song lyrics / Ikka / Who’s That Girl lyrics  | FRen Français

Who’s That Girl lyrics

Performers IkkaSanjoyGuru Randhawa

Who’s That Girl song lyrics by Ikka official

Who’s That Girl is a song in Panjabi

ਬਾਲ ਕਾਲੇ ਕਾਲੇ ਸ਼ਾਹ ਕੁੜੇ
ਤੇਰੀ ਮੋਰਣੀ ਦੀ ਚਾਲ ਕੁੜੇ
ਸਿਤਾਰਿਆਂ ਦੀ ਥਾਲ
ਹਰ ਅਦਾ ਏ ਕਮਾਲ ਕੁੜੇ
ਤੇਰਾ ਪਿਪਲੀ ਦਾ ਲੱਕ
ਕੁਦਰਤ ਨੇ ਬਣਾਇਆ ਬੇਮਿਸਾਲ
ਘੁੱਟ ਲੱਗੇ ਨਾ ਕਰੀਨਾ ਤੋਂ ਕੈਟਰੀਨਾ ਤੋਂ
ਬੰਬੇ ਸ਼ਹਿਰ ਪਾਇਆ ਬਿਲੋ ਤੂ ਧਮਾਲ
ਨੀ ਤੂ ਕੈਲੀ ਦੀ ਕਲੀ ਕੁੜੇ ਮੁੰਡੀਰ ਮੁੜੇ
ਥੋੜਾ ਬਚਕੇ ਬਚਕੇ ਮੁਟਿਆਰ

ਆਜ ਦਾ ਸ਼ਾਇਰ ਕਰੇ
ਤੇਰੇ ਲਈ ਅਰਜ਼
ਅਬ ਇਸ਼ਕ ਹੈ ਸਜ਼ਾ
ਅਬ ਇਸ਼ਕ ਨਹੀਂ ਮਰਜ਼
ਨਾ ਚਾਹੀਏ ਦਿਲ ਉਸੇ
ਉਸੇ ਚਾਹੀਏ ਗੁੱਚੀ ਪਰਸ
ਵੇਸੇ ਲੇਤਾ ਪੈਸੇ
ਤੇਰੇ ਉੱਪਰ ਲਿਖੂੰ
ਫ੍ਰੀ ਵਿੱਚ ਵਰਸ
ਸੁੰਦਰਤਾ ਸੇ ਸੇਲੀਨਾ ਹੈ ਵੋ
ਕਾਇਲੀ ਬਾਇ ਦ ਕਵਰਸ
ਸੋਨੇ ਕੇ ਲਈ ਬਦਲ ਚਾਹੀਏ
ਚਲਨੇ ਕੇ ਲਈ ਅਰਸ਼
ਵੋ ਰੋਲ ਕਰੇ ਪੇਪਰ ਮੈਂ
ਮਨਾਲੀ ਵਾਲੇ ਹਰਬ
ਇਹ ਘਰ ਪੇ ਨਾ ਮਿਲੇ
Only fans ਕਰੋ search
ਟਿਕ ਟੋਕ
Walk ਕਰੇ criss cross
ਹਰ ਨਜ਼ਰ ਉਸਪੇ
ਜੈਸੇ ਖੇਲੇ ਬਿਗ ਬੌਸ
Snap ਵਾਲੇ filters
Insta ਪੇ reels ਬਹੁਤ
ਹੀਲ ਹੋਨਾ ਚਾਹਤੀ
ਨਾ ਚਾਹੇ ਪੇਨ ਕਰੇ ਹੀਲਸ ਬਹੁਤ
ਲੰਬੇ ਲੰਬੇ ਪੈਰ ਚੱਲੇ ਇਤਰਾ ਕੇ ਹਿੱਲੇ ਕਮਰ ਹੈ
ਆਖੇ ਹੈ ਨਸ਼ਾ ਅਤੇ body cream butter ਹੈ
Blush ਉਸਕੇ ਗਾਲੋਂ ਪੇ ਤਬੀ ਗੁਲਾਬੀ ਅਸਰ ਹੈ
ਵੋ ਬਾਡੀ ਕਰੇ ਟੈਨ
ਕਿਉਂਕਿ ਆਨੇ ਵਾਲਾ ਸਮਰ ਹੈ

ਬਾਲ ਕਾਲੇ ਕਾਲੇ ਸ਼ਾਹ ਕੁੜੇ
ਤੇਰੀ ਮੋਰਣੀ ਦੀ ਚਾਲ ਕੁੜੇ
ਸਿਤਾਰਿਆਂ ਦੀ ਥਾਲ
ਹਰ ਅਦਾ ਏ ਕਮਾਲ ਕੁੜੇ
ਤੇਰਾ ਪਿਪਲੀ ਦਾ ਲੱਕ
ਕੁਦਰਤ ਨੇ ਬਣਾਇਆ ਬੇਮਿਸਾਲ
ਘੁੱਟ ਲੱਗੇ ਨਾ ਕਰੀਨਾ ਤੋਂ ਕੈਟਰੀਨਾ ਤੋਂ
ਬੰਬੇ ਸ਼ਹਿਰ ਪਾਇਆ ਬਿਲੋ ਤੂ ਧਮਾਲ
ਨੀ ਤੂ ਕੈਲੀ ਦੀ ਕਲੀ ਕੁੜੇ ਮੁੰਡੀਰ ਮੁੜੇ
ਥੋੜਾ ਬਚਕੇ ਬਚਕੇ ਮੁਟਿਆਰ
ਓਦੇ ਰੰਗ ਦੀ ਤਾਰੀਫਾਂ ਅੰਗ ਅੰਗ ਦੀ ਤਾਰੀਫਾਂ
ਤੇਰੇ ਅੱਗੇ ਸਭ ਫਿੱਕਾ ਚਾਹੇ ਚਾਂਦ ਚੌਦਵੀਂ ਕਾ
ਓ ਕੂਕਨ ਜਦੋਂ ਪਾਵੇ ਫਿੱਕਾ ਸੁਰ ਬਾਂਸਰੀ ਦਾ
ਉਸਕੀ ਆਂਖੇ ਚੜੀ ਚੜੀ
ਕਰ ਰੱਖਾ ਹੈ ਸਟੀਵਾ
ਤੇਰਾ ਫੁਲਾਂ ਜਿਤਨਾ ਭਰ
ਉੱਤੋਂ 16 ਸ਼੍ਰਿੰਗਾਰ
ਕਰੂੰ ਅਕਸ਼ੇ ਵਾਲਾ ਐਕਸ਼ਨ
ਅਤੇ ਰੋਮਾਂਸ ਹਸ਼ਮੀਆ ਕਾ
ਮੁੰਡੇ ਸਾਰੇ ਨੇ ਬਰੂਦ
ਕੁੜੇ ਐਵੇਂ ਨਹੀਂ ਮਚੀਦਾ
ਖਲਨਾਇਕ ਲੇਕੇ ਜਾਏਗਾ
ਇਸ ਦਿਲ ਮਾਧੁਰੀ ਕਾ
ਤੂ ਹੈ ਬੰਬ ਚੋਰੀ
ਤੇਰੀ ਚੋਲੀ ਕਰੇ ਜੰਗ ਚੋਰੀ
ਤਾਲਿਬਾਨੀ ਹਥਿਆਰ
Brown skin ਤੇਰਾ ਤਨ ਸ਼ੋਰੀ
Semi automatic gun ਸ਼ੌਟੀ
ਚੱਲੇ ਤਾਂ ਕਰੇ ਮਾਰ
ਘੱਟ ਲੱਗੇ ਨਾ ਕਰੀਨਾ ਸੇ ਕੈਟਰੀਨਾ ਸੇ
ਬੌਲੀਵੁੱਡ ਤਕ ਚੜ੍ਹਾ ਹੈ ਬੁਖਾਰ
ਮਾਹੌਲ ਹੈ ਖਰਾਬ ਛੋਰੀ
ਥੋੜਾ ਸੰਭਾਲ ਚੋਰੀ
ਮੇਲਾ ਲੁੱਟ ਲੇਂਗੇ ਐਸੇ ਕਲਾਕਾਰ
ਬਾਲ ਕਾਲੇ ਕਾਲੇ ਸ਼ਾਹ ਕੁੜੇ
ਤੇਰੀ ਮੋਰਣੀ ਦੀ ਚਾਲ ਕੁੜੇ
ਸਿਤਾਰਿਆਂ ਦੀ ਥਾਲ
ਹਰ ਅਦਾ ਏ ਕਮਾਲ ਕੁੜੇ
ਤੇਰਾ ਪਿਪਲੀ ਦਾ ਲੱਕ
ਕੁਦਰਤ ਨੇ ਬਣਾਇਆ ਬੇਮਿਸਾਲ
ਘੁੱਟ ਲੱਗੇ ਨਾ ਕਰੀਨਾ ਤੋਂ ਕੈਟਰੀਨਾ ਤੋਂ
ਬੰਬੇ ਸ਼ਹਿਰ ਪਾਇਆ ਬਿਲੋ ਤੂ ਧਮਾਲ
ਨੀ ਤੂ ਕੈਲੀ ਦੀ ਕਲੀ ਕੁੜੇ ਮੁੰਡੀਰ ਮੁੜੇ
ਥੋੜਾ ਬਚਕੇ ਬਚਕੇ ਮੁਟਿਆਰ ਹੋ ਹੋ ਹੋ ਹੋ ਹੌ ਨਾ ਨਾ ਨਾ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Who’s That Girl lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the star
2| symbol to the right of the envelope
3| symbol to the left of the eye
grid grid grid
grid grid grid
grid grid grid