song lyrics / Guru Randhawa / Sunrise lyrics  | FRen Français

Sunrise lyrics

Performers Guru RandhawaSanjoyShehnaaz Gill

Sunrise song lyrics by Guru Randhawa official

Sunrise is a song in Panjabi

ਰੰਗ ਤੇਰਾ ਚਿਹਰੇ ਦਾ ਦੁਨੀਆਂ ਤੋਂ ਵੱਖਰਾ ਐ
ਰੰਗ ਤੇਰੇ ਚਿਹਰੇ ਦਾ ਦੁਨੀਆਂ ਤੋਂ ਵੱਖਰਾ ਐ
ਅੰਖਾਂ ਵਿਚ ਮਸਤੀ ਐ ਕੈਸਾ ਤੇਰਾ ਨਖਰਾ ਐ
ਰੰਗ ਤੇਰੇ ਚਿਹਰੇ ਦਾ ਦੁਨੀਆਂ ਤੋਂ ਵੱਖਰਾ ਐ
ਤੋੜ ਕੇ ਦਿਲ ਤੂੰ ਪੂਛ ਦੀ ਤੇਰਾ ਕਦੇ ਟੁੱਟਿਆ ਨਹੀਂ
ਜਿੱਦਾਂ ਤੂੰ ਮੈਨੂੰ ਲੁੱਟਿਆ ਕਿਸੀਨੇ ਲੁੱਟਿਆ ਨਹੀਂ
ਮੇਰੀ ਤੂੰ ਹੋਜਾ ਨੀ ਛੱਡ ਦੇ ਹੁਣ ਨਖਰੇ ਐ
ਰੰਗ ਤੇਰੇ ਚਿਹਰੇ ਦਾ ਦੁਨੀਆਂ ਤੋਂ ਵੱਖਰਾ ਐ
ਅੰਖਾਂ ਵਿਚ ਮਸਤੀ ਐ ਕੈਸਾ ਤੇਰਾ ਨਖਰਾ ਐ

ਸੁਪਨਾ ਤੇਰਾ ਆਉਂਦਾ ਰਹਿੰਦਾ ਤੈਨੂੰ ਮੈਂ ਲੱਭਦਾ ਸੀ
ਯਾਦ ਤੇਰੀ ਦੇ ਵਿਚ ਮੈਂ ਸਾਰੀ ਰਾਤ ਹੀ ਜਗਦਾ ਸੀ
ਸੁਪਨਾ ਤੇਰਾ ਆਉਂਦਾ ਰਹਿੰਦਾ ਤੈਨੂੰ ਮੈਂ ਲੱਬਦਾ ਸੀ
ਯਾਦ ਤੇਰੀ ਦੇ ਵਿਚ ਮੈਂ ਸਾਰੀ ਰਾਤ ਹੀ ਜਗਦਾ ਸੀ
ਤੇਰੇ ਮੇਰਾ ਪਿਆਰ ਐ ਦੁਨੀਆ ਦੇ ਪਿਆਰਾ ਤੋਂ ਵੱਖਰਾ ਐ
ਰੰਗ ਤੇਰੇ ਚਿਹਰੇ ਦਾ ਦੁਨੀਆਂ ਤੋਂ ਵੱਖਰਾ ਐ
ਅੰਖਾਂ ਵਿਚ ਮਸਤੀ ਐ ਕੈਸਾ ਤੇਰਾ ਨਖਰਾ ਐ

ਅੱਖਾਂ ਜਦ ਬੰਦ ਕਰ ਦਿਸਦਾ ਤੇਰਾ ਚੇਹਰਾ ਵੇ
ਸਾਰੀ ਦੁਨੀਆ ਦੇ ਵਿਚ ਦੱਸ ਤੇਰੇ ਵਰਗੇ ਕੇੜਾ ਵੇ
ਅੱਖਾਂ ਜਦ ਬੰਦ ਕਰ ਦਿਸਦਾ ਤੇਰਾ ਚੇਹਰਾ ਵੇ
ਸਾਰੀ ਦੁਨੀਆ ਦੇ ਵਿਚ ਦੱਸ ਤੇਰੇ ਵਰਗੇ ਕੇੜਾ ਵੇ
ਗੁਰੂ ਨੁੰ ਨਾਜ਼ ਤੇਰੇ ਤੇ ਝਲੁ ਤੇਰਾ ਨਖਰਾ ਵੇ

ਰੰਗ ਤੇਰਾ ਚਿਹਰੇ ਦਾ ਦੁਨੀਆਂ ਤੋਂ ਵੱਖਰਾ ਐ
ਰੰਗ ਤੇਰੇ ਚਿਹਰੇ ਦਾ ਦੁਨੀਆਂ ਤੋਂ ਵੱਖਰਾ ਐ
ਅੰਖਾਂ ਵਿਚ ਮਸਤੀ ਐ ਕੈਸਾ ਤੇਰਾ ਨਖਰਾ ਐ
Lyrics copyright : legal lyrics licensed by Lyricfind.
No unauthorized reproduction of lyric.

Comments for Sunrise lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol to the left of the bulb
3| symbol at the top of the helmet
grid grid grid
grid grid grid
grid grid grid