song lyrics / Binnie Toor / Parinda lyrics  | FRen Français

Parinda lyrics

Performer Binnie Toor

Parinda song lyrics by Binnie Toor official

Parinda is a song in Panjabi

ਬੇਘਰ ਹੋਇਿਆ ਪਰਿੰਦਾ ਇਸ਼੍ਕ਼ ਹਨ੍ਹੇਰੀ ਤੋ
ਆਲਣੇ ਦਾ ਕੱਖ ਨਹੀ ਛੱਡਿਆ ਟੁੱਟੀ ਟਾਣੀ ਨੇ
ਬੇਘਰ ਹੋਇਿਆ ਪਰਿੰਦਾ ਇਸ਼੍ਕ਼ ਹਨ੍ਹੇਰੀ ਤੋ
ਆਲਣੇ ਦਾ ਕੱਖ ਨਹੀ ਛੱਡਿਆ ਟੁੱਟੀ ਟਾਣੀ ਨੇ
ਜਿਹਨੂੰ ਹੱਕ ਦਿਤੇ ਸੀ ਲਿਖਣ ਲਯੀ ਮੇਰੀ ਜਿੰਦਗੀ ਨੂ
ਹਰ ਸਾਹ ਤੇ ਮੌਤ ਹੀ ਲਿਖਤੀ ਸੀ ਓਸ ਮਰਜਾਣੀ ਨੇ
ਜਿਹਨੂੰ ਹੱਕ ਦਿਤੇ ਸੀ ਲਿਖਣ ਲਯੀ ਮੇਰੀ ਜਿੰਦਗੀ ਨੂ
ਹਰ ਸਾਹ ਤੇ ਮੌਤ ਹੀ ਲਿਖਤੀ ਸੀ ਓਸ ਮਰਜਾਣੀ ਨੇ

ਬੇਵਫਾਈ ਕੀਤੀ ਪੂਰੇ ਸਲੀਕੇ ਨਾਲ
ਕਤਲ ਹੋਇਆ ਸੀ ਮੇਰਾ ਐਸ ਤਰੀਕੇ ਨਾਲ
ਬੇਵਫਾਈ ਕੀਤੀ ਪੂਰੇ ਸਲੀਕੇ ਨਾਲ
ਕਤਲ ਹੋਇਆ ਸੀ ਮੇਰਾ ਐਸ ਤਰੀਕੇ ਨਾਲ
ਉਜਾੜ੍ਹ ਗਯੀ ਹਾਏ ਫਿਰ ਤੋ ਉੱਜੜੇ ਖਨਡਰਾਂ ਨੂ
ਤੇਲ ਦਾ ਕਮ ਹੀ ਕਰਤਾ ਸੀ ਫੇਰ ਓਸ ਪਾਣੀ ਨੇ
ਜਿਹਨੂੰ ਹੱਕ ਦਿਤੇ ਸੀ ਲਿਖਣ ਲਯੀ ਮੇਰੀ ਜਿੰਦਗੀ ਨੂ
ਹਰ ਸਾਹ ਤੇ ਮੌਤ ਹੀ ਲਿਖਤੀ ਸੀ ਓਸ ਮਰਜਾਣੀ ਨੇ

ਬੌਤ ਤਜੁਰਬਾ ਮਿਲਿਆ ਤਰ ਗਯੀ ਲਾਸ਼ ਮੇਰੀ
ਦਰਜਾ ਦੇਤਾ ਓਸਨੂ ਮੈਂ ਉਸ੍ਤਾਦ ਮੇਰੀ
ਬੌਤ ਤਜੁਰਬਾ ਮਿਲਿਆ ਤਰ ਗਯੀ ਲਾਸ਼ ਮੇਰੀ
ਦਰਜਾ ਦੇਤਾ ਓਸਨੂ ਮੈਂ ਉਸ੍ਤਾਦ ਮੇਰੀ
ਲਿਖ ਕੇ ਹਰਫ਼ ਉਡਾਤੇ ਸ਼ਿਅਰ ਓਹਦੇ ਵਲ ਨੂ
ਮੰਡ ਬਦਨਾਮ ਸੀ ਕਰਤਾ ਉਸ ਕਹਾਣੀ ਨੇ
ਜਿਹਨੂੰ ਹੱਕ ਦਿਤੇ ਸੀ ਲਿਖਣ ਲਯੀ ਮੇਰੀ ਜਿੰਦਗੀ ਨੂ
ਹਰ ਸਾਹ ਤੇ ਮੌਤ ਹੀ ਲਿਖਤੀ ਸੀ ਓਸ ਮਰਜਾਣੀ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Parinda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol at the bottom of the heart
3| symbol at the bottom of the cloud
grid grid grid
grid grid grid
grid grid grid