song lyrics / Ariv Aulakh / Shiftaan lyrics  | FRen Français

Shiftaan lyrics

Performers Ariv AulakhSavi Kahlon

Shiftaan song lyrics by Ariv Aulakh official

Shiftaan is a song in Panjabi

ਮੇਰੇ shift ਆਂ ਲੌਂਦੀ ਦੇ ਹੱਥ ਥੱਕ ਜਾਂਦੇ ਨੇ ਮਾ
ਤੈਨੂੰ phone ਮਿਲੌਂਦੀ ਨੂ ਅੱਥਰੂ ਜਾਂਦੇ ਨੇ ਆ
ਮੇਰੇ shift ਆਂ ਲੌਂਦੀ ਦੇ ਹੱਥ ਥੱਕ ਜਾਂਦੇ ਨੇ ਮਾ
ਤੈਨੂੰ phone ਮਿਲੌਂਦੀ ਨੂ ਅੱਥਰੂ ਜਾਂਦੇ ਨੇ ਆ
ਹਾਂ ਵਤਨੋ ਦੂਰ ਹੋਯੀ ਹਾਂ ਜਦ ਦੀ ਅੱਮੀਏ ਮੈਂ
ਤੈਨੂੰ ਦੇਖਨ ਨੂ ਤਰਸਾਂ ਹਾਂ ਤਦ ਦੀ ਅੱਮੀਏ ਮੈਂ
ਓ ਵਤਨੋ ਦੂਰ ਹੋਯੀ ਹਾਂ ਜਦ ਦੀ ਅੱਮੀਏ ਮੈਂ
ਤੈਨੂੰ ਦੇਖਨ ਨੂ ਤਰਸਾਂ ਹਾਂ ਤਦ ਦੀ ਅੱਮੀਏ ਮੈਂ
ਤੇਰੀ ਗੋਦੀ ਸਿਰ ਧਰ ਕੇ ਤੇਰਾ ਚਿਹਰਾ ਤਕਨਾ ਆ
ਮੇਰੇ shift ਆਂ ਲੌਂਦੀ ਦੇ ਹੱਥ ਥੱਕ ਜਾਂਦੇ ਨੇ ਮਾ
ਤੈਨੂੰ phone ਮਿਲੌਂਦੀ ਨੂ ਅੱਥਰੂ ਜਾਂਦੇ ਨੇ ਆ
ਮੇਰੇ shift ਆਂ ਲੌਂਦੀ ਦੇ ਹੱਥ ਥੱਕ ਜਾਂਦੇ ਨੇ ਮਾ
ਤੈਨੂੰ phone ਮਿਲੌਂਦੀ ਨੂ ਅੱਥਰੂ ਜਾਂਦੇ ਨੇ ਆ

ਸੁਣ ਪੁੱਤ ਤੇਰਾ ਅੱਮੀਏ ਐਥੇ ਕਰਦਾ ਮਿਹਨਤ ਵੀ
ਸਬ ਦੁਖ ਵੀ ਝਲ ਲੈਂਦਾ ਨਾ ਦੇਖੇ ਸੇਹਤ ਵੀ
ਸੁਣ ਪੁੱਤ ਤੇਰਾ ਅੱਮੀਏ ਐਥੇ ਕਰਦਾ ਮਿਹਨਤ ਵੀ
ਸਬ ਦੁਖ ਵੀ ਝਲ ਲੈਂਦਾ ਨਾ ਦੇਖੇ ਸੇਹਤ ਵੀ
ਕੁਜ ਗੱਲਾਂ ਕਰਣੀਆ ਨੇ ਤੈਨੂੰ ਕੋਲ ਬਿਠਾਕੇ ਮਾ
ਮੇਰੇ shift ਆਂ ਲੌਂਦੀ ਦੇ ਹੱਥ ਥੱਕ ਜਾਂਦੇ ਨੇ ਮਾ
ਤੈਨੂੰ phone ਮਿਲੌਂਦੀ ਨੂ ਅੱਥਰੂ ਜਾਂਦੇ ਨੇ ਆ
ਮੇਰੇ shift ਆਂ ਲੌਂਦੀ ਦੇ ਹੱਥ ਥੱਕ ਜਾਂਦੇ ਨੇ ਮਾ
ਤੈਨੂੰ phone ਮਿਲੌਂਦੀ ਨੂ ਅੱਥਰੂ ਜਾਂਦੇ ਨੇ ਆ

ਹੋ ਮੇਨੂ ਪਤਾ ਤੂ ਰੋਨੀ ਐ ਮੇਨੂ ਦਸਦੀ ਨਈ
ਮੇਨੂ ਦਿਖੋਨੀ ਆ ਪਰ ਹਸਦੀ ਨਈ
ਤੇਰੀ ਹਰ ਏਕ ਜਾਂ ਦੀ ਆ ਤੇਰੀ ਹੀ ਖੁਖ ਤੋਹ ਆਯੀ ਆ
ਕ੍ਯੋਂ ਦੁਖ ਲੁਕੌਣੀ ਆ ਮੈਂ ਤੇਰੀ ਹੀ ਜਾਈ ਆ
ਕ੍ਯੋਂ ਦੁਖ ਲੁਕੌਣੀ ਆ ਮੈਂ ਤੇਰੀ ਹੀ ਜਾਈ ਆ

ਜਦੋ ਪੱਕੀ ਹੋ ਗਯੀ ਮੈਂ ਦੇਖੀ ਪਜੀ ਆਵਾਗੀ
ਵੀਰੇ ਦਾ ਗੁੱਤ ਸੁੰਨਾ ਰੱਖੜੀ ਨਾਲ ਸਜਾਵਾਂਗੀ
ਹੋ ਜਦੋ ਪੱਕੀ ਹੋ ਗਯੀ ਮੈਂ ਦੇਖੀ ਪਜੀ ਆਵਾਗੀ
ਵੀਰੇ ਦਾ ਗੁੱਤ ਸੁੰਨਾ ਰੱਖੜੀ ਨਾਲ ਸਜਾਵਾਂਗੀ
ਬਾਪੂ ਦੇ ਗੱਲ ਲਗ ਕ ਮੀਨ ਰਾਜ ਕੇ ਰੋਣਾ ਆ,

ਤੇਰੀ ਯਾਦ ਔਂਦੀ ਅੱਮੀਏ ਬੜੀ
ਤੇਰੀ ਯਾਦ ਔਂਦੀ ਅੱਮੀਏ ਬੜੀ
ਤੇਰੀ ਯਾਦ ਔਂਦੀ ਅੱਮੀਏ ਬੜੀ
ਤੇਰੀ ਯਾਦ ਔਂਦੀ ਅੱਮੀਏ ਬੜੀ
Lyrics copyright : legal lyrics licensed by Lyricfind.
No unauthorized reproduction of lyric.

Comments for Shiftaan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the padlock
2| symbol to the right of the envelope
3| symbol to the left of the thumbs up
grid grid grid
grid grid grid
grid grid grid