song lyrics / Gora Gill / Jatt Di Grari lyrics  | FRen Français

Jatt Di Grari lyrics

Performers Gora GillDeepak Dhillon

Jatt Di Grari song lyrics by Gora Gill official

Jatt Di Grari is a song in Panjabi

ਮੇਰੀ ਗੱਲ ਜ਼ਰਾ ਸੁਣ Time ਲੱਗਿਆ ਏ ਹੁੰਣ
ਮੇਰੇ ਵੀਰ ਦੇ ਵਿਆਹ ਤੇ ਤੂ ਦੇਖਾਂ ਬੜੇ ਗੁਣ (ਅੱਛਾ )
ਜਮਾ ਗਯੀ ਸੀ ਬੇ ਮੱਤ ਤੇਰੀ ਮਾਰੀ
ਵੇ ਐਡਾ ਕੀ ਸੀ ਚਾਹ ਚੜਿਆ
ਸਾਨੂ ਕਰਦਾ ਸੀ fire ਬਾਰੋ ਬਾਰੀ
ਵੇ ਐਡਾ ਕੀ ਸੀ ਚਾਹ ਚੜਿਆ
Fire ਕਰਦਾ ਸੀ ਜੱਟਾਂ ਬਾਰੋ ਬਾਰੀ
ਵੇ ਐਡੀ ਦੱਸ ਕੀ ਗੱਲ ਸੀ

ਆ ਲੈ ਸੁਣ ਫ਼ਿਰ
ਹੋ ਮੈਂ ਤਾਂ ਬੈਠਾ ਸੀਗਾ ਚੁਪ ਹਾਲੇ ਲਂਗੀ ਨੀ ਸੀ ਘੁੱਟ
ਤੇਰਾ ਜੀਜਾ ਮੇਰਾ ਸਾਦੁ ਸਾਡੇ ਦੋਹਾ ਵਿਚ ਫੁਟ (ਨਾ ਕਿ ਕਿਹਤਾਂ ਤੈਨੂ ਜੀਜੇ ਨੇ)
ਓ ਮਾਰ ਤਾਨਾ ਓਹਨੇ fire ਸੀ ਚਾਲਯਾ
ਨੀ ਅੜਗੀ ਗਰਰੀ ਜੱਟ ਦੀ
ਹੋ ਮੈਂ ਦੀਆਂ ਦੱਸ ਸਾਰਾ ਦਬਾਯਾ
ਨੀ ਅੜਗੀ ਗਰਰੀ ਜੱਟ ਦੀ
ਮੈਂ ਦੀਆਂ ਦੱਸ ਸਾਰਾ ਦਬਾਯਾ
ਨੀ ਹਿੱਲਿਆ ਦਿਮਾਗ ਜੱਟ ਦਾ (ਹੁ ਵੱਡਾ ਲਦੇਨ )

ਸਾਰੇ ਕਰਦੇ ਸੀ ਉਥੇ ਹਾਏ ਵੇ ਤੇਰੀਆਂ ਬੁਰਾਈਆਂ
ਲੂਕਾ ਦੇਂਦੀਆਂ ਸੀ ਮੈਨੂ ਸਬ ਚਾਚੀਆਂ ਤੇ ਤਾਈਆਂ
ਮੈਨੂ ਇੰਨਾ ਵੀ ਨਾ ਜਚ ਜਾਂਦੀ ਕਿਸੇ ਦੇ ਜੇ ਵਝ
ਮੈਨੂ ਇੰਨਾ ਵੀ ਨਾ ਜਚ ਜਾਂਦੀ ਕਿਸੇ ਦੇ ਜੇ ਵਝ
ਗੱਲ ਜਾਣੀ ਨੀ ਸੀ ਫੇਰ ਛੇਤੀ ਠਾਰੀ
ਵੇ ਐਡਾ ਕੀ ਸੀ ਚਾਹ ਚੜਿਆ
ਸਾਨੂ ਕਰਦਾ ਸੀ fire ਬਾਰੋ ਬਾਰੀ
ਵੇ ਐਡਾ ਕੀ ਸੀ ਚਾਹ ਚੜਿਆ
Fire ਕਰਦਾ ਸੀ ਜੱਟਾਂ ਬਾਰੋ ਬਾਰੀ
ਵੇ ਐਡੀ ਦੱਸ ਕੀ ਗੱਲ ਸੀ

ਹੋ ਏਕ ਅੜੀ ਸਿਖੀ ਹੋਣਗੀ ਦੂਜਾ ਸੁਹਿਰੇਯਾ ਦਾ ਪਿੰਡ
ਕਿਵੇ ਹੱਟ ਜਾਂਦਾ ਪਿਛੇ ਮੇਰੀ ਅੜਗੀ ਸੀ ਜ਼ਿੰਦ
Fire ਤਾਂ ਨੂੰ ਸੀਗਾ ਕੀਤਾ tent ਹੋਯਾ ਸੀਗਾ ਵੀਤਾ
Fire ਤਾਂ ਨੂੰ ਸੀਗਾ ਕੀਤਾ tent ਹੋਯਾ ਸੀਗਾ ਵੀਤਾ
ਤਾਯੋ ਆਸੇ ਪਾਸੇ fire ਸੀ ਚਲਾਯਾ
ਨੀ ਅਦਗੀ ਗਰਰੀ ਜੱਟ ਦੀ
ਹੋ ਮੈਂ ਦੀਆਂ ਦੱਸ ਸਾਰਾ ਦਬਾਯਾ
ਨੀ ਅੜਗੀ ਗਰਰੀ ਜੱਟ ਦੀ
ਮੈਂ ਦੀਆਂ ਦੱਸ ਸਾਰਾ ਦਬਾਯਾ
ਨੀ ਹਿੱਲਿਆ ਦਿਮਾਗ ਜੱਟ ਦਾ

ਦਿਮਾਗ ਤਾਂ ਤੇਰਾ ਆ ਜੂਗਾ ਟਿੱਕਾਣੇ

ਭੈੜੀਆ ਹਸਦੀ ਸੀ ਵੱਡੀ ਗੱਲ ਮਾੜੀ ਏ ਵੇ ਤੇਰੀ
ਗੋਤੇ ਵਾਲਿਆਂ ਵੇ ਗਿੱਲਾਂ ਗੱਲ ਮਨ ਲੇ ਵੇ ਤੂ ਮੇਰੀ
ਪੂਏ ਸ਼ੋਕ ਤੇ ਤੂ ਤੰਦ ਏਹੇ ਅੜੀ ਕਰ ਬੰਧ
ਪੂਏ ਸ਼ੋਕ ਤੇ ਤੂ ਤੰਦ ਏਹੇ ਅੜੀ ਕਰ ਬੰਧ
ਤੈਨੂੰ ਅੱਗ ਕੇ ਜਮਾ ਮੈਂ ਤਕ ਹਾਰੀ
ਵੇ ਐਡਾ ਕੀ ਸੀ ਚਾਹ ਚੜਿਆ
ਸਾਨੂ ਕਰਦਾ ਸੀ fire ਬਾਰੋ ਬਾਰੀ
ਵੇ ਐਡਾ ਕੀ ਸੀ ਚਾਹ ਚੜਿਆ
Fire ਕਰਦਾ ਸੀ ਜੱਟਾਂ ਬਾਰੋ ਬਾਰੀ
ਵੇ ਐਡੀ ਦੱਸ ਕੀ ਗੱਲ ਸੀ

ਓ ਚਲੋ ਤੁਹਡੀ ਮੰਨ ਲੇਂਦੇ ਆ

ਹੋ ਕਦੇ ਕਰਦਾ ਨੀ ਪਿਹਲ ਤੇਰਾ ਸੋਹ P P ਗਿੱਲ
ਚਲ ਮੰਨ ਲੇਂਦਾ ਤੇਰੀ ਕਰ ਛੋਟਾ ਨਾ ਤੂ ਦਿਲ
ਐਂਵੇਂ ਲਾ ਨਾ ਸੀਨੇ ਅੱਗ ਆਕੇ ਹਿੱਕ ਨਾਲੇ ਲੱਗ
ਮਾਫੀ ਮੰਗ੍ਤਾ ਮੈਂ ਭੁਲਾ ਬਕਸ਼ਯਾ
ਨੀ ਅੜਗੀ ਗਰਰੀ ਜੱਟ ਦੀ
ਹੋ ਮੈਂ ਦੀਆਂ ਦੱਸ ਸਾਰਾ ਦਬਾਯਾ
ਨੀ ਅੜਗੀ ਗਰਰੀ ਜੱਟ ਦੀ
ਮੈਂ ਦੀਆਂ ਦੱਸ ਸਾਰਾ ਦਬਾਯਾ
ਨੀ ਹਿੱਲਿਆ ਦਿਮਾਗ ਜੱਟ ਦਾ

ਆਗੀ ਮੱਤ ਟਿਕਾਣੇ
Lyrics copyright : legal lyrics licensed by Lyricfind.
No unauthorized reproduction of lyric.
Writers: Freak Singh, PP Gill
Copyright: Raleigh Music Publishing LLC

Comments for Jatt Di Grari lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the envelope
2| symbol to the right of the suitcase
3| symbol at the top of magnifying glass
grid grid grid
grid grid grid
grid grid grid