song lyrics / Harpi Gill / Hun Bhulgayi lyrics  | FRen Français

Hun Bhulgayi lyrics

Performers Harpi GillThe Boss

Hun Bhulgayi song lyrics by Harpi Gill official

Hun Bhulgayi is a song in Panjabi

ਹੋ ਛੱਡ ਕੇ ਮੈਨੂੰ ਜਾਣ ਵਾਲਿਆ ਵੱਡ ਕੇ ਮੈਨੂੰ ਖਾਣ ਵਾਲਿਆ
ਹੋ ਛੱਡ ਕੇ ਮੈਨੂੰ ਜਾਣ ਵਾਲਿਆ ਵੱਡ ਕੇ ਮੈਨੂੰ ਖਾਣ ਵਾਲਿਆ
ਗੈਰਾਂ ਦੀ ਛੱਤਰੀ 'ਤੇ ਬਹਿ ਗਿਆ ਬੋਲਿਆ ਬਣ ਕੇ ਚੀਨਾ
ਆ ਲੈ ਤੈਨੂੰ ਭੁਲ ਗਈ ਮੈਂ
ਆ ਲੈ ਤੈਨੂੰ ਭੁਲ ਗਈ ਮੈਂ
ਲੱਗਣ ਨਾ ਦਿੱਤਾ ਇਕ ਮਹੀਨਾ
ਆ ਲੈ ਤੈਨੂੰ ਭੁਲ ਗਈ ਮੈਂ
ਲੱਗਣ ਨਾ ਦਿੱਤਾ ਇਕ ਮ

The boss

ਆ ਲੈ ਤੈਨੂੰ ਭੁਲ ਗਈ ਮੈਂ
ਓ ਓ ਓ ਓ ਓ

ਮੇਰੇ ਨਾਲ ਜੋ ਕਰ ਗਿਆ ਸੀ ਵੇ ਮੈਥੋਂ ਧੋਖਾ ਝਲ ਨਾ ਹੋਇਆ
ਤੇਰੇ ਨਾਲ ਮੈਂ ਖੜ ਗਈ ਸੀ ਵੇ ਪਰ ਤੂੰ ਮੇਰੇ ਵੱਲ ਨਾ ਹੋਇਆ
ਤੇਰੇ ਨਾਲ ਮੈਂ ਖੜ ਗਈ ਸੀ ਪਰ ਤੂੰ ਮੇਰੇ ਵੱਲ ਨਾ ਹੋਇਆ
ਤੇਰੇ ਕਹਿਣ ਤੇ ਸੂਟਾਂ ਨੂੰ (ਸੂਟਾਂ ਨੂੰ)
ਤੇਰੇ ਕਹਿਣ ਤੇ ਸੂਟਾਂ ਨੂੰ
ਮੈਂ ਛੱਡ ਕੇ ਪਾਉਂਦੀ ਰਹੀ ਆਂ ਜੀਣਾ
ਆ ਲੈ ਤੈਨੂੰ ਭੁਲ ਗਈ ਮੈ
ਲੱਗਣ ਨਾ ਦਿੱਤਾ ਇਕ ਮਹੀਨਾ
ਆ ਲੈ ਤੈਨੂੰ ਭੁਲ ਗਈ ਮੈ
ਲੱਗਣ ਨਾ ਦਿੱਤਾ ਇਕ ਮ

ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲੈ ਆਂਦੇ ਫੀਤੇ
ਵੇ ਵਿਚੇ ਤੋੜ ਗਿਆ ਐ
ਵੇ ਵਿਚੇ ਤੋੜ ਗਿਆ ਐ
ਜਿਹੜੇ promise ਕੀਤੇ
ਵੇ ਵਿਚੇ ਤੋੜ ਗਿਆ ਐ
ਜਿਹੜੇ promise ਕੀਤੇ

ਬੈਂਸ ਬੈਂਸ ਤੈਨੂੰ ਕਰਦੀ ਸੀ ਵੇ ਕਰਦੀ ਨਾ ਹੁਣ ਯਾਦ ਕੁੜੀ

ਬੈਂਸ ਬੈਂਸ ਤੈਨੂੰ ਕਰਦੀ ਸੀ ਵੇ ਕਰਦੀ ਨਾ ਹੁਣ ਯਾਦ ਕੁੜੀ
Party ਕਰੇ friend'ਆ ਦੇ ਨਾਲ ਹੋ ਕੇ ਵੇਖ ਆਜ਼ਾਦ ਕੁੜੀ
Party ਕਰੇ friend'ਆ ਦੇ ਨਾਲ ਹੋ ਕੇ ਵੇਖ ਆਜ਼ਾਦ ਕੁੜੀ
ਠੋਕਰ ਖਾ ਬੇਗਾਨਿਆਂ ਤੋਂ
ਠੋਕਰ ਖਾ ਬੇਗਾਨਿਆਂ ਤੋਂ
ਮੁੜੀ ਨਾ ਮੇਰੇ ਕੋਲ ਸ਼ੌਕੀਨਾ
ਆ ਲੈ ਤੈਨੂੰ ਭੁਲ ਗਈ ਮੈ
ਲੱਗਣ ਨਾ ਦਿੱਤਾ ਇਕ ਮਹੀਨਾ
ਆ ਲੈ ਤੈਨੂੰ ਭੁਲ ਗਈ ਮੈ
ਲੱਗਣ ਨਾ ਦਿੱਤਾ ਇਕ ਮਹੀਨਾ

The boss

ਆ ਲੈ ਤੈਨੂੰ ਭੁਲ ਗਈ ਮੈ
ਓ ਓ ਓ ਓ ਓ
Lyrics copyright : legal lyrics licensed by Lyricfind.
No unauthorized reproduction of lyric.

Comments for Hun Bhulgayi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol to the left of the eye
3| symbol at the bottom of the padlock
grid grid grid
grid grid grid
grid grid grid