song lyrics / Davinder Davy / Introvert Girl lyrics  | FRen Français

Introvert Girl lyrics

Performer Davinder Davy

Introvert Girl song lyrics by Davinder Davy official

Introvert Girl is a song in Panjabi

ਆਹਾ
ਮੱਥੇ ਤੋਂ ਲਟਾਂ ਚੁੱਕ ਦੀ ਤੂੰ ਜਦੋ ਵੀ ਸਵਾਰ ਕੇ
ਨਾਲੇ ਜਦੋ ਤਤੀ ਚਾਅ ਨੂੰ ਪੀਵੇ ਫੂਕਾਂ ਮਾਰ ਕੇ
ਓਸੇ ਵੇਲੇ June ਤੇ July ਵੀ ਆ ਠਰਦੀ
ਮਿੰਨਾ ਜੇਹਾ ਹਸ ਕੇ ਤੂੰ ਜਦੋ ਚੁੱਪ ਕਰਦੀ
ਤੂੰ ਸੋਹਣੇ ਤੇ ਸੁਨੱਖੇ ਆ ਨੂੰ ਭਾਅ ਵੀ ਨਾ ਦੇਂਦੀ ਆ
ਤੂੰ ਸਾਰਾ ਦਿਨ ਖੁਦ ਨਾ ਹੀ busy ਹੋਈ ਰਹਿਣੀ ਐ
ਤੂੰ ਸਾਰਾ ਦਿਨ ਖੁਦ ਨਾ ਹੀ busy ਹੋਈ ਰਹਿਣੀ ਐ
ਤੂੰ ਸਾਰਾ ਦਿਨ ਖੁਦ ਨਾ ਹੀ busy ਹੋਈ ਰਹਿਣੀ ਐ

ਤੂੰ ਸਾਰਾ ਦਿਨ ਖੁਦ ਨਾ ਹੀ busy ਹੋਈ ਰਹਿਣੀ ਐ
ਤੂੰ ਸਾਰਾ ਦਿਨ ਖੁਦ ਨਾ ਹੀ busy ਹੋਈ ਰਹਿਣੀ ਐ

ਕਿਥੇ ਕੋਈ ਲੁਕੋ ਕੇ ਰੱਖੇ cute'ਆ ਨੂੰ
ਸੂਟ ਨਹੀਂ ਤੇਨੁ ਤੂੰ ਸੋਹਣੀ ਲਗਦੀ ਏ ਸੂਟਾਂ ਨੂੰ
ਬਹੁਤਾ ਨਹੀਂ ਬੋਲਦੀ ਕਯੋ ਰਹਿੰਦੀ ਚੁੱਪ ਚੁੱਪ ਤੂੰ
ਆਪੇ ਫੜ ਛੇੜੀ ਜਾਵੇਂ ਆਪਣੀ ਹੀ ਗੁਤ ਨੂੰ
ਓ simple ਤੇ ਸੋਬਰ ਜੀ ਮਾਝੇ ਦੀ ਏ ਜਾਈ ਤੂੰ
ਕਈ ਕੈਂਦੇ ਐਥੋਂ ਦੀ ਨੀ ਅੰਬਰਾਂ ਤੋਂ ਆਈ ਤੂੰ
ਮੈਨੂੰ ਲਗੇ ਮੇਰੇਯਾ ਯਾਰਾਂ ਦੀ ਭਰਜਾਈ ਤੂੰ
ਅੰਬਰਾਂ ਤੋਂ ਲੈ ਕੇ ਛੁੱਟੀ ਰੱਬ ਨੇ ਬਣਾਈ ਤੂੰ
ਗੋਰਾਂ ਰੰਗ ਧੁੱਪ ਚ ਨਾ tan ਹੋਣ ਦਿਨੀ ਆ
ਤੂੰ ਸਾਰਾ ਦਿਨ ਖੁਦ ਨਾ ਹੀ busy ਹੋਈ ਰਹਿਣੀ ਐ
ਤੂੰ ਸਾਰਾ ਦਿਨ ਖੁਦ ਨਾ ਹੀ busy ਹੋਈ ਰਹਿਣੀ ਐ
ਤੂੰ ਸਾਰਾ ਦਿਨ ਖੁਦ ਨਾ ਹੀ busy ਹੋਈ ਰਹਿਣੀ ਐ
ਹਾਏ ਓ ਰੱਬਾ ਫਸ ਗਯਾ ਖੋਰੇ ਆ ਕੇ ਕਿਥੇ ਮੈ
ਰੋਲ ਨੰਬਰ ਅੱਗੇ ਓਹਦੇ ਬਹਿਣਾ ਇਹਦੇ ਪਿੱਛੇ ਮੈ
ਓ ਪੇਪਰਾਂ ਚ ਨਕਲ ਮਰਾਦੀ ਥੋੜੀ ਮੁੰਡੇ ਨੂੰ
ਤਰਲਾ ਹੀ ਪਾਸ ਹੀ ਕਰਾ ਦੀ ਕੁੜੇ ਮੁੰਡੇ ਨੂੰ
ਮੈ ਥੋੜਾ ਥੋੜਾ ਤੰਗ ਕਰੁ ਤੇਨੁ please ਜਰਲੀ
ਬਾਕੀ ਮੈ ਆਪੇ ਸਾਂਭ ਲੂੰ
ਤੂੰ ਬਸ ਸ਼ੀਟ ਅੱਗੋਂ ਹੱਥ ਪਰੇ ਕਰ ਲੀ
ਡੈਡੀ ਸਿਆਂ ਏਨੀ ਗੱਲ ਤੈਨੂੰ ਕਹਿਣੀ ਪੈਣੀ ਆ
ਤੂੰ ਸਾਰਾ ਦਿਨ ਖੁਦ ਨਾ ਹੀ busy ਹੋਈ ਰਹਿਣੀ ਐ
ਤੂੰ ਸਾਰਾ ਦਿਨ ਖੁਦ ਨਾ ਹੀ busy ਹੋਈ ਰਹਿਣੀ ਐ
ਤੂੰ ਸਾਰਾ ਦਿਨ ਖੁਦ ਨਾ ਹੀ busy ਹੋਈ ਰਹਿਣੀ ਐ
Lyrics copyright : legal lyrics licensed by Lyricfind.
No unauthorized reproduction of lyric.
Writer: Davinder Davy
Copyright: Phonographic Digital Limited (PDL)

Comments for Introvert Girl lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the padlock
2| symbol at the top of the house
3| symbol at the bottom of the clock
grid grid grid
grid grid grid
grid grid grid