song lyrics / B Praak / Qismat 2 lyrics  | FRen Français

Qismat 2 lyrics

Performer B Praak

Qismat 2 song lyrics by B Praak official

Qismat 2 is a song in Panjabi

ਕ਼ਿਸਮਤ ਕ਼ਿਸਮਤ ਕ਼ਿਸਮਤ ਕ਼ਿਸਮਤ ਕ਼ਿਸਮਤ
ਕ਼ਿਸਮਤ ਕ਼ਿਸਮਤ ਕ਼ਿਸਮਤ ਕ਼ਿਸਮਤ ਕ਼ਿਸਮਤ

ਹੋ ਬਾਰਿਸ਼ ਤਾਂ ਬਦਲਾਂ ਤੇ
ਹੋ ਬਾਕੀ ਮੋਰ ਦੀ ਕ਼ਿਸਮਤ ਐ
ਹੋ ਬਾਰਿਸ਼ ਤਾਂ ਬਦਲਾਂ ਤੇ
ਬਾਕੀ ਮੋਰ ਦੀ ਕ਼ਿਸਮਤ ਐ
ਜੋ ਕਾਲ ਮੇਰੀ ਕ਼ਿਸਮਤ ਸੀ
ਮੇਰੀ ਕ਼ਿਸਮਤ ਸੀ
ਹੋ ਅੱਜ ਕਿਸੇ ਹੋਰ ਦੀ ਕ਼ਿਸਮਤ ਐ
ਜੋ ਕਾਲ ਮੇਰੀ ਕ਼ਿਸਮਤ ਸੀ
ਓ ਕਿਸੇ ਹੋਰ ਦੀ ਕ਼ਿਸਮਤ ਐ
ਜੋ ਕਾਲ ਮੇਰੀ ਕ਼ਿਸਮਤ ਸੀ
ਕਿਸੇ ਹੋਰ ਦੀ ਕ਼ਿਸਮਤ ਐ

ਕ਼ਿਸਮਤ ਕ਼ਿਸਮਤ ਕ਼ਿਸਮਤ ਕ਼ਿਸਮਤ ਕ਼ਿਸਮਤ
ਕ਼ਿਸਮਤ ਕ਼ਿਸਮਤ ਕ਼ਿਸਮਤ ਕ਼ਿਸਮਤ ਕ਼ਿਸਮਤ

ਊ ਨਦੀ ਸੀ ਦਰੀਆਂ ਲੈ ਗਿਆ
ਮੈਂ ਤਾਂ ਵੇਖਦਾ ਰਹਿ ਗਿਆ
ਊ ਨਦੀ ਸੀ ਦਰੀਆਂ ਲੈ ਗਿਆ
ਮੈਂ ਤਾਂ ਵੇਖਦਾ ਰਹਿ ਗਿਆ
ਰਹਿ ਗਿਆ

ਏ ਚੰਨ ਦੀ ਮਰਜ਼ੀ ਹੋਏ
ਚਕੋਰ ਦੀ ਕ਼ਿਸਮਤ ਐ
ਜੋ ਕਾਲ ਮੇਰੀ ਕ਼ਿਸਮਤ ਸੀ
ਅੱਜ ਕਿਸੇ ਹੋਰ ਦੀ ਕ਼ਿਸਮਤ ਐ
ਜੋ ਕਾਲ ਮੇਰੀ ਕ਼ਿਸਮਤ ਸੀ
ਅੱਜ ਕਿਸੇ ਹੋਰ ਦੀ ਕ਼ਿਸਮਤ ਐ
ਕਿਸੇ ਹੋਰ ਦੀ ਕ਼ਿਸਮਤ ਐ

ਓ ਓ ਆ ਆ ਆ ਆ

ਓ ਖੁਦਾ ਮੇਰਿਆ ਮੇਰੇ ਨਾਲ ਐਸੀ ਹੋਈ
ਹੋ ਮੇਰੇ ਪਿਆਰ ਦਾ ਵੀ ਪਿਆਰ ਐ ਕੋਈ
ਓ ਖੁਦਾ ਮੇਰਿਆ ਮੇਰੇ ਨਾਲ ਐਸੀ ਹੋਈ
ਹੋ ਮੇਰੇ ਪਿਆਰ ਦਾ ਵੀ ਪਿਆਰ ਐ ਕੋਈ
ਹੋ ਮੇਰਾ ਦਿਲ ਰੋਯਾ ਹੋ ਮੇਰੀ ਰੂਹ ਵੀ ਰੋਈ
ਹੋ ਮੇਰੇ ਪਿਆਰ ਦਾ ਵੀ ਪਿਆਰ ਐ ਕੋਈ
ਪਿਆਰ ਐ ਕੋਈ

ਹੋ ਜਾਣੀ ਵਰਗਿਆਂ ਦੀ ਦੁਨੀਆਂ
ਕਮਜ਼ੋਰ ਦੀ ਕ਼ਿਸਮਤ ਐ
ਜੋ ਕਾਲ ਮੇਰੀ ਕ਼ਿਸਮਤ ਸੀ
ਓ ਅੱਜ ਕਿਸੇ ਹੋਰ ਦੀ ਕ਼ਿਸਮਤ ਐ
ਜੋ ਕਾਲ ਮੇਰੀ ਕ਼ਿਸਮਤ ਸੀ
ਓ ਅੱਜ ਕਿਸੇ ਹੋਰ ਦੀ ਕ਼ਿਸਮਤ ਐ
ਜੋ ਕਾਲ ਮੇਰੀ ਕ਼ਿਸਮਤ ਸੀ
ਓ ਅੱਜ ਕਿਸੇ ਹੋਰ ਦੀ ਕ਼ਿਸਮਤ ਐ
ਹਾਂ ਕਿਸੇ ਹੋਰ ਦੀ ਕ਼ਿਸਮਤ ਐ

ਹੋ ਤੇਰੇ ਨਾਲ ਪਿਆਰ ਹਾਏ ਮਾਰਦੇ ਦਮ ਤਕ
ਹੋ ਤੇਰਾ ਇੰਤਜ਼ਾਰ ਹੈ ਮਾਰਦੇ ਦਮ ਤਕ
ਹੋ ਤੇਰੇ ਨਾਲ ਪਿਆਰ ਹਾਏ ਮਾਰਦੇ ਦਮ ਤਕ
ਹੋ ਤੇਰਾ ਇੰਤਜ਼ਾਰ ਮਾਰਦੇ ਦਮ ਤਕ
ਜ਼ਿੰਦਾ ਨਾ ਛੱਡਿਆ ਤੇ ਮਾਰੇਯਾ ਵੀ ਨਈ
ਏ ਕਿ ਐ ਯਾਰ ਮਾਰਦੇ ਦਮ ਤਕ
ਮਾਰਦੇ ਦਮ ਤਕ

ਹੋ ਕਦੋਂ ਤੋੜ ਦਵੇ ਕੋਈ
ਏ ਤਾਂ ਡੋਰ ਦੀ ਕ਼ਿਸਮਤ ਐ
ਜੋ ਕਾਲ ਮੇਰੀ ਕ਼ਿਸਮਤ ਸੀ
ਓ ਅੱਜ ਕਿਸੇ ਹੋਰ ਦੀ ਕ਼ਿਸਮਤ ਐ
ਜੋ ਕਾਲ ਮੇਰੀ ਕ਼ਿਸਮਤ ਸੀ
ਓ ਅੱਜ ਕਿਸੇ ਹੋਰ ਦੀ ਕ਼ਿਸਮਤ ਐ
ਜੋ ਕਾਲ ਮੇਰੀ ਕ਼ਿਸਮਤ ਸੀ
ਓ ਅੱਜ ਕਿਸੇ ਹੋਰ ਦੀ ਕ਼ਿਸਮਤ ਐ
ਓ ਕਿਸੇ ਹੋਰ ਦੀ ਕ਼ਿਸਮਤ ਐ

ਰਾ ਆ ਰਾ ਆ ਰਾ ਆ ਆ ਆ ਆ
Lyrics copyright : legal lyrics licensed by Lyricfind.
No unauthorized reproduction of lyric.
Writer: JAANI
Copyright: Sony/ATV Music Publishing LLC

Comments for Qismat 2 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the heart
2| symbol to the left of magnifying glass
3| symbol to the right of the television
grid grid grid
grid grid grid
grid grid grid