song lyrics / Goldy Desi Crew / Kise De Kol Gal Na Kari lyrics  | FRen Français

Kise De Kol Gal Na Kari lyrics

Performer Goldy Desi Crew

Kise De Kol Gal Na Kari song lyrics by Goldy Desi Crew official

Kise De Kol Gal Na Kari is a song in Panjabi

ਤੇਰੇ ਹਕ ਚ ਖਿਯਾਲ ਮੇਰੇ ਬੋਲ ਗੇ
ਤੈਨੂ ਫਿਰਦੇ ਸੰਜੋਗ ਮੇਰੇ ਟੋਲਦੇ
ਗੱਲਾਂ ਰੂਹਾਂ ਦੀਆਂ ਰੂਹਾਂ ਨੂ ਸੁਣੌਣ ਦੇ
ਵੇ ਕੋਯੀ ਹਲਚਲ ਨਾ ਕਰੀ
ਵੇ ਕੋਯੀ ਹਲਚਲ ਨਾ ਕਰੀ
ਮੈਨੂ ਰੱਬ ਨੇ ਬਣਾਇਆ ਤੇਰੇ ਵਾਸ੍ਤੇ
ਕਿਸੇ ਦੇ ਕੋਲ ਗਲ ਨਾ ਕਰੀ
ਕਿਸੇ ਦੇ ਕੋਲ ਗਲ ਨਾ ਕਰੀ
ਮੈਨੂ ਰੱਬ ਨੇ ਬਣਾਇਆ ਤੇਰੇ ਵਾਸ੍ਤੇ
ਕਿਸੇ ਦੇ ਕੋਲ ਗਲ ਨਾ ਕਰੀ
ਕਿਸੇ ਦੇ ਕੋਲ ਗਲ ਨਾ ਕਰੀ

ਤੇਰਾ ਚਿੱਤ ਨਾ ਲਾਗੂ ਨਾ ਮੈਨੂ ਚੈਨ ਆਊਗੀ
ਸਾਨੂ ਮਿਠੀ ਮਿਠੀ ਯਾਦ ਹਾਏ ਮਾਰ ਜੌੂਗੀ
ਰਖੀ ਦਿਲ ਚ ਲੁਕੋ ਕੇ ਜਜ਼ਬਾਤ ਨੂ
ਰਖੀ ਦਿਲ ਚ ਲੁਕੋ ਕੇ ਜਜ਼ਬਾਤ ਨੂ
ਦੀਵਾਨੇਯਾ ਕੋਯੀ ਝਲ ਨਾ ਕਰੀ
ਦੀਵਾਨੇਯਾ ਕੋਯੀ ਝਲ ਨਾ ਕਰੀ
ਮੈਨੂ ਰੱਬ ਨੇ ਬਣਾਇਆ ਤੇਰੇ ਵਾਸ੍ਤੇ
ਕਿਸੇ ਦੇ ਕੋਲ ਗਲ ਨਾ ਕਰੀ
ਕਿਸੇ ਦੇ ਕੋਲ ਗਲ ਨਾ ਕਰੀ
ਮੈਨੂ ਰੱਬ ਨੇ ਬਣਾਇਆ ਤੇਰੇ ਵਾਸ੍ਤੇ
ਕਿਸੇ ਦੇ ਕੋਲ ਗਲ ਨਾ ਕਰੀ
ਕਿਸੇ ਦੇ ਕੋਲ ਗਲ ਨਾ ਕਰੀ

ਰੀਝਾਂ ਮੇਰੀਯਾ ਦੀ ਰੇਲ
ਤੇਰੇ ਮੂਹਰੇ ਆ ਕੇ ਰੁਕ ਗਯੀ ਵੇ
ਨੈਨਾ ਦੀ ਤਲਾਸ਼ ਤੇਰੇ ਉੱਤੇ ਆ ਕੇ ਮੁੱਕ ਗਯੀ ਵੇ
ਲੈ ਮੈਂ ਤੇਰੇ ਮੁਹਰੇ ਤੇਰੀ ਹੋਕੇ ਆ ਗਯੀ
ਲੈ ਮੈਂ ਤੇਰੇ ਮੁਹਰੇ ਤੇਰੀ ਹੋਕੇ ਆ ਗਾਯੀ
ਤੂ ਨਿਗਾਹ ਕਿਸੇ ਵੱਲ ਨਾ ਕਰੀ
ਤੂ ਨਿਗਾਹ ਕਿਸੇ ਵੱਲ ਨਾ ਕਰੀ
ਮੈਨੂ ਰੱਬ ਨੇ ਬਣਾਇਆ ਤੇਰੇ ਵਾਸ੍ਤੇ
ਕਿਸੇ ਦੇ ਕੋਲ ਗਲ ਨਾ ਕਰੀ
ਕਿਸੇ ਦੇ ਕੋਲ ਗਲ ਨਾ ਕਰੀ
ਮੈਨੂ ਰੱਬ ਨੇ ਬਣਾਇਆ ਤੇਰੇ ਵਾਸ੍ਤੇ
ਕਿਸੇ ਦੇ ਕੋਲ ਗਲ ਨਾ ਕਰੀ
ਕਿਸੇ ਦੇ ਕੋਲ ਗਲ ਨਾ ਕਰੀ

ਮਹਿੰਦੀਆ ਦੇ ਫੁੱਲੇਯਾ ਦੀ
ਸੁਗੰਧ ਭਰੀ ਆ ਵੇ
ਤੇਰੇ ਚਨਕੋਈਆਂ ਪਿੰਡੋਂ ਔਂਦੀ ਜੋ ਹਵਾ ਵੇ
ਛੇਤੀ ਸੁਪਨੇ ਵਿਆਹ ਲੈ ਸਿੰਘ ਜੀਤ ਵੇ
ਛੇਤੀ ਸੁਪਨੇ ਵਿਆਹ ਲੈ ਸਿੰਘ ਜੀਤ ਵੇ
ਤੂ ਐਵੇ ਅੱਜਕਲ ਨਾ ਕਰੀ
ਤੂ ਐਵੇ ਅੱਜਕਲ ਨਾ ਕਰੀ
ਮੈਨੂ ਰੱਬ ਨੇ ਬਣਾਇਆ ਤੇਰੇ ਵਾਸ੍ਤੇ
ਕਿਸੇ ਦੇ ਕੋਲ ਗਲ ਨਾ ਕਰੀ
ਕਿਸੇ ਦੇ ਕੋਲ ਗਲ ਨਾ ਕਰੀ
ਮੈਨੂ ਰੱਬ ਨੇ ਬਣਾਇਆ ਤੇਰੇ ਵਾਸ੍ਤੇ
ਕਿਸੇ ਦੇ ਕੋਲ ਗਲ ਨਾ ਕਰੀ
ਕਿਸੇ ਦੇ ਕੋਲ ਗਲ ਨਾ ਕਰੀ
Lyrics copyright : legal lyrics licensed by Lyricfind.
No unauthorized reproduction of lyric.

Comments for Kise De Kol Gal Na Kari lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the helmet
2| symbol at the top of the smiley
3| symbol at the top of the target
grid grid grid
grid grid grid
grid grid grid