song lyrics / Harman Gill / Olx lyrics  | FRen Français

Olx lyrics

Performers Harman GillNavaan Sandhu

Olx song lyrics by Harman Gill official

Olx is a song in Panjabi

ਹੋ ਡੇਅਰੀ ਦਾ ਵੈਪਾਰ ਬੜਾ ਔਖਾ ਹੋ ਗਿਆ
ਨਿਆ ਨੀ ਦੇਂਦੀ ਮਾੜੀ ਸਰਕਾਰ ਨੀ
ਉਹ ਦਿਲ ਕਰੇ ਕੋਠੀ ਵਿਚ ਸੀਸੇ ਲਗਵਾ ਲਾਵਾ
ਪਰ ਫਿਲਹਾਲ ਚੁੱਪ ਰਹਿਕੇ ਡੰਗ ਸਾਰ ਨੀ
ਬੇਹ ਕੇ AC ਵਿਚ ਦੇਖਾ Netflix ਡਰਾਮੇ
AC ਵਿਚ ਦੇਖਾ Netflix ਡਰਾਮੇ
Stro ਵਿਚ ਬੇਅਰ ਦੇ ਲਾ ਕੇ
ਹੋ ਜੂਨ set ਹੋਜੇ ਜੇਜੱਟ ਦੀ ਜੇ ਫ਼ਸਲ ਵੀਕੇ Olx ਤੇ ਪਾਕੇ
ਜੂਨ set ਹੋਜੇ ਜੇਜੱਟ ਦੀ
ਜੂਨ set ਹੋਜੇ ਜੇਜੱਟ ਦੀ

ਵੇਚ ਤਕ ਕੀ ਗਰੀਬ ਨੇ ਪਲਾਟ ਪਾ ਲਿਆ
ਮਾੜੀ ਕਿਸਮਤ ਡਿਗ ਪਿਆ rate ਪਤਲੋ
ਹੋ ਮੰਡੀਆਂ ਦੇ ਘਾਟੇ ਨੇ ਸਾਵਾ ਕਰਤਾ
ਹਜੇ ਲੱਗਾ ਨਹੀਓ ਘਰ ਮੂਰੇ gate ਪਤਲੋ
ਧਨ ਜਿਗਰਾ ਜੱਟਾ ਜਿਹੜਾ ਡੱਬ ਦਾ ਨੀ ਤੂੰ
ਧਨ ਜਿਗਰਾ ਜੱਟਾ ਜਿਹੜਾ ਡੱਬ ਦਾ ਨੀ ਤੂੰ
ਤੂੰ ਰਹੇ ਘਾਟੇ ਚ ਵੀ ਚੜ੍ਹਦੀ ਕਾਲਾ ਤੇ
ਹੋ ਜੂਨ set ਹੋਜੇ ਜੇਜੱਟ ਦੀ ਜੇ ਫ਼ਸਲ ਵੀਕੇ Olx ਤੇ ਪਾਕੇ
ਜੂਨ set ਹੋਜੇ ਜੇਜੱਟ ਦੀ
ਜੂਨ set ਹੋਜੇ ਜੇਜੱਟ ਦੀ

ਆੜ੍ਹਤੀਆਂ ਕਲ ਦੀਆਂ call ਆ ਕਰਦਾ
ਕਦੋ ਸੁੱਟਣੇ ਆ ਤੁਸੀਂ ਦਾਣੇ ਐਤਕੀ
ਹਜੇ ਲੱਭ ਦਾ ਕੰਬਨ ਕੀ ਅੱਗ ਲੱਗ ਗੀ
ਰੋਂਦਾ ਬੇਹ ਗਿਆ ਕਣਕ ਸੜੀ ਦੇ ਸਰਹਾਣੇ ਐਤਕੀ
ਉਤੋਂ ਖਾਦਾਂ ਦਾ ਉਧਾਰ ਸ਼ਰਮਿੰਦਾ ਜਿਮੀਦਾਰ
ਖਾਦਾਂ ਦਾ ਉਧਾਰ ਸ਼ਰਮਿੰਦਾ ਜਿਮੀਦਾਰ
ਕਹਿੰਦਾ ਮਰ ਜੁ ਫਾਹਾ ਲਾ ਕੇ
ਹੋ ਜੂਨ set ਹੋਜੇ ਜੇਜੱਟ ਦੀ ਜੇ ਫ਼ਸਲ ਵੀਕੇ Olx ਤੇ ਪਾਕੇ
ਜੂਨ set ਹੋਜੇ ਜੇਜੱਟ ਦੀ
ਜੂਨ set ਹੋਜੇ ਜੇਜੱਟ ਦੀ

ਹੋ ਬੰਦੇ ਦਿਲਦਾਰ ਜੱਟ ਮਤ ਬੜੀ ਸਦਾ ਰੱਖੇ ਇਕ ਨੰਬਰ ਸਟੈਂਡ ਨੀ
ਜੇ ਹੁੰਦੇ ਠੱਗ ਠੋਰ ਦੁਨੀਆਂ ਨੂੰ ਜੇਬ ਚ ਤਿਕੋਣਦੇ
Flat ਲੈ ਕੇ ਰਹਿੰਦੇ home land ਨੀ
ਪਰ ਛੱਡੀ ਨਾ ਤੂੰ ਦਿਲ ਹੋਣੀ ਸੰਧੂ ਸੰਧੂ
ਛੱਡੀ ਨਾ ਤੂੰ ਦਿਲ ਛੇਤੀ ਹੋਣੀ ਗਿਲ ਗਿਲ
ਮੁੰਡਾ ਬੈਠਾ ਫੁਲ ਟੇਪ ਬਣਾ ਕੇ
ਜੂਨ set ਹੋਜੇ ਜੇਜੱਟ ਦੀ ਜੇ ਫ਼ਸਲ ਵੀਕੇ Olx ਤੇ ਪਾਕੇ
ਜੂਨ set ਹੋਜੇ ਜੇਜੱਟ ਦੀ
ਜੂਨ set ਹੋਜੇ ਜੇਜੱਟ ਦੀ
Lyrics copyright : legal lyrics licensed by Lyricfind.
No unauthorized reproduction of lyric.

Comments for Olx lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol to the right of the envelope
3| symbol to the left of the clock
grid grid grid
grid grid grid
grid grid grid