਕਾਂ ਦੇ
ਹਾਏ 18 18 ਹਾਣ ਦੀਏ
ਨੀ ਹੁੰਦੇ ਗੇਰ ਟਰੱਕਾਂ ਦੇ ( ਗੇਰ ਟਰੱਕਾਂ ਦੇ)

ਵੇ ਤੂੰ ਦੇਖ ਜੱਟੀ ਦਾ ਜੇਰਾ
ਹਰ ਇਕ ਨਖਰਾ ਝਲਦੀ ਤੇਰਾ
ਵੇ ਤੂੰ ਦੇਖ ਜੱਟੀ ਦਾ ਜੇਰਾ
ਹਰ ਇਕ ਨਖਰਾ ਝਲਦੀ ਤੇਰਾ
ਭਾਵੇਂ ਟੇਢਾ ਐ ਪਰ ਮੇਰਾ ਤੈਨੂੰ ਦੇਖ ਜਿਓਂਨੀ ਆਂ
ਹਾਏ ਉਮਰਾਂ ਦੇਖੀ ਜਾਨਾ
ਮੈਂ ਤੇਰੇ ਜਿੰਨੇ ਕਮਾਉਣੀ ਆਂ
ਜੇ ਚੱਲਦੇ ਟਰਾਲੇ ਤੇਰੇ
ਮੈਂ 2-2 shift ਆ ਲਾਉਣੀ ਆਂ

ਹੋ Monday ਚੱਕ ਕੇ pc ਜਾਣਾ
ਗੇੜੇ ਲਾਉਂਦਾ ਮਾਨ ਮਰਜ਼ਾਂਣਾ (ਗੇੜੇ ਲਾਉਂਦਾ ਮਾਨ ਮਰਜ਼ਾਂਣਾ)
ਹੋ Monday ਚੱਕ ਕੇ pc ਜਾਣਾ
ਗੇੜੇ ਲਾਉਂਦਾ ਮਾਨ ਮਰਜ਼ਾਂਣਾ
ਸਾਡਾ ਵਿਚੇ ਪੱਕਦਾ ਖਾਣਾ
ਨੀ ਏਹੀਓ ਢਾਬੇ ਜੱਟਾਂ ਦੇ
ਤੇਰੀ ਉਮਰ ਜਿੰਨੇ ਕੁ ਹਾਣ ਦੀਏ
ਨੀ ਹੁੰਦੇ ਗੇਰ ਟਰੱਕਾਂ ਦੇ
ਹਾਏ 18 18 ਹਾਣ ਦੀਏ
ਨੀ ਹੁੰਦੇ ਗੇਰ ਟਰੱਕਾਂ ਦੇ (ਗੇਰ ਟਰੱਕਾਂ ਦੇ)

ਵੇ ਮੇਰੀ job ਲੱਗੀ ਸਰਕਾਰੀ
ਘਰ ਦੀ ਕਿਸ਼ਤ ਚੱਕਾ ਮੈਂ ਸਾਰੀ
ਵੇ ਮੇਰੀ job ਲੱਗੀ ਸਰਕਾਰੀ
ਘਰ ਦੀ ਕਿਸ਼ਤ ਚੱਕਾ ਮੈਂ ਸਾਰੀ
ਵੇ ਤੇਰੀ ਮਾਨਾ ਜਾਨੋ ਪਿਆਰੀ
ਡਾਕਟਰਨੀ ਅਖਵਾਉਂਦੀ ਆ
ਹਾਏ ਉਮਰਾਂ ਦੇਖੀ ਜਾਨਾ
ਮੈਂ ਤੇਰੇ ਜਿੰਨੇ ਕਮਾਉਣੀ ਆਂ
ਜੇ ਚੱਲਦੇ ਟਰਾਲੇ ਤੇਰੇ
ਮੈਂ 2-2 shift ਆ ਲਾਉਣੀ ਆਂ
Lyrics copyright : legal lyrics licensed by Lyricfind.
No unauthorized reproduction of lyric.

Comments for 18 18 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the thumbs up
2| symbol at the bottom of the clock
3| symbol at the top of the envelope
grid grid grid
grid grid grid
grid grid grid