song lyrics / Deepak Dhillon / Zamanat 2 lyrics  | FRen Français

Zamanat 2 lyrics

Performer Deepak Dhillon

Zamanat 2 song lyrics by Deepak Dhillon official

Zamanat 2 is a song in Panjabi

ਬੰਬਯੋੰ ਜੈਠ ਮਿਲਣੀ ਸੱਤ ਜਮਾਨਤ ਹੋਯੀ ਵੇ
ਬੰਬਯੋੰ ਜੈਠ ਮਿਲਣੀ ਸੱਤ ਜਮਾਨਤ ਹੋਯੀ ਵੇ
ਫਸਿਆ ਜਦੋਂ ਕਸੂਤਾ ਖੜਿਆ ਨਾਲ ਨਾ ਕੋਈ ਵੇ
ਫਸਿਆ ਜਦੋਂ ਕਸੂਤਾ ਖੜਿਆ ਨਾਲ ਨਾ ਕੋਈ ਵੇ
ਸਕ ਪੁਲੀਸ ਤੇ shooter ਜੇਲ੍ਹਾਂ ਵਿਚ ਬਥੇਰੇ ਨੇ
ਕਤਲ case ਦੇ ਕਮਲਿਆ ਔਖੇ ਹੋਣ ਨੰਬੜੇ ਵੇ
ਕਤਲ case ਦੇ ਕਮਲਿਆ ਔਖੇ ਹੋਣ ਨੰਬੜੇ ਵੇ

ਦੁਜੀ ਅੱਖ ਵਿਚ ਮਕ ਮਹੀਨੇ ਮਾਰੇ ਫੂਕਾ ਤੂੰ
ਦੁਜੀ ਅੱਖ ਵਿਚ ਮਕ ਮਹੀਨੇ ਮਾਰੇ ਫੂਕਾ ਤੂੰ
ਫ਼ੇਰ ਕੱਢ ਨਾਲ ਡੱਰੌਂਦਾ ਰਹੈ ਨਾਲ ਬੰਦੂਕਾਂ ਤੂੰ
ਫ਼ੇਰ ਕੱਢ ਨਾਲ ਡੱਰੌਂਦਾ ਰਹੈ ਨਾਲ ਬੰਦੂਕਾਂ ਤੂੰ
ਜਪਤ license ਸੀ ਅਸਲੀ ਹੁੰਦਾ ਪੈਣ ਲੰਫੇਰੇ ਵੇ
ਕਤਲ case ਦੇ ਕਮਲਿਆ ਔਖੇ ਹੋਣ ਨੰਬੜੇ ਵੇ
ਕਤਲ case ਦੇ ਕਮਲਿਆ ਔਖੇ ਹੋਣ ਨੰਬੜੇ ਵੇ

ਕਾਕੇ ਕੱਲ ਦੇ ਕੱਠੇ ਕਰ ਕੇ king ਕਹੋੰਦਾ ਤੂੰ
ਕਾਕੇ ਕੱਲ ਦੇ ਕੱਠੇ ਕਰ ਕੇ king ਕਹੋੰਦਾ ਤੂੰ
ਕਰੀ ਕਮਾਈ ਪਿਯੋ ਦੀ coat ਕਚਹਿਰੀ ਲੌਂਦਾ ਤੂੰ
ਕਰੀ ਕਮਾਈ ਪਿਯੋ ਦੀ coat ਕਚਹਿਰੀ ਲੌਂਦਾ ਤੂੰ
ਕਹਿੰਦਾ ਕੁਰਾਮ ਕਾਬਿਲਾ ਪੁੱਠੇ ਕੰਮ ਆ ਤੇਰੇ ਵੇ
ਕਤਲ case ਦੇ ਕਮਲਿਆ ਔਖੇ ਹੋਣ ਨੰਬੜੇ ਵੇ
ਕਤਲ case ਦੇ ਕਮਲਿਆ ਔਖੇ ਹੋਣ ਨੰਬੜੇ ਵੇ

ਬਣਜਾ ਬੰਦਾ ਕੱਢ ਖੋਪੜੀ ਚੋ ਬਦਮਾਸ਼ੀਆਂ ਨੂੰ
ਬਣਜਾ ਬੰਦਾ ਕੱਢ ਖੋਪੜੀ ਚੋਬਦਮਾਸ਼ੀਆਂ ਨੂੰ
ਬਲਦੇਵ ਵਗਾੜੀ ਜਾਨੇ ਮੁੰਡੇ ਹੋਰ ਬਾਕੀਆਂ ਨੂੰ
ਬਲਦੇਵ ਵਗਾੜੀ ਜਾਨੇ ਮੁੰਡੇ ਹੋਰ ਬਾਕੀਆਂ ਨੂੰ
ਪਿੰਡ ਜੋਤਪੁਰ ਰਹਿੰਦੇ ਵਸਦੇ ਖੇਡੇ ਵੇ
ਕਤਲ case ਦੇ ਕਮਲਿਆ ਔਖੇ ਹੋਣ ਨੰਬੜੇ ਵੇ
ਕਤਲ case ਦੇ ਕਮਲਿਆ ਔਖੇ ਹੋਣ ਨੰਬੜੇ ਵੇ
Lyrics copyright : legal lyrics licensed by Lyricfind.
No unauthorized reproduction of lyric.

Comments for Zamanat 2 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cloud
2| symbol to the right of the clock
3| symbol to the left of the thumbs up
grid grid grid
grid grid grid
grid grid grid