song lyrics / Guru Randhawa / Ishq Ruhani lyrics  | FRen Français

Ishq Ruhani lyrics

Performer Guru Randhawa

Ishq Ruhani song lyrics by Guru Randhawa official

Ishq Ruhani is a song in Panjabi

ਤੈਨੂੰ ਵੀ ਤਾ ਲੱਗਦਾ ਆ ਹੋ ਗਿਆ ਆ ਪਿਆਰ
ਮੈਨੂੰ ਵੀ ਤਾ ਅੱਜ ਕਲ ਨੀੰਦ ਆਉਂਦੀ ਨਾ
ਜਿੱਦਣ ਦਾ ਤੱਕ ਲਿਆ ਤੇਰਾ ਮੁਖ ਮੈਂ
ਹੋਰ ਕੋਈ ਸੂਰਤ ਪਸੰਦ ਆਉਂਦੀ ਨਾ
ਗਲੀ ਵਿਚ ਆ ਕੇ ਮੈਨੂੰ
ਦੀਦ ਕਰਾ ਦੇ ਮੈਨੂੰ
ਤੇਰਾ ਦੱਸ ਜਾਣਾ ਆ ਕੀ
ਤੈਨੂੰ ਵੀ ਪਤਾ ਆ ਤੇਰਾ
ਮੇਰੇ ਬਿਨਾ ਲੱਗਣਾ ਨਹੀਂ
ਲੱਗਣਾ ਨਹੀਂ ਮੇਰੇ ਬਿਨਾ ਜੀ
ਅੱਖਾਂ 'ਚ ਸ਼ਰਮ ਤੇਰੀ ਭਰੀ ਹੋਈ ਏ
ਪਰ ਮੈਨੂੰ ਕਾਹਤੋਂ ਤੇਰੇ ਅੱਗੇ ਸੰਗ ਆਉਂਦੀ ਨਾ
ਤੈਨੂੰ ਵੀ ਤਾ ਲੱਗਦਾ ਆ
ਹੋ ਗਿਆ ਆ ਪਿਆਰ
ਮੈਨੂੰ ਵੀ ਤਾ ਅੱਜ ਕਲ ਨੀੰਦ ਆਉਂਦੀ ਨਾ
ਜਿੱਦਣ ਦਾ ਤੱਕ ਲਿਆ ਤੇਰਾ ਮੁਖ ਮੈਂ
ਹੋਰ ਕੋਈ ਸੂਰਤ ਪਸੰਦ ਆਉਂਦੀ ਨਾ

ਇਸ਼ਕ ਰੁਹਾਨੀ ਨਸ਼ਾ ਐਸਾ ਸਾਨੂੰ ਚੜ੍ਹੇਆ
ਸੁਧ ਬੁਧ ਹੋਸ਼ ਖੋ ਗਏ
ਇੱਕੋ ਏ ਸਵਾਲ ਜਿਹੜਾ ਜਵਾਬ ਰਹੀਏ ਲੱਭਦੇ
ਕਦੋਂ ਅਸੀਂ ਤੇਰੇ ਹੋ ਗਏ
ਇੱਕ ਦੂਜੇ ਦੇ ਲਿਖਾਂ 'ਚ ਅਸੀਂ ਲਿਖੇ ਹੋਏ ਆ
ਪਿਆਰਾਂ 'ਚ ਦਰਾਰਾਂ ਵਾਲੀ ਕੰਧ ਆਉਂਦੀ ਨਾ
ਹੋ ਗਿਆ ਆ ਪਿਆਰ ਨੀੰਦ ਆਉਂਦੀ ਨਾ
ਜਿੱਦਣ ਦਾ ਤੱਕ ਲਿਆ ਤੇਰਾ ਮੁਖ ਮੈਂ
ਹੋਰ ਕੋਈ ਸੂਰਤ ਪਸੰਦ ਆਉਂਦੀ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Ishq Ruhani lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol to the left of the suitcase
3| symbol to the right of the calculator
grid grid grid
grid grid grid
grid grid grid