song lyrics / Gurjazz / Punjab lyrics  | FRen Français

Punjab lyrics

Performer Gurjazz

Punjab song lyrics by Gurjazz official

Punjab is a song in Panjabi

ਨਾ ਘਰ ਦੇ ਆਂ ਕੱਡੇਆਂ ਮੈਂ ਆਪੇ ਘਰ ਛੱਡਿਆ
ਨਾ ਘਰ ਦੇ ਆਂ ਕੱਡੇਆਂ ਮੈਂ ਆਪੇ ਘਰ ਛੱਡਿਆ
ਲੈਕੇ 7 Band ਚੰਦਰੇ ਫਾਹਾ ਆਪਣਾ ਹੀ ਵਡੇਆਂ
ਰਾਤਾਂ ਵਾਲੀ ਨੀਂਦ ਵੀ ਹੈ ਦੂਰ ਹੋ ਗਈ
ਜੀ ਖਾਬ ਪੂਰਨਾ ਹੀ ਖਾਬ ਰਹਿ ਗਿਆ
ਰਾਤਾਂ ਵਾਲੀ ਨੀਂਦ ਵੀ ਹੈ ਦੂਰ ਹੋ ਗਈ
ਜੀ ਖਾਬ ਪੂਰਨਾ ਹੀ ਖਾਬ ਰਹਿ ਗਿਆ
ਉਡ ਕੇ ਜਹਾਜ਼ ਵਿਚ ਆਇਆ ਪਰਦੇਸ
ਮੇਰਾ ਦਿਲ ਤਾਂ ਪੰਜਾਬ ਰਹਿ ਗਿਆ
ਉਡ ਕੇ ਜਹਾਜ਼ ਵਿਚ ਆਇਆ ਪਰਦੇਸ
ਮੇਰਾ ਦਿਲ ਤਾਂ ਪੰਜਾਬ ਰਹਿ ਗਿਆ
ਦਿਲ ਤਾਂ ਪੰਜਾਬ ਰਹਿ ਗਿਆ
ਦਿਲ ਤਾਂ ਪੰਜਾਬ ਰਹਿ ਗਿਆ

ਰੋਟੀ ਠੰਡੀ ਨਈਓਂ ਖਾਦੀ ਤੇਰੇ ਪੁੱਤ ਨੇ ਕਦੇ ਵੀ
ਹੁਣ ਬਹੀ ਵੀ ਸਵਾਦ ਲੱਗਦੀ
ਪਿੰਜਰੇ ਸੋਨੇ ਦੇ ਵਿੱਚ ਫਸੀ ਮੇਰੀ ਜਿੰਦ
ਬਸ ਕਹਿਣ ਨੂੰ ਆਜ਼ਾਦ ਲੱਗਦੀ
ਖਰਚੇ ਸੀ ਖੁੱਲੇ ਪਿੰਡ ਬੇਫਿਕਰੇ
ਖਰਚੇ ਸੀ ਖੁੱਲੇ ਪਿੰਡ ਬੇਫਿਕਰੇ
ਹੁੰਨ ਡਾਲਰ’ਆਂ ਦਾ ਰਖਣਾ ਹਿਸਾਬ ਪੈ ਗਿਆ
ਉਡ ਕੇ ਜਹਾਜ਼ ਵਿਚ ਆਇਆ ਪਰਦੇਸ
ਮੇਰਾ ਦਿਲ ਤਾਂ ਪੰਜਾਬ ਰਹਿ ਗਿਆ
ਉਡ ਕੇ ਜਹਾਜ਼ ਵਿਚ ਆਇਆ ਪਰਦੇਸ
ਮੇਰਾ ਦਿਲ ਤਾਂ ਪੰਜਾਬ ਰਹਿ ਗਿਆ
ਦਿਲ ਤਾਂ ਪੰਜਾਬ ਰਹਿ ਗਿਆ
ਦਿਲ ਤਾਂ ਪੰਜਾਬ ਰਹਿ ਗਿਆ

ਖੁਸ਼ੀ ਨਾਲ ਕੌਣ ਦੇਸ਼ ਛੱਡਦਾ ਹੈ ਆਪਣਾ
ਜੀ ਲੈਕੇ ਆਇਆਂ ਐਥੇ ਮਜਬੂਰੀਆਂ
ਓਏ ਟੈਕਸੀ ਚਲਾਈਏ ਕਦੇ ਸ਼ਿਫਤਾਂ ਜੀ ਲਈਏ
ਔਖੇ ਸੌਖੇ ਫੀਸ’ਆਂ ਕਰ ਲਈਏ ਪੂਰੀਆਂ
ਰਾਣੇ ਵੇ ਰਾਣੇ ਜੇ ਪਈ ਗਾਏ ਚਾਹ ਮਾਰਨੇ
ਰਾਣੇ ਵੇ ਰਾਣੇ ਜੇ ਪਈ ਗਾਏ ਚਾਹ ਮਾਰਨੇ
ਦੱਸ ਫੇਰ ਕੀ ਆਏ ਜੀਣ ਦਾ ਸਵਾਦ ਰਹਿ ਗਿਆ

ਮੁਡ਼ਣਾ ਚੌਨੇ ਆਂ ਪਿੰਡਾਂ ਨੂੰ ਪਰ ਕਰਜ਼ੇ ਚੱਕੇ ਮੁੜਨ ਨਈ ਦਿੰਦੇ
ਫੀਸ’ਆਂ RENT ਤੇ ਖਰਚੇ ਨੇ ਜੋ ਡਾਲਰ ਏਕ ਵੀ ਜੁੜਣ ਨੀ ਦੇਂਦੇ
ਫਿਕਰ ਬੜਾ ਮੇਰਾ ਕਰਦੇ ਨੇ ਦੁਖ ਦੱਸਣ ਤੋਂ ਦਿਲ ਡਰਦਾ ਆਏ
ਉਂਝ ਬੇਬੇ ਬਾਪੂ ਦੇ ਗਲੇ ਲਗ ਕੇ ਰੋਣ ਨੂੰ ਜੀ ਜਿਹਾ ਕਰਦਾ ਦੇ
ਰੋਣ ਨੂੰ ਜੀ ਜਿਹਾ ਕਰਦੈ

ਦਿਲ ਤਾਂ ਪੰਜਾਬ ਰਹਿ ਗਿਆ
Lyrics copyright : legal lyrics licensed by Lyricfind.
No unauthorized reproduction of lyric.

Comments for Punjab lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the envelope
2| symbol to the right of the eye
3| symbol to the left of the helmet
grid grid grid
grid grid grid
grid grid grid