song lyrics / Ikka / Jagga Jatt lyrics  | FRen Français

Jagga Jatt lyrics

Performers IkkaBadshahDiljit DosanjhSez on the Beat

Jagga Jatt song lyrics by Ikka official

Jagga Jatt is a song in Panjabi

ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ

ਵੇਹਮ ਵਾਲਿਆਂ ਦੇ ਕਿੱਥੇ ਮੂੰਹ shut ਨੀ
ਤੇਰੇ ਸ਼ਹਿਰ ਕੋਲੋਂ ਪੁੱਛ ਕੇਹੜਾ ਕਰੇ ਅੱਤ ਨੀ
ਧੂੜਾ ਪਟੇ ਗੱਡੀ ਕਾਲੀ ਬੈਂਜ਼ ਨਖਰੋ
ਰੀਸਾਂ ਹੋਣੀਆਂ ਨੀ ਐਸ਼ਾਂ ਖੱਟੇ ਜੱਗਾ ਜੱਟ ਨੀ
ਵੇਹਮ ਵਾਲਿਆਂ ਦੇ ਕਿੱਥੇ ਮੂੰਹ shut ਨੀ
ਤੇਰੇ ਸ਼ਹਿਰ ਕੋਲੋਂ ਪੁੱਛ ਕੇਹੜਾ ਕਰੇ ਅੱਤ ਨੀ
ਧੂੜਾ ਪਟੇ ਗੱਡੀ ਕਾਲੀ ਬੈਂਜ਼ ਨਖਰੋ
ਰੀਸਾਂ ਹੋਣੀਆਂ ਨੀ ਐਸ਼ਾਂ ਖੱਟੇ ਜੱਗਾ ਜੱਟ ਨੀ

ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ

We the best, no stress
ਛੋਟਾ circle ਬੜੇ checks
Dropping music, money dance
ਧੂੜਾ ਪਟੇ ਕਾਲੀ ਬੈਂਜ਼
Opinion ਇੰਕੇ ਐਲ ਪੇ
ਆਪਣੇ ਵੀ ਸਾਰੇ ਟ੍ਰੈਕਸ
ਅਪਣ ਨਿਪਸੀ ਕਰਤੇ ਹਸਲ
ਤਬੀ ਵਿਕਟਰੀ ਸਾਰੇ ਲੈਪਸ
ਮਾਫੀਆ ਮੰਡੀਰ ਸੇ ਫੈਨ ਥਾ
ਮੈਂ ਇਸ਼ you boy Badshah
ਕਾ ਜਬਸੇ ਬਾਦਸ਼ਾਹ ਸੁਨਾ
ਲਿਖਨਾ ਚਾਹਤਾ ਥਾ ਮੇਂ
ਬਾਦਸ਼ਾਹ ਸਾ ਇੰਹੋਨੇ ਨਹੀ
ਸੁਨਾ ਦਿੱਲੀ ਕੇ ਦੀਵਾਨੇ ਬਾਦਸ਼ਾਹ ਕਾ
ਸ਼ਾਹਰੁਖ ਇਕ ਅਦਿਤ੍ਯਾ ਮੇਰੇ ਲੀਏ
ਯੇ ਦੋ real ਬਾਦਸ਼ਾਹ
ਪਹਲੇ ਲਿਖਤੇ ਥੇ ਜ਼ਮੀਨ ਪੇ
ਪਰ ਅਬ ਬਦਲੋਂ ਕੇ ਉਪਰ
ਤੇਰੇ favourite ਹੋਂਗੇ ਬਡੀਆ
ਪਰ ਹਮ ਬਾਕਿਯੋੰ ਕੇ ਉਪਰ
ਜੈਸੇ ਜੇ ਜ਼ੀ ਨੇ ਕਰਾ ਭਰੋਸਾ
ਕਾਨਯੇ ਕੇ ਉਪਰ inspirations
ਅਬ feature ਮੇਰੀ ਕਹਾਣੀਆਂ ਕੇ ਉਪਰ
ਪੈਰ ਹੈਂ ਜ਼ਮੀਨ ਪੇ
ਸਿਰ ਪਾਰ ਅਕਾਸ਼ ਕੇ
Old school hip hop ਹਮਨੇ chapter ਪੜ੍ਹੇ ਨਾਸ ਕੇ
ਕਲਾ ਸੇ ਕਲਾਕਾਰ ਹਮ ਬਨੇ ਤਰਾਸ਼ ਕੇ
ਇੱਕਾ ਬਾਦਸ਼ਾਹ ਸਿਰਫ ਪਟੇ ਨਹੀ ਤਾਸ਼ ਕੇ

ਵੇਹਮ ਵਾਲਿਆਂ ਦੇ ਕਿੱਥੇ ਮੂੰਹ shut ਨੀ
ਤੇਰੇ ਸ਼ਹਿਰ ਕੋਲੋਂ ਪੁੱਛ ਕੇਹੜਾ ਕਰੇ ਅੱਤ ਨੀ
ਧੂੜਾ ਪਟੇ ਗੱਡੀ ਕਾਲੀ ਬੈਂਜ਼ ਨਖਰੋ
ਰੀਸਾਂ ਹੋਣੀਆਂ ਨੀ ਐਸ਼ਾਂ ਖੱਟੇ ਜੱਗਾ ਜੱਟ ਨੀ
ਵੇਹਮ ਵਾਲਿਆਂ ਦੇ ਕਿੱਥੇ ਮੂੰਹ shut ਨੀ
ਤੇਰੇ ਸ਼ਹਿਰ ਕੋਲੋਂ ਪੁੱਛ ਕੇਹੜਾ ਕਰੇ ਅੱਤ ਨੀ
ਧੂੜਾ ਪਟੇ ਗੱਡੀ ਕਾਲੀ ਬੈਂਜ਼ ਨਖਰੋ
ਰੀਸਾਂ ਹੋਣੀਆਂ ਨੀ ਐਸ਼ਾਂ ਖੱਟੇ ਜੱਗਾ ਜੱਟ ਨੀ

ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ

ਇਨਕੇ ਆਗੇ ਫਲੈਕਸ ਵੀ ਮੈਂ ਕਿਆ ਕਰੂੰ
10 ਸਾਲ ਸੇ ਨੰਬਰ 1 next ਵੀ ਮੈਂ ਕਿਆ ਕਰੂੰ
ਬਾਦਸ਼ਾਹ ਇਤਨਾ ਜ਼ਿਆਦਾ ਚਲੇ legs ਵੀ ਮੈਂ ਕਿਆ ਕਰੂੰ
Competition ਹੋਗਾ ਇਤਨਾ ਸੈਕਸ ਵੀ ਮੈਂ ਕਿਆ ਕਰੂੰ
A for apple B for ਬੁਗਾਟੀ ਬੇਬੀ
ਸੀ ਸੇ ਕਾਰਟੀਅਰ D for ਡੁਕਾਟੀ ਬੇਬੀ
E for elephant G for ਗਿਵੇਨਚੀ
F ਅਭੀ ਵੀ missing ਹੈ ਇੰਕੋ ਦੂ
ਕੈਸੇ ਹਵਾ ਖਰਾਬ ਤੋ ਵਾਦਿਯੋਂ ਮੇਂ ਚਲੇਂ
ਹਮ ਵੋ ਚਿਰਾਗ ਹੈਂ ਜੋ ਆਂਧੀਯੋਂ ਮੇਂ ਚਲੇਂ
ਗਾਨੇ ਸ਼ਰਾਡੋਂ ਸੇ ਲੇਕੇ ਸ਼ਾਦਿਯੋਂ ਮੇਂ ਚਲੇਂ
ਦਿਖਾ ਦੇਂ ਕੈਸੇ ਤੁਮ੍ਹੇ ਪਾਨਿਯੋਂ ਪੇ ਚਲੇਂ
It's not a watch, that's your house on my wrist
Sign another deal, that's how I deal with my shit
Competition, pussy, then I'm eating the shit
Your shawty is a nine, I don't mind, bring a six, yeah

ਵੇਹਮ ਵਾਲਿਆਂ ਦੇ ਕਿੱਥੇ ਮੂੰਹ shut ਨੀ
ਤੇਰੇ ਸ਼ਹਿਰ ਕੋਲੋਂ ਪੁੱਛ ਕੇਹੜਾ ਕਰੇ ਅੱਤ ਨੀ
ਧੂੜਾ ਪਟੇ ਗੱਡੀ ਕਾਲੀ ਬੈਂਜ਼ ਨਖਰੋ
ਰੀਸਾਂ ਹੋਣੀਆਂ ਨੀ ਐਸ਼ਾਂ ਖੱਟੇ ਜੱਗਾ ਜੱਟ ਨੀ
ਵੇਹਮ ਵਾਲਿਆਂ ਦੇ ਕਿੱਥੇ ਮੂੰਹ shut ਨੀ
ਤੇਰੇ ਸ਼ਹਿਰ ਕੋਲੋਂ ਪੁੱਛ ਕੇਹੜਾ ਕਰੇ ਅੱਤ ਨੀ
ਧੂੜਾ ਪਟੇ ਗੱਡੀ ਕਾਲੀ ਬੈਂਜ਼ ਨਖਰੋ
ਰੀਸਾਂ ਹੋਣੀਆਂ ਨੀ ਐਸ਼ਾਂ ਖੱਟੇ ਜੱਗਾ ਜੱਟ ਨੀ

ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ

(Sez on the beat, boy)
Lyrics copyright : legal lyrics licensed by Lyricfind.
No unauthorized reproduction of lyric.

Comments for Jagga Jatt lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol to the left of magnifying glass
3| symbol to the right of the thumbs up
grid grid grid
grid grid grid
grid grid grid