song lyrics / Goldy Desi Crew / Tolla Nachda lyrics  | FRen Français

Tolla Nachda lyrics

Performer Goldy Desi Crew

Tolla Nachda song lyrics by Goldy Desi Crew official

Tolla Nachda is a song in Panjabi

ਓਏ ਹੋਏ...

ਓ ਚਲੂ  ਚਮਕੀਲਾ ਲੁਟੀਯਾ ਵੀ ਪੈਨੀਆਂ
ਬੋਲੀਆਂ ਚ  ਮਿਤਰਾਂ ਨੇ ਗੱਲਾਂ ਕਿਹਨੀਆਂ
ਓਏ ਹੋਏ...
ਓ ਚਲੂ  ਚਮਕੀਲਾ ਲੁਟੀਯਾ ਵੀ ਪੈਨੀਆਂ
ਬੋਲੀਆਂ ਚ  ਮਿਤਰਾਂ ਨੇ ਗੱਲਾਂ ਕਿਹਨੀਆਂ
ਹੋ  ਮਸਤਾ ਦੀ ਮਿਹਫਿਲ'ਚ ਝੂਮ ਮਿਤਰੋਂ
ਗੁੱਦ ਗੁੱਦ ਪੌਣਾ ਖੜ ਦੁਮ ਮਿਤਰੋਂ
ਸੀਟੀਯਾਂ  ਨਾ ਮਾਰ ਲਲਕਾਰੇ ਨੱਚਦਾ (ਬੁਰਰਾ)
ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
ਹੋ ਮਿਤਰਾਂ ਦਾ ਬਣਿਆ license ਖੱਪਦਾ
ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
ਹੋ ਮਿਤਰਾਂ ਦਾ ਬਣਿਆ license ਖੱਪਦਾ
ਹੋਏ ਹੋਏ...

ਹੋ ਕਯੀ ਪਾਯੀ ਜਾਂਦੇ ਖੌਰੁ ਕਯੀ fit ਨੱਚਦੇ
ਕਯੀ ਲੋਰ ਵਿਚ ਹੋਕੇ lit lit ਨੱਚਦੇ
ਹੱਥਾਂ ਵਿਚ ਖੁੰਡੇ ਕਈਆਂ ਦੇ ਸਜਦੇ
ਕਯੀ ਸੋਹੁ ਪਾਕੇ ਨੱਚਦੇ ਕਯੀ ਵਿਚ ਵੱਜਦੇ
ਵਿਚੋਂ ਫੋਟੋ ਆਂ ਨੂ ਕਰ ਕਰ zoom ਮਿਤਰੋਂ
ਦਿਨ ਚਾੜ੍ਹਦੇ ਟੇਪੌਣੀਯਾ ਆਪਾ ਧੂਮ ਮਿਤਰੋਂ
ਹੋ ਚੱਲੂ ਨੀ ਬਹਾਨਾ ਕੋਈ ਮਾਰੀ ਗੱਪ ਦਾ (ਬੁਰਰਾ)
ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
ਹੋ ਮਿਤਰਾਂ ਦਾ ਬਣਿਆ license ਖੱਪਦਾ
ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
ਹੋ ਮਿਤਰਾਂ ਦਾ ਬਣਿਆ license ਖੱਪਦਾ ਓਏ ਹੋਏ...

ਹੋ ਰੜਕੇ ਰੜਕੇ ਰੜਕੇ
ਰੜਕੇ ਰੜਕੇ ਰੜਕੇ ਹੋ ਫਿਰਦੇ ਗਰੂਦ ਪੱਟਦੇ
ਹੋ ਫਿਰਦੇ ਗਰੂਦ ਪੱਟਦੇ
ਧੱਕ ਬੋਲਦੇ ਯਾਰਾ ਦੇ ਸਿਰ ਚੜਕੇ ਹੁਏ..

ਪੈਣਾ ਫੁੱਲ ਭਡਤੂ ਪੱਟਾਂ ਦੇ ਜੋਰ ਤੇ
ਪੌਂਦੇ ਫਿਰਦੇ ਆਂ ਯਹ ਤੇ dance floor ਤੇ
ਹੋ ਚੰਨੂੰ ਸਾਰੀ ਰਾਤ ਨਾ ਨਜ਼ਾਰਾ ਮੁਕਣਾ
ਆ ਜਾਵੇ ਤੁਫਾਨ ਭਾਂਵੇਂ ਨਹੀ ਓ ਰੁਕਣਾ
ਹੋ ਬਾਬੇਯਾ ਦੇ ਖੁੱਲਾ ਉੱਤੇ ਕਾਦੋ ਖੇਲਦੀ
ਹੋ ਤੌੜੀ ਮਿਤਰਾਂ ਦੇ ਮਚਰੀ ਦੀ ਫਿਰੇ ਮੇਲਦੀ
ਲੇ ਲਿਯਾ ਸਵਾਦ ਪੂਰਾ ਪੂਰਾ ਹੱਕਦਾ (ਬੁਰਰਾ)
ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
ਹੋ ਮਿਤਰਾਂ ਦਾ ਬਣਿਆ license ਖੱਪਦਾ
ਪਿੰਡ ਦੇ ਵਿਚਾਲੇ ਸਾਡਾ ਟੋਲਾ ਨੱਚਦਾ
ਹੋ ਮਿਤਰਾਂ ਦਾ ਬਣਿਆ license ਖੱਪਦਾ ਓਏ ਹੋਏ...

ਓ ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਹੋ ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਹੋ ਵੇਖ ਲਾੰਗੇ ਕਿਹੜਾ ਰੋਕ ਲੂ
ਹੋ ਵੇਖ ਲਾੰਗੇ ਕਿਹੜਾ ਰੋਕ ਲੂ
ਪਏ ਅਸਲਾ ਨਾਲ ਭਰੇ ਚੁਬਾਰੇ
Lyrics copyright : legal lyrics licensed by Lyricfind.
No unauthorized reproduction of lyric.

Comments for Tolla Nachda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the thumbs up
2| symbol to the right of the helmet
3| symbol to the right of the clock
grid grid grid
grid grid grid
grid grid grid