song lyrics / B Praak / Mukke Paye Si lyrics  | FRen Français

Mukke Paye Si lyrics

Performers B PraakSagarBunny

Mukke Paye Si song lyrics by B Praak official

Mukke Paye Si is a song in Panjabi

ਮੁੱਕੇ ਪਏ ਸੀਂ ਏ ਸਾਰੇ ਹੰਜੂ ਮੇਰੇ
ਮੁੱਕੇ ਪਏ ਸੀਂ ਏ ਸਾਰੇ ਹੰਜੂ ਮੇਰੇ
ਤੈਨੂੰ ਤੱਕਿਆ ਤੇ ਭਿੱਜ ਗਈਆਂ ਅੱਖੀਆਂ ਵੇ
ਅਸਾਂ ਰੋਏ ਤੇ ਏਨਾ ਜਿਆਦਾ ਰੋਏ
ਓਹ ਅਸਾਂ ਰੋਏ ਤੇ ਏਨਾ ਜਿਆਦਾ ਰੋਏ
ਤੇਰੀ ਯਾਦ ਨੂੰ ਪਾਕੇ ਜੱਫੀਆਂ ਵੇ
ਮੁੱਕੇ ਪਏ ਸੀਂ ਏ ਸਾਰੇ ਹੰਜੂ ਮੇਰੇ
ਓਹ ਮੁੱਕੇ ਪਏ ਸੀਂ ਏ ਸਾਰੇ ਹੰਜੂ ਮੇਰੇ

ਇੱਕੋ ਦਮ ਆ ਗਿਆ ਤੂ ਅੱਖੀਆਂ ਦੇ ਸਾਹਮਣੇ
ਔਖੇ ਹੋ ਗਏ ਮੈਂਨੂੰ ਮੇਰੇ ਹੰਜੂ ਫਿਰ ਸਾਂਭਣੇ
ਉੱਚੀ ਉੱਚੀ ਦਿਲ ਮੇਰਾ ਮਾਰਦਾ ਏ ਚੀਖਾ
ਕਰ ਕਰ ਥੱਕ ਗਈ ਮੈ ਤੇਰੀਆਂ ਉਡੀਕਾਂ
ਤੈਨੂੰ ਛੋਇਆ ਤੇ ਚੜ੍ਹ ਗਿਆ ਸਾਹ ਵੇ
ਵੇ ਤੇਨੂੰ ਛੋਇਆ ਤੇ ਚੜ੍ਹ ਗਿਆ ਸਾਹ ਵੇ
ਸਾ ਵੇ ਇੰਨਾ ਕੇ ਫੁੱਲ ਗਏ ਬਖੀਆਂ ਵੇ
ਮੁੱਕੇ ਪਏ ਸੀਂ ਏ ਸਾਰੇ ਹੰਜੂ ਮੇਰੇ
ਹੋ ਮੁੱਕੇ ਪਏ ਸੀਂ ਏ ਸਾਰੇ ਹੰਜੂ ਮੇਰੇ
ਤੈਨੂੰ ਤੱਕਿਆ ਤੇ ਭਿੱਜ ਗਈਆਂ ਅੱਖੀਆਂ ਵੇ
ਮੁੱਕੇ ਪਏ ਸੀਂ ਏ ਸਾਰੇ ਹੰਜੂ ਮੇਰੇ

ਮੈਨੂੰ ਲੋੜ ਸੀ ਤੇਰੀ ਜਦੋਂ ਤੂੰ ਆਇਆ ਨਹੀਂ
ਮੈਂ ਦਿਲ ਦੇ ਨੇੜੇ ਹੋਰ ਕਿਸੇ ਨੂੰ ਲਾਇਆ ਨਹੀਂ
ਮੇਰੇ ਕੋਲ ਸੀ ਸਾਰੇ ਮੈਂ ਤਾਂ ਵੀ ਕੱਲੀ ਸੀ
ਮੈਂ ਹੱਸਦੀ ਰਹੀ ਪਰ ਦਿਲ ਦਾ ਹਾਲ ਸੁਣਾਇਆ ਨਹੀਂ
ਕਿਉਂ ਆਈ ਢੋਲਣਾ ਜੁਦਾਈ ਢੋਲਣਾ
ਵੇ ਇਸ਼ਕ ਤੇਰੇ ਮੈਣ ਕਮਲੀ ਵਾਂਗ ਨਚਾਈ ਢੋਲਣਾ
ਵੇ ਤੈਨੂੰ ਦਿਨ ਰਾਤ ਯਾਦ ਕਰ ਕਰ ਕੇ
ਵੇ ਤੈਨੂੰ ਦਿਨ ਰਾਤ ਯਾਦ ਕਰ ਕਰ ਕੇ
ਮੈਂ ਪੰਜੀ ਲੱਖ ਮਾਲਾ ਜਪਿਆ ਵੇ
ਮੁੱਕੇ ਪਏ ਸੀਂ ਏ ਸਾਰੇ ਹੰਜੂ ਮੇਰੇ
ਓ ਮੁੱਕੇ ਪਏ ਸੀਂ ਏ ਸਾਰੇ ਹੰਜੂ ਮੇਰੇ
ਤੈਨੂੰ ਤੱਕਿਆ ਤੇ ਭਿੱਜ ਗਈਆਂ ਅੱਖੀਆਂ ਵੇ
ਮੁੱਕੇ ਪਏ ਸੀਂ ਏ ਸਾਰੇ ਹੰਜੂ ਮੇਰੇ

ਵੇ ਸਾਗਰ ਤੂ ਮੇਰਾ ਏ ਸਾਹਾਰਾ
ਮੈਨੂੰ ਗੱਲ ਨਾਲ ਲਾ ਲੇ ਮੇਰੇ ਯਾਰਾ
ਫੇਰ ਭਾਵੇਂ ਨੀੰਦ ਵੀ ਆ ਜਾਣ ਪੱਕੀਯਾ ਵੇ
ਮੁੱਕੇ ਪਏ ਸੀਂ ਏ ਸਾਰੇ ਹੰਜੂ ਮੇਰੇ
ਹੋ ਮੁੱਕੇ ਪਏ ਸੀਂ ਏ ਸਾਰੇ ਹੰਜੂ ਮੇਰੇ
Lyrics copyright : legal lyrics licensed by Lyricfind.
No unauthorized reproduction of lyric.

Comments for Mukke Paye Si lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cloud
2| symbol at the top of the thumbs up
3| symbol to the left of magnifying glass
grid grid grid
grid grid grid
grid grid grid