song lyrics / Gurjazz / Taap lyrics  | FRen Français

Taap lyrics

Performer Gurjazz

Taap song lyrics by Gurjazz official

Taap is a song in Panjabi

Check ਕਰਲੀ ਹਵੇਲੀਆਂ ਦੇ ਸੀਨ ਨੀ
ਸਾਰੀ ਲੀਡਰੀ ਦੀ ਮਿਲਦੀ ਕ੍ਰੀਮ ਨੀ
ਸਾਰੀ ਲੀਡਰੀ ਦੀ ਮਿਲਦੀ ਕ੍ਰੀਮ ਨੀ
Check ਕਰਲੀ ਹਵੇਲੀਆਂ ਦੇ ਸੀਨ ਨੀ
ਸਾਰੀ ਲੀਡਰੀ ਦੀ ਮਿਲਦੀ ਕ੍ਰੀਮ ਨੀ
ਕੇ ਅੱਤ ਦਾ graph ਚੱੜ ਦੇ
ਕੇ ਅੱਤ ਦਾ graph ਚੱੜ ਦੇ
ਵੱਡੇ ਵੈਲੀਆਂ ਦੀ race ਜਿਥੇ ਖੜਦੀ
ਨੀ ਮੁੰਡਾ ਓਥੋਂ ਟਾਪ ਫਡ ਦੇ
ਵੱਡੇ ਵੈਲੀਆਂ ਦੀ race ਜਿਥੇ ਖੜਦੀ
ਨੀ ਮੁੰਡਾ ਓਥੋਂ ਟਾਪ ਫਡ ਦੇ

ਲੈਂਦਾ ਜੁਰਤਾ ਨਾ ਸਾਡਾ ਚੇਅਰਮੈਨੀਆਂ
ਰਾਕਨੇ ਬੰਦੋ ਸਾਡੇ ਜੁਟਦਾ
ਪਤਾ ਲੱਗ ਜਾਏ ਪੱਟੂ ਨੀ ਜਿਥੇ ਖੜੀਆ ਏ
ਐਂਟੀ ਕੋਈ ਵੀ ਨੀ ਉੱਠਦਾ
ਲੈਂਦਾ ਜੁਰਤਾ ਨਾ ਸਾਡਾ ਚੇਅਰਮੈਨੀਆਂ
ਰਾਕਨੇ ਬੰਦੋ ਸਾਡੇ ਜੁਟਦਾ
ਪਤਾ ਲੱਗ ਜਾਏ ਪੱਟੂ ਨੀ ਜਿਥੇ ਖੜੀਆ ਏ
ਐਂਟੀ ਕੋਈ ਵੀ ਨੀ ਉੱਠਦਾ
ਕੀ ਬਾਂਹ ਜੱਟ ਆਪ ਫੱੜ ਦੇ
ਵੱਡੇ ਵੈਲੀਆਂ ਦੀ race ਜਿਥੇ ਖੜਦੀ
ਨੀ ਮੁੰਡਾ ਓਥੋਂ ਟਾਪ ਫੱੜ ਦੇ
ਵੱਡੇ ਵੈਲੀਆਂ ਦੀ race ਜਿਥੇ ਖੜਦੀ
ਨੀ ਮੁੰਡਾ ਓਥੋਂ ਟਾਪ ਫੱੜ ਦੇ

ਅੱਸੀ ਠੇਕਿਆਂ ਦੇ ਕੱਠੇ ਠੇਕੇ ਮਾਰਦੇ
ਨੀ ਬੋਤਲ’ਆਂ ਨੀ ਪੈਰ ਲਾਉਂਦੀਆਂ
ਹੋਣ ਮਿੱਠੀਏ ਨੀ ਜੇਕ ਜਿਥੇ ਯਾਰ ਦੇ
ਸਿਫਾਰਿਸ਼ਾਂ ਨੀ ਕੰਮ ਆਉਂਦੀਆਂ
ਅੱਸੀ ਠੇਕਿਆਂ ਦੇ ਕੱਠੇ ਠੇਕੇ ਮਾਰਦੇ
ਨੀ ਬੋਤਲ’ਆਂ ਨੀ ਪੈਰ ਲਾਉਂਦੀਆਂ
ਹੋਣ ਮਿੱਠੀਏ ਨੀ ਜੇਕ ਜਿਥੇ ਯਾਰ ਦੇ
ਸਿਫਾਰਿਸ਼ਾਂ ਨੀ ਕੰਮ ਆਉਂਦੀਆਂ
ਹੋ ਕੋਕੇ ਸ਼ਰ-ਈ-ਆਮ ਜੱੜ ਦੇ
ਵੱਡੇ ਵੈਲੀਆਂ ਦੀ race ਜਿਥੇ ਖੜਦੀ
ਨੀ ਮੁੰਡਾ ਓਥੋਂ ਟਾਪ ਫੜ ਦੇ
ਵੱਡੇ ਵੈਲੀਆਂ ਦੀ race ਜਿਥੇ ਖੜਦੀ
ਨੀ ਮੁੰਡਾ ਓਥੋਂ ਟਾਪ ਫੜ ਦੇ

ਉੱਤੋਂ ਪੱਖ ਗੁਰਜਾਜ਼ ਹੋਣੀ ਪੂਰਦੇ
ਨੀ ਗਠਾਵਾਂ ਗ੍ਰੂਪ ਨਾਰ ਦਾ
ਚੱਕਲੀ ਰਾਕਨੇ ਆਕੇ ਏਰਿਯਾ ਚ
ਬਿੱਲੋ ਵਿਕੀ ਧਾਲੀਵਾਲ ਦਾ
ਉੱਤੋਂ ਪੱਖ ਗੁਰਜਾਜ਼ ਹੋਣੀ ਪੂਰਦੇ
ਨੀ ਗਠਵਾਂ ਗ੍ਰੂਪ ਨਾਰ ਦਾ
ਚੱਕਲੀ ਰਾਕਨੇ ਆਕੇ ਏਰਿਯਾ ਚ
ਬਿੱਲੋ ਵਿਕੀ ਧਾਲੀਵਾਲ ਦਾ
ਹੋ ਗੱਲ ਸਦਾ ਸਾਫ ਕਰਦਾ ਏ
ਵੱਡੇ ਵੈਲੀਆਂ ਦੀ race ਜਿਥੇ ਖੜਦੀ
ਨੀ ਮੁੰਡਾ ਓਥੋਂ ਟਾਪ ਫੜ ਦੇ
ਵੱਡੇ ਵੈਲੀਆਂ ਦੀ race ਜਿਥੇ ਖੜਦੀ
ਨੀ ਮੁੰਡਾ ਓਥੋਂ ਟਾਪ ਫੜ ਦੇ
ਵੱਡੇ ਵੈਲੀਆਂ ਦੀ race ਜਿਥੇ ਖੜਦੀ
ਨੀ ਮੁੰਡਾ ਓਥੋਂ ਟਾਪ ਫੜ ਦੇ
ਵੱਡੇ ਵੈਲੀਆਂ ਦੀ race ਜਿਥੇ ਖੜਦੀ
ਨੀ ਮੁੰਡਾ ਓਥੋਂ ਟਾਪ ਫੜ ਦੇ
Lyrics copyright : legal lyrics licensed by Lyricfind.
No unauthorized reproduction of lyric.
Writers: SUKH-E MUZICAL DOCTORZ, SUKHDEEP SINGH DAYAL, VICKY DHALIWAL
Copyright: Royalty Network

Comments for Taap lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the camera
2| symbol to the right of the television
3| symbol to the right of the cross
grid grid grid
grid grid grid
grid grid grid