song lyrics / Harman Gill / Yaaran De Naam lyrics  | FRen Français

Yaaran De Naam lyrics

Performer Harman Gill

Yaaran De Naam song lyrics by Harman Gill official

Yaaran De Naam is a song in Panjabi

ਯਾਰ ਅੱਜ ਦਾ plan ਨਾ Cancel ਕਰਨਾ ਪੈਣੈ

ਹੋ ਜੁੰਡੀ ਦੇ ਨੇ ਯਾਰ ਸਾਰੇ ਰੱਜ ਕੇ ਸ਼ੋਕੀਂਨ
ਕੱਠੇ ਹੋਏ ਅੱਜ ਸਾਰੇ ਬਣ ਜੁ ਕੋਈ seen

San-B in the beat

ਹੋ ਜੁੰਡੀ ਦੇ ਨੇ ਯਾਰ ਸਾਰੇ ਰੱਜ ਕੇ ਸ਼ੋਕੀਂਨ
ਕੱਠੇ ਹੋਏ ਅੱਜ ਸਾਰੇ ਬਣ ਜੁ ਕੋਈ seen
ਪਹਿਲਾਂ ਹੀ ਮੈਂ ਮਾਫੀ ਮੰਗ ਲੈਨੈ ਪਤਲੋ
ਕ੍ਯੋਂ ਕੀ ਅੱਜ ਗਲ ਤੇਰੇ ਨਾਲ ਨਾ ਹੋਊਗੀ
ਚਿਰਾਂ ਪਿੱਛੋਂ ਕੱਠੇ ਹੋਏ ਨੇ ਯਾਰ ਹਾਨਣੇ
ਅੱਜ ਸ਼ਾਮ ਇਹਨਾਂ ਦੇ ਹੀ ਨਾ ਹੋਊਗੀ
ਚਿਰਾਂ ਪਿੱਛੋਂ ਕੱਠੇ ਹੋਏ ਨੇ ਯਾਰ ਹਾਨਣੇ
ਅੱਜ ਸ਼ਾਮ ਇਹਨਾਂ ਦੇ ਹੀ ਨਾ ਹੋਊਗੀ

ਹੋ ਮਿੰਟ-ਮਿੰਟ ਪਿਛੋ ਮੈਨੂ ਕਰੀ ਨਾ ਤੂ call ਨੀ
ਯਾਰਾਂ ਵਿਚ ਬੈਠੇ ਦਾ ਬਣਾਵੀ ਨਾ ਮਖੌਲ ਨੀ
ਹੋ ਮਿੰਟ-ਮਿੰਟ ਪਿਛੋ ਮੈਨੂ ਕਰੀ ਨਾ ਤੂ call ਨੀ
ਯਾਰਾਂ ਵਿਚ ਬੈਠੇ ਦਾ ਬਣਾਵੀ ਨਾ ਮਖੌਲ ਨੀ
ਘੰਟੇ-ਘੰਟੇ ਬਾਦ ਮੈਂ message ਕਰ ਲੌ
ਕੋਸ਼ਿਸ਼ ਤਾ ਵੈਸੇ ਮੇਰੀ ਆਹ ਹੋਊਗੀ
ਚਿਰਾਂ ਪਿੱਛੋਂ ਕੱਠੇ ਹੋਏ ਨੇ ਯਾਰ ਹਾਨਣੇ
ਅੱਜ ਸ਼ਾਮ ਇਹਨਾਂ ਦੇ ਹੀ ਨਾ ਹੋਊਗੀ
ਚਿਰਾਂ ਪਿੱਛੋਂ ਕੱਠੇ ਹੋਏ ਨੇ ਯਾਰ ਹਾਨਣੇ
ਅੱਜ ਸ਼ਾਮ ਇਹਨਾਂ ਦੇ ਹੀ ਨਾ ਹੋਊਗੀ

ਕਿਸੇ ਗਲ ਦਾ ਵੀ ਬਿੱਲੋ worry ਨਾ ਕਰੀ
ਭਾਈਆਂ ਜਿਹੇ ਨਾਲ ਆ ਤੂ ਭੋਰਾ ਨਾ ਡਰੀ
ਹੋ ਕਿਸੇ ਗਲ ਦਾ ਵੀ ਬਿੱਲੋ worry ਨਾ ਕਰੀ
ਭਾਈਆਂ ਜਿਹੇ ਨਾਲ ਆ ਤੂ ਭੋਰਾ ਨਾ ਡਰੀ
ਕਿਸੇ ਦਾ flat ਯਾ ਅਰੋਮਾ ਯਾ club
ਇਹਨਾਂ ਵਿਚੋਂ ਇਕ ਕੋਈ ਤਾਂ ਹੋਊਗੀ
ਚਿਰਾਂ ਪਿੱਛੋਂ ਕੱਠੇ ਹੋਏ ਨੇ ਯਾਰ ਹਾਨਣੇ
ਅੱਜ ਸ਼ਾਮ ਇਹਨਾਂ ਦੇ ਹੀ ਨਾ ਹੋਊਗੀ
ਚਿਰਾਂ ਪਿੱਛੋਂ ਕੱਠੇ ਹੋਏ ਨੇ ਯਾਰ ਹਾਨਣੇ
ਅੱਜ ਸ਼ਾਮ ਇਹਨਾਂ ਦੇ ਹੀ ਨਾ ਹੋਊਗੀ

ਸਾਰੇ ਹੀ ਨੇ ਉਹਵੀ ਮੇਰੀ ਜਾਨ ਨਾਲੋ ਵਧ ਕੇ
ਓਹ੍ਨਾ ਦੇ ਏ ਯਾਰੀ ਕੋਲੋ ਜਾਵੇ ‘ਗਿੱਲ’ ਸਦਕੇ
ਸਾਰੇ ਹੀ ਨੇ ਉਹਵੀ ਮੇਰੀ ਜਾਨ ਨਾਲੋ ਵਧ ਕੇ
ਓਹ੍ਨਾ ਦੇ ਏ ਯਾਰੀ ਕੋਲੋ ਜਾਵੇ ‘ਗਿੱਲ’ ਸਦਕੇ
ਸਾਰਿਆਂ ਦਾ ਕਰੇਂਗੀ ਜੇ ਮਾਨ ਪਤਲੋ
ਓਹ੍ਨਾ ਦੀ ਵੀ ਭਾਬੀ ਨੀ ਤੂ ਤਾ ਹੋਏਂਗੀ
ਚਿਰਾਂ ਪਿੱਛੋਂ ਕੱਠੇ ਹੋਏ ਨੇ ਯਾਰ ਹਾਨਣੇ
ਅੱਜ ਸ਼ਾਮ ਇਹਨਾਂ ਦੇ ਹੀ ਨਾ ਹੋਊਗੀ
ਚਿਰਾਂ ਪਿੱਛੋਂ ਕੱਠੇ ਹੋਏ ਨੇ ਯਾਰ ਹਾਨਣੇ
ਅੱਜ ਸ਼ਾਮ ਇਹਨਾਂ ਦੇ ਹੀ ਨਾ ਹੋਊਗੀ

ਚਿਰਾਂ ਪਿੱਛੋਂ ਕੱਠੇ ਹੋਏ ਨੇ ਯਾਰ ਹਾਨਣੇ
ਅੱਜ ਸ਼ਾਮ ਇਹਨਾਂ ਦੇ ਹੀ ਨਾ ਹੋਊਗੀ
ਚਿਰਾਂ ਪਿੱਛੋਂ ਕੱਠੇ ਹੋਏ ਨੇ ਯਾਰ ਹਾਨਣੇ
ਅੱਜ ਸ਼ਾਮ ਇਹਨਾਂ ਦੇ ਹੀ ਨਾ ਹੋਊਗੀ
Lyrics copyright : legal lyrics licensed by Lyricfind.
No unauthorized reproduction of lyric.

Comments for Yaaran De Naam lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the bulb
2| symbol at the top of the thumbs up
3| symbol to the right of the suitcase
grid grid grid
grid grid grid
grid grid grid