song lyrics / Guri / Nira Ishq lyrics  | FRen Français

Nira Ishq lyrics

Performer Guri

Nira Ishq song lyrics by Guri official

Nira Ishq is a song in Panjabi

ਹਾਂ Gucci ਪਾਈ ਮਾਯਨੇ ਨਹੀ ਰੱਖ ਦੀ
Gucci ਪਾਈ ਮਾਯਨੇ ਨਹੀ ਰੱਖ ਦੀ
ਗੱਲ ਨਾ ਕਦੇ ਕਰੇ ਮੇਰੇ ਹੱਕ ਦੀ
ਗੱਲ ਨਾ ਕਦੇ ਕਰੇ ਮੇਰੇ ਹੱਕ ਦੀ
Gucci ਪਾਈ ਮਾਯਨੇ ਨਹੀ ਰੱਖ ਦੀ
ਗੱਲ ਨਾ ਕਦੇ ਕਰੇ ਮੇਰੇ ਹੱਕ ਦੀ
ਮੇਰੇ ਲਈ ਇੱਕ ਪੱਲ ਨਾ ਤੇਰੇ ਕੋਲ
ਗੁੱਟ ਤੇ ਤੇਰੇ ਘੜੀ ਆ ਇੱਕ ਲੱਖ ਦੀ
ਤੇਰੇ ਲਈ ਸਾਰੀ ਦੁਨੀਆ ਗਾਤੀ ਮੈਂ
ਵੇ ਤੂੰ ਨੀ ਤੱਕਦਾ ਮੈਨੂੰ
ਹਾਏ ਵੇ ਸਾਰੀ ਦੁਨੀਆ ਗਾਤੀ ਮੈਂ
ਵੇ ਤੂੰ ਨੀ ਤੱਕਦਾ ਮੈਨੂੰ
ਨੀਰਾ ਇਸ਼੍ਕ਼ ਏ ਤੂੰ ਨਾ ਪਤਾ ਤੈਨੂੰ
ਮੈਂ ਤੇਰੇ ਅੱਗੇ ਪਿਛੇ ਨਾ ਤੱਕੇ ਮੈਨੂੰ
ਨੀਰਾ ਇਸ਼੍ਕ਼ ਏ ਤੂੰ ਨਾ ਪਤਾ ਤੈਨੂੰ
ਮੈਂ ਤੇਰੇ ਅੱਗੇ ਪਿਛੇ ਨਾ ਤੱਕੇ ਮੈਨੂੰ

ਓ ਮੇਰੇ ਦਿਲ ਚ ਇੱਕੋ ਰੀਝ ਏ ਰੀਝ ਕਰਦੇ ਪੂਰੀ ਮੇਰੀ
ਮੈਂ ਸਾਰੀ ਉਮਰ ਲਈ ਬਣਕੇ ਰਿਹਨਾ ਰਿਹਨਾ ਏ ਗੁਰੀ ਤੇਰੀ
ਓ ਮੇਰੇ ਦਿਲ ਚ ਇੱਕੋ ਰੀਝ ਏ ਰੀਝ ਕਰਦੇ ਪੂਰੀ ਮੇਰੀ
ਮੈਂ ਸਾਰੀ ਉਮਰ ਲਈ ਬਣਕੇ ਰਿਹਨਾ ਰਿਹਨਾ ਏ ਗੁਰੀ ਤੇਰੀ
ਵੇ ਕਿੱਥੇ ਰਿਹਨਾ ਏ, ਵੇ ਕਿੱਥੇ ਰਿਹਨਾ ਏ
ਵੇ ਕਿਹਨਾਂ ਨਾਲ ਬੇਹਨਾ ਏ, ਵੇ ਕਿਹਨਾਂ ਨਾਲ ਬੇਹਨਾ ਏ
ਕਿੱਥੇ ਰਿਹਨਾ ਏ
ਕਿਹਨਾਂ ਨਾਲ ਬੇਹਨਾ ਏ ਏਕ ਵਾਰ ਦੱਸ ਜਾ ਸਾਨੂੰ
ਨੀਰਾ ਇਸ਼੍ਕ਼ ਏ ਤੂੰ, ਇਸ਼੍ਕ਼ ਏ ਤੂੰ ਇਸ਼੍ਕ਼ ਏ ਤੂੰ, ਇਸ਼੍ਕ਼ ਏ ਤੂੰ
ਨੀਰਾ ਇਸ਼੍ਕ਼ ਏ ਤੂੰ, ਇਸ਼੍ਕ਼ ਏ ਤੂੰ ਇਸ਼੍ਕ਼ ਏ ਤੂੰ, ਇਸ਼੍ਕ਼ ਏ

ਤੇਰੇ ਹੱਥ ਵਿਚ ਹੱਥ ਹੋਵੇ ਮੇਰਾ (ਹੱਥ ਹੋਵੇ ਮੇਰਾ)
ਤੇਰੇ ਤੇ ਇੱਕ ਵੱਸ ਹੋਵੇ ਮੇਰਾ(ਵੱਸ ਹੋਵੇ ਮੇਰਾ)
ਤੇਰੇ ਹੱਥ ਵਿਚ ਹੱਥ ਹੋਵੇ ਮੇਰਾ
ਤੇਰੇ ਤੇ ਇੱਕ ਵੱਸ ਹੋਵੇ ਮੇਰਾ
ਮੇਰੇ ਤੋਂ ਕੋਈ ਸੋਹਣੀ ਮਿਲ ਜਾਏ ਜੇ
ਓਹਦੇ ਲਈ ਦਿਲ ਧੜਕੇ ਨਾ ਤੇਰਾ
ਦਿਨੇ ਤਾਂ ਮੈਨੂੰ ਦਿਸ੍ਦਾ ਹਰ ਥਾਂ ਤੂੰ
ਤੇ ਰਾਤੀ ਸੁਪਨੇ ਆ ਵਿਚ ਵੀ ਤੂੰ
ਦਿਨੇ ਤਾਂ ਮੈਨੂੰ ਦਿਸ੍ਦਾ ਹਰ ਥਾਂ ਤੂੰ
ਤੇ ਰਾਤੀ ਸੁਪਨੇ ਆ ਵਿਚ ਵੀ ਤੂੰ
ਨੀਰਾ ਇਸ਼੍ਕ਼ ਏ ਤੂੰ ਨਾ ਪਤਾ ਤੈਨੂੰ
ਮੈਂ ਤੇਰੇ ਅੱਗੇ ਪਿਛੇ ਨਾ ਤੱਕੇ ਮੈਨੂੰ
ਨੀਰਾ ਇਸ਼੍ਕ਼ ਏ ਤੂੰ ਨਾ ਪਤਾ ਤੈਨੂੰ
ਮੈਂ ਤੇਰੇ ਅੱਗੇ ਪਿਛੇ ਨਾ ਤੱਕੇ ਮੈਨੂੰ
ਨੀਰਾ ਇਸ਼੍ਕ਼ ਏ ਤੂੰ
ਨੀਰਾ ਇਸ਼੍ਕ਼ ਏ ਤੂੰ (Sharry Nexus)
Lyrics copyright : legal lyrics licensed by Lyricfind.
No unauthorized reproduction of lyric.

Comments for Nira Ishq lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol at the top of the target
3| symbol to the right of the padlock
grid grid grid
grid grid grid
grid grid grid