song lyrics / GKhan / Tu Na Mileya lyrics  | FRen Français

Tu Na Mileya lyrics

Performers GKhanगोल्डबॉय

Tu Na Mileya song lyrics by GKhan official

Tu Na Mileya is a song in Panjabi

ਮੇਰੀ ਅੱਖੋਂ ਤੋਂ ਟਿਪ ਟਿਪ ਕਰਕੇ ਪਾਣੀ ਵਰਸੇ
ਤੂੰ ਨਾ ਜਾਣੇ ਤੇਰੇ ਲਈ ਹੈਮ ਕਿਤਨਾ ਤਰਸੇ
ਯਾਰਾ, ਯਾਰਾ, ਯਾਰਾ
ਮੇਰੀ ਅੱਖੋਂ ਤੋਂ ਟਿਪ ਟਿਪ ਕਰਕੇ ਪਾਣੀ ਵਰਸੇ
ਤੂੰ ਨਾ ਜਾਣੇ ਤੇਰੇ ਲਈ ਹੈਮ ਕਿਤਨਾ ਤਰਸੇ
ਤੇਰਾ ਮੇਰਾ ਕਸੂਰ ਨਹੀਂ ਪਾਈ ਕਰਮਾ ਦੀ ਮਾਰ ਸੀ
ਤੂੰ
ਤੂੰ ਨਾ ਮਿਲਿਆ ਵੇ ਤੂੰ ਨਾ ਮਿਲਿਆ ਵੇ
ਤੂੰ ਨਾ ਮਿਲਿਆ ਵੇ ਦਿਲੋਂ ਤੇਰੇ ਨਾਲ ਪਿਆਰ ਸੀ
ਤੂੰ ਨਾ ਮਿਲਿਆ ਵੇ ਤੂੰ ਨਾ ਮਿਲਿਆ ਵੇ
ਤੂੰ ਨਾ ਮਿਲਿਆ ਵੇ ਦਿਲੋਂ ਤੇਰੇ ਨਾਲ ਪਿਆਰ ਸੀ
ਤੂੰ ਨਾ ਮਿਲਿਆ ਵੇ

ਸਹਿਮਾ ਸਹਿਮਾ ਸਾ ਦਿਲ ਯੇ ਹੋ ਗਿਆ
ਕੈਸੇ ਬਤਾਊ ਕਿਸਕੋ ਬਤਾਊ ਕਿਉਂ ਯੇ ਖੋ ਗਿਆ
ਸਹਿਮਾ ਸਹਿਮਾ ਸਾ ਦਿਲ ਯੇ ਹੋ ਗਿਆ
ਕੈਸੇ ਬਤਾਊ ਕਿਸਕੋ ਬਤਾਊ ਕਿਉਂ ਯੇ ਖੋ ਗਿਆ
ਤੂੰ ਹੁੰਦਾ ਜੇ ਨਾਲ ਵੇ
ਜ਼ਿੰਦਗੀ ਲੈਣੀ ਸਵਾਰ ਸੀ
ਤੂੰ
ਤੂੰ ਨਾ ਮਿਲਿਆ ਵੇ ਤੂੰ ਨਾ ਮਿਲਿਆ ਵੇ
ਤੂੰ ਨਾ ਮਿਲਿਆ ਵੇ ਦਿਲੋਂ ਤੇਰੇ ਨਾਲ ਪਿਆਰ ਸੀ
ਤੂੰ ਨਾ ਮਿਲਿਆ ਵੇ ਤੂੰ ਨਾ ਮਿਲਿਆ ਵੇ
ਤੂੰ ਨਾ ਮਿਲਿਆ ਵੇ ਦਿਲੋਂ ਤੇਰੇ ਨਾਲ ਪਿਆਰ ਸੀ
ਤੂੰ ਨਾ ਮਿਲਿਆ ਵੇ

ਤੇਰੇ ਬਿਨਾ ਜ਼ਿੰਦਗੀ ਅਧੂਰਾ ਸਾ ਇੱਕ ਖ਼ਵਾਬ ਹੈ
ਤੂੰ ਤਾਂ ਨਹੀਂ ਪਾਸ ਰੇ ਸਾਥ ਤੇਰੀ ਯਾਦ ਹੈ
ਤੇਰੇ ਬਿਨਾ ਜ਼ਿੰਦਗੀ ਅਧੂਰਾ ਸਾ ਇੱਕ ਖ਼ਵਾਬ ਹੈ
ਤੂੰ ਤਾਂ ਨਹੀਂ ਪਾਸ ਰੇ ਸਾਥ ਤੇਰੀ ਯਾਦ ਹੈ
ਸ਼ਾਹ ਅਲੀ ਵੇ ਪਹਿਲਾ ਤੂੰ
ਤੂੰਹੀਓ ਆਖਰੀ ਪਿਆਰ ਸੀ
ਤੂੰ
ਤੂੰ ਨਾ ਮਿਲਿਆ ਵੇ ਤੂੰ ਨਾ ਮਿਲਿਆ ਵੇ
ਤੂੰ ਨਾ ਮਿਲਿਆ ਵੇ ਦਿਲੋਂ ਤੇਰੇ ਨਾਲ ਪਿਆਰ ਸੀ
ਤੂੰ ਨਾ ਮਿਲਿਆ ਵੇ ਤੂੰ ਨਾ ਮਿਲਿਆ ਵੇ
ਤੂੰ ਨਾ ਮਿਲਿਆ ਵੇ ਦਿਲੋਂ ਤੇਰੇ ਨਾਲ ਪਿਆਰ ਸੀ
ਤੂੰ ਨਾ ਮਿਲਿਆ ਵੇ
Lyrics copyright : legal lyrics licensed by Lyricfind.
No unauthorized reproduction of lyric.

Comments for Tu Na Mileya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the heart
2| symbol at the bottom of the suitcase
3| symbol at the top of the calculator
grid grid grid
grid grid grid
grid grid grid