song lyrics / Binnie Toor / Hope lyrics  | FRen Français

Hope lyrics

Performers Binnie ToorRunbir

Hope song lyrics by Binnie Toor official

Hope is a song in Panjabi

ਰਬ ਤੇ
ਆਸ ਰਖ ਰਬ ਤੇ


ਯਾਰਾ ਕ੍ਯੂਂ ਘਬਰੌਣਾ ਏ
ਆਸ ਰਖ ਰਬ ਤੇ ਕਰੂਗਾ ਓ ਮਿਹਰਾਂ
ਓਹਦੇ ਘਰ ਕੋਈ ਘਾਟਾ ਨਹੀ
ਤੂ ਦਿਲ ਰਖ ਫਿਰ ਕੀ ਹੋ ਗਈਆਂ ਨੇ ਜੇ ਦੇਰਾਂ



ਰਖ ਆਸ ਤੂ ਵਿਸ਼ਵਾਸ ਤੂ
ਨੀਯਤ ਆਪਣੀ ਰਖ ਸਾਫ ਤੂ
ਐਵੇ ਨਾ ਡੋਲ ਮੰਦਾ ਨਾ ਬੋਲ
ਮੂਹੋਂ ਵਾਹਿਗੁਰੂ ਵਾਹਿਗੁਰੂ ਆਖ ਤੂ
ਰਖ ਆਸ ਤੂ ਵਿਸ਼ਵਾਸ ਤੂ
ਨੀਯਤ ਆਪਣੀ ਰਖ ਸਾਫ ਤੂ
ਐਵੇ ਨਾ ਡੋਲ ਮੰਦਾ ਨਾ ਬੋਲ
ਮੂਹੋਂ ਵਾਹਿਗੁਰੂ ਵਾਹਿਗੁਰੂ ਆਖ ਤੂ
ਓ ਝੋਲਿਆਂ ਭਰ ਦੇ ਯਾ
ਵਿਸ਼ਵਾਸ ਤੇ ਕਰ ਤੂ ਕੇਰਾਂ
ਯਾਰਾ ਕ੍ਯੂਂ ਘਬਰੌਣਾ ਏ
ਆਸ ਰਖ ਰਬ ਤੇ ਕਰੂਗਾ ਓ ਮਿਹਰਾਂ
ਓਹਦੇ ਘਰ ਕੋਈ ਘਾਟਾ ਨਹੀ
ਤੂ ਦਿਲ ਰਖ ਫਿਰ ਕੀ ਹੋ ਗਈਆਂ ਨੇ ਜੇ ਦੇਰਾਂ

ਕ਼ਿਸਮਤ ਤੋਂ ਜ਼ਯਾਦਾ ਸਮੇਂ ਤੋਂ ਪਿਹਲਾਂ
ਕਿਸੇ ਨਾ ਪਾਯਾ ਤੇ ਨਾ ਹੀ ਪੌਣਾ
ਸੋਚੀ ਨਾ ਜਾ ਦਿਲ ਤੇ ਨਾ ਲਾ
ਤੇਰੇ ਸੋਚਿਆਂ ਕੁਝ ਨਹੀ ਹੋਣਾ
ਕ਼ਿਸਮਤ ਤੋਂ ਜ਼ਯਾਦਾ ਸਮੇਂ ਤੋਂ ਪਿਹਲਾਂ
ਕਿਸੇ ਨਾ ਪਾਯਾ ਤੇ ਨਾ ਹੀ ਪੌਣਾ
ਸੋਚੀ ਨਾ ਜਾ ਦਿਲ ਤੇ ਨਾ ਲਾ
ਤੇਰੇ ਸੋਚਿਆਂ ਕੁਝ ਨਹੀ ਹੋਣਾ

ਰਖ ਸਬਰ ਤੂ ,ਕਰ ਕਦਰ ਤੂ
ਇਸ ਗਲ ਦੀ ਰਖ ਬਸ ਖਬਰ ਤੂ
ਓਹਨੇ ਜੋ ਚੌਣਾ ਓਹੀ ਏ ਹੋਣਾ
ਮਾੜੇ ਤੇ ਨਾ ਕਰ ਜਬਰ ਤੂ
ਫੜ ਤੱਕੜੀ ਬੈਠਾ ਏ
ਤੋਲਦਾ ਸਤਗੁਰੂ ਤੇਰਾ ਤੇਰਾ

ਯਾਰਾ ਕ੍ਯੂਂ ਘਬਰੌਣਾ ਏ
ਆਸ ਰਖ ਰਬ ਤੇ ਕਰੂਗਾ ਓ ਮਿਹਰਾਂ
ਓਹਦੇ ਘਰ ਕੋਈ ਘਾਟਾ ਨਹੀ
ਤੂ ਦਿਲ ਰਖ ਫਿਰ ਕੀ ਹੋ ਗਈਆਂ ਨੇ ਜੇ ਦੇਰਾਂ

ਮੂਹੋਂ ਵਾਹਿਗੁਰੂ ਵਾਹਿਗੁਰੂ ਆਖ ਤੂ
ਕਰੂਗਾ ਓ ਮਿਹਰਾਂ
ਮੂਹੋਂ ਵਾਹਿਗੁਰੂ ਵਾਹਿਗੁਰੂ ਆਖ ਤੂ
ਕਰੂਗਾ ਓ ਮਿਹਰਾਂ
Lyrics copyright : legal lyrics licensed by Lyricfind.
No unauthorized reproduction of lyric.

Comments for Hope lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cross
2| symbol to the left of the cloud
3| symbol at the bottom of magnifying glass
grid grid grid
grid grid grid
grid grid grid