song lyrics / DRV / Tarakkiyan lyrics  | FRen Français

Tarakkiyan lyrics

Performers DRVBombay the ArtistBoyblanck

Tarakkiyan song lyrics by DRV official

Tarakkiyan is a song in Panjabi

Is that baby?

ਰੁਖੀ ਨਾ ਹੁਣ ਵੈਲੀਆਂ ਨਾਲ ਕੰਮ ਈ ਨਹੀਂ
ਪਾਵੇ ਜੇੜਾ ਵੈਰ ਓਹਦੀ ਮੰਨ ਨੀਂ ਨਹੀਂ
ਤਰੱਕੀਆਂ ਨੁੰ ਵੇਖ ਜੇੜ੍ਹੇ ਸੜ ਦੇ ਰਹੇ
ਕਦੇ ਨਇਓ ਮੰਨਣੀ ਉਹ ਪਿੱਛੇ ਸਾਡੇ ਰਹਿਣ
ਸਾਡਾ ਕੰਮ ਹੁਣ ਗੱਲਾਂ ਨਾਲ ਵੈਰੀਆਂ ਨੁੰ shoot ਕਰਦੇ
ਅੱਖਾਂ ਨਾਲ ਵੈਲੀਆਂ ਦੇ root ਕੱਢ ਦੇ
Speaker ਚ ਬੇਲਿਆਂ ਦੇ ਗੀਤ ਗੱਜਦੇ
ਅਗੇ ਵੇਖੀ ਜਾਹੀ ਨੇਂ salute ਵੱਜਦੇ

ਦਿੱਲੀ ਮੇਰਾ ਸ਼ਹਿਰ ਮੇਰੀ ਚਲਤੀ ਇਹੀ
ਨਹੀਂ ਭੁੱਲਤੀ ਤਮੀਜ਼ , ਯਹਾਂ ਫੜ੍ਹਤੀ ਕਮੀਜ਼
ਸ਼ਾਮਿਆਣਾ ਸੱਜਤਾਂ ਨਾ ਸਰਦੀ ਲੱਗੀ
ਮੇਰੀ ਗੱਲੀਆਂ ਨਾ ਸੁਨਤੀ ਵੋਹ ਗਰਦੀ ਚੜ੍ਹੀ
ਅਬ ਕਯਾ ਬੋਲੇਂਗੇ 4 ਲੋਗ
ਮੇਰੇ ਯਾਰ ਦੋਸਤ ਵੋਹ ਹੈ ਦੋ ਤੀਨ
ਜਬ ਦਿਖੂ ਪ੍ਰਣਾਮ ਬੋਲ
ਨਹੀਂ ਯਾਰ ਹੂ ਮੈਂ ਤੇਰਾ broski
ਖਾਲੀ ਕੀਚੜ ਤੁਮ ਉਛਾਲ ਲੋ
ਜੋ ਥੀ ਇੱਜ਼ਤ ਵੋਹ ਅਬ ਖੋ ਦੀ
ਅਬ ਜ਼ੁਬਾਨ ਕੋ ਤੁਮ ਸੰਭਾਲ ਲੋ
ਨਹੀਂ ਬਾਤੇਂ ਪਸੰਦ ਦੋਗਲੀ

ਰੁਖੀ ਨਾ ਹੁਣ ਵੈਲੀਆਂ ਨਾਲ ਕੰਮ ਈ ਨਹੀਂ
ਪਾਵੇਂ ਜੇੜਾ ਵੈਰ ਉਦੀ ਮੰਨ ਨੀਂ ਨਹੀਂ
ਤਰੱਕੀਆਂ ਨੁੰ ਵੇਖ ਜੇੜੇ ਸੜ ਦੇ ਰਹੇ
ਕਦੇ ਨਾਇਓ ਮੰਨਣੀ ਉਹ ਪਿੱਛੇ ਸਾਡੇ ਰਹਿਣ
ਸਾਡਾ ਕੰਮ ਹੁਣ ਗੱਲਾਂ ਨਾਲ ਵੈਰੀਆਂ ਨੁੰ shoot ਕਰਦੇ
ਅੱਖਾਂ ਨਾਲ ਵੈਲੀਆਂ ਦੇ root ਕੱਢ ਦੇ
Speaker ਚ ਬੇਲਿਆਂ ਦੇ ਗੀਤ ਗੱਜਦੇ
ਅਗੇ ਵੇਖੀ ਜਾਹੀ ਨੇਂ salute ਵੱਜਦੇ

ਭਾਈ ਕੀ ਬੜ੍ਹ ਗਈ ਬਾਤਚੀਤ ਨਾਮ ਰੋਸ਼ਨ ਸੀਧਾ charge sheet
ਯਹਾਂ ਲੌਂਦੇ ਪੀਕੇ ਕਢਵਾ ਘੂਟ ਨਹੀਂ ਸੁਨਤੇ ਤੇਰੀ ਚਾਸ਼ਨੀ
ਨਹੀਂ ਬਾਤੇਂ ਕਰ ਇਧਰ ਉਧਰ ਵਰਨਾ ਘੂਮ ਮੇਰੇ ਸਾਥ ਨਹੀਂ
ਮਾਰਦੀਏ ਹੈ ਚੂਹੇ ਬਣਕੇ pussy ਰਸਤਾ ਕਾਟ ਨਹੀਂ
Heated argument ਤੋ ਸਾਮਣੇ ਵਾਲੀ party ਪੜ੍ਹ ਗਈ ਠੰਡੀ
Seated ਤੀਨ ਲਉਂਦੇ ਤੋ ਆਂਖੇ ਲਾਲ ਨਹੀਂ ਲਉਂਦੇ ਕਾਲੀ ਪੜ੍ਹ ਗਈ
ਦਿੱਤਾ ਨਹੀਂ ਮੈਂ ਪਾਨੀ industry ਕੇ ਪੌਧੇ ਪਿਆਸੇ ਮਰਗਏ
ਵਕਾਲਤ ਕਰੇ ਲਉਂਦੇ ਬਾਰਾ (12) ਰੋਕੇ ਉਲਟਾ ਗਾਲੀ ਪੜ੍ਹ ਗਈ

ਰੁਖੀ ਨਾ ਹੁਣ ਵੈਲੀਆਂ ਨਾਲ ਕੰਮ ਈ ਨਹੀਂ
ਪਾਵੇ ਜੇੜਾ ਵੇਰ ਓਦੀ ਮੰਨ ਨੀਂ ਨਹੀਂ
ਤਰੱਕੀਆਂ ਨੁੰ ਵੇਖ ਜੇੜ੍ਹੇ ਸੜ ਦੇ ਰਹੇ
ਕਦੇ ਨਇਓ ਮੰਨਣੀ ਉਹ ਪਿੱਛੇ ਸਾਡੇ ਰਹਿਣ
ਸਾਡਾ ਕੰਮ ਹੁਣ ਗੱਲਾਂ ਨਾਲ ਵੈਰੀਆਂ ਨੁੰ shoot ਕਰਦੇ
ਅੱਖਾਂ ਨਾਲ ਵੈਲੀਆਂ ਦੇ root ਕੱਢ ਦੇ
Speaker ਚ ਬੇਲਿਆਂ ਦੇ ਗੀਤ ਗੱਜਦੇ
ਅਗੇ ਵੇਖੀ ਜਾਹੀ ਨੇਂ salute ਵੱਜਦੇ
Lyrics copyright : legal lyrics licensed by Lyricfind.
No unauthorized reproduction of lyric.

Comments for Tarakkiyan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cloud
2| symbol at the bottom of the eye
3| symbol at the bottom of the calculator
grid grid grid
grid grid grid
grid grid grid