song lyrics / Hero And King Of Jhankar Studio / Babe Bhangra Paunde Ne lyrics  | FRen Français

Babe Bhangra Paunde Ne lyrics

Performers Hero And King Of Jhankar StudioDiljit Dosanjh

Babe Bhangra Paunde Ne song lyrics by Hero And King Of Jhankar Studio official

Babe Bhangra Paunde Ne is a song in Panjabi

ਓ ਜਿੱਡੇ ਮਰੇਯਾ ਮੇਲਾ ਲੱਗਜੂ
ਸਾਡਾ ਯਾਰਾਂ ਨਾਲ ਫੁੱਲ love you
ਓ ਜਿੱਡੇ ਮਰੇਯਾ ਮੇਲਾ ਲੱਗਜੂ
ਸਾਡਾ ਯਾਰਾਂ ਨਾਲ ਫੁੱਲ love you
ਜੇਰਾ ਰਖ ਚਾਕਦੂ ਜੱਟ
ਜਿਹੜੇ ਵੀ ਰਿਹਿੰਦੇ hate ਤੇ ਨੀ
ਜਿੰਨਾ ਚਿਰ ਜਿਉਂਦਾ
ਜਿੰਨਾ ਚਿਰ ਜੇਯੱਦਾ ਜੱਟ ਬਿੱਲੋ
ਰਹੁ front page ਤੇ ਨੀ
ਜਿੰਨਾ ਚਿਰ ਜਿਉਂਦਾ
ਜਿੰਨਾ ਚਿਰ ਜੇਯੱਦਾ ਜੱਟ ਬਿੱਲੋ
ਰਹੁ front page ਤੇ ਨੀ
ਜਿੰਨਾ ਚਿਰ ਜਿਉਂਦਾ

ਵੇ ਜਦੋ ਜਵਾਨੀ ਵਾਲਾ ਜੋਰ ਸੀ ਵੇ ਜਾਲਮਾ
ਜਦੋ ਜਵਾਨੀ ਵਾਲਾ ਜੋਰ ਸੀ ਵੇ ਜ਼ਾਲਮਾ
ਵੈਂਗ ਹਵਾ ਦੇ ਉੱਦ ਦੇ ਜਵਾਨਾ
ਹਥ ਨਾ ਔਂਦੇ ਨੇ, ਓ ਬਾਬੇ ਓ ਬਾਬੇ
ਓ ਬਾਬੇ ਭੰਗੜਾ ਪੌਂਦੇ ਨੇ
ਓ ਬਾਬੇ ਭੰਗੜਾ ਪੌਂਦੇ ਨੇ
ਓ ਬਾਬੇ ਭੰਗੜਾ ਪੌਂਦੇ ਨੇ
ਓ ਬਾਬੇ ਭੰਗੜਾ ਪੌਂਦੇ ਨੇ
ਭੰਗੜਾ ਪੌਂਦੇ ਨੇ
ਓ ਬਾਬੇ ਭੰਗੜਾ ਪੌਂਦੇ ਨੇ
ਓ ਪੱਟ ਦਿਆ ਧਰਤੀ ਫਿਰਦੀਆਂ
Dodge'ਆਂ mustangeaa ਨੀ
ਇੱਕ ਗੱਲ ਦੀ guarantee ਬੰਦਾ
ਵਿਚ ਕੋਈ ਖੱਚ ਨਾ ਬੈਂਦਾ ਨੀ
ਓ ਜੋਰ ਮਾਰਦਾ ਧੱਕੇ ਨੀ
ਓ ਜੋਰ ਮਾਰਦਾ ਧੱਕੇ ਨੀ
ਓ ਰੰਗ ਜੱਟਾਂ ਦੇ ਪੱਕੇ ਨੀ
ਓ ਰੰਗ ਜੱਟਾਂ ਦੇ ਪੱਕੇ ਨੀ
ਓ ਜੋਰ ਮਾਰਦਾ ਧੱਕੇ
ਪੈਰ ਫੇਰ ਜਾਂਦਾ race ਤੇ ਨੀ
ਜਿੰਨਾ ਚਿਰ ਜਿਉਂਦਾ
ਜਿੰਨਾ ਚਿਰ ਜਿਉਂਦਾ ਜੱਟ ਬਿੱਲੋ
ਰਹੁ front page ਤੇ ਨੀ
ਜਿੰਨਾ ਚਿਰ ਜਿਉਂਦਾ
ਜਿੰਨਾ ਚਿਰ ਜਿਉਂਦਾ ਜੱਟ ਬਿੱਲੋ
ਰਹੁ front page ਤੇ ਨੀ
ਜਿੰਨਾ ਚਿਰ ਜਿਉਂਦਾ
Lyrics copyright : legal lyrics licensed by Lyricfind.
No unauthorized reproduction of lyric.

Comments for Babe Bhangra Paunde Ne lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol at the top of the eye
3| symbol to the left of the cross
grid grid grid
grid grid grid
grid grid grid