song lyrics / Ariv Aulakh / Peg Lagge lyrics  | FRen Français

Peg Lagge lyrics

Performer Ariv Aulakh

Peg Lagge song lyrics by Ariv Aulakh official

Peg Lagge is a song in Panjabi

ਆ ਜਾਓ ਜੀ
Ariv Aulakh
ਤੇ beat ਤੇ ਨੇ
MR Penduz

ਹੋ drive ਚ back ਕਰ ਗੱਡੀ ਚਾੜ੍ਹੀ ਐ
ਲੱਗਦਾ ਏ ਦੁਨੀਆਂ ਤਾਂ ਤੰਗ ਬਾਲੀ ਐ
ਹੋ drive ਚ back ਕਰ ਗੱਡੀ ਚਾੜ੍ਹੀ ਐ
ਲੱਗਦਾ ਏ ਦੁਨੀਆਂ ਤਾਂ ਤੰਗ ਬਾਲੀ ਐ
Beat ਘੈਂਟ ਜੀ ਲਗਾ ਕੇ ਚਮਕੀਲਾ ਆ ਚਲਾ ਕੇ
ਘੈਂਟ ਜੀ ਲਗਾ ਕੇ ਚਮਕੀਲਾ ਆ ਚਲਾ ਕੇ
ਪੇੱਟੀ ਰਖਤੀ table ਦੇ ਵਿਚਕਾਰ ਜੇ

ਹੋ ਪੈਗ ਲੱਗੇ ਤੇਰੇ ਯਾਰ ਦੇ
ਗਾਣੇ ਚੱਲਦੇ ਨੇ ਵਿਚਕਾਰ ਦੇ
Open ਡਿੱਕੀ base ਆ ਚੱਲਦੀ
ਪੱਟੂ ਚੀਕਾਂ ਮਾਰਦੇ
ਪੈਗ ਲੱਗੇ ਤੇਰੇ ਯਾਰ ਦੇ
ਗਾਣੇ ਚੱਲਦੇ ਨੇ ਵਿਚਕਾਰ ਦੇ
Open ਡਿੱਕੀ base ਆ ਚੱਲਦੀ
ਪੱਟੂ ਚੀਕਾਂ ਮਾਰਦੇ

ਹੋ red ਜੇ ਗ੍ਲੱਸਾਂ ਵਿਚ ਲਾਲ ਪਰੀ ਬੁੱਕੇ
ਮੱਲੋ ਮੱਲੀ ਜਾਵੇ hit ਕਰਦੀ
ਕਈਆਂ ਦੇ ਆ ਤਿੜਕੇ ਆ ਪੈਰ ਫਿਰਦੇ
ਪਰ ਮੰਨ ਦੇ ਨੀ ਸਾਨੂ ਦਾਰੂ ਛਡ ਗਯੀ
ਹੋ ਪੁੱਠੀ ਜੀ ਗਰਾਰੀ ਮੇਰੇ ਯਾਰ ਕਰਦੇ
ਪੁੱਠੀ ਜੀ ਗਰਾਰੀ ਮੇਰੇ ਯਾਰ ਕਰਦੇ
ਜੱਟਾ ਅੱਜ ਨੀ ਕਿਸੇ ਤੋਂ ਹਾਰ੍ਦੇ

ਹੋ ਪੈਗ ਲੱਗੇ ਤੇਰੇ ਯਾਰ ਦੇ
ਗਾਣੇ ਚੱਲਦੇ ਨੇ ਵਿਚਕਾਰ ਦੇ
Open ਡਿੱਕੀ base ਆ ਚੱਲਦੀ
ਪੱਟੂ ਚੀਕਾਂ ਮਾਰਦੇ
ਪੈਗ ਲੱਗੇ ਤੇਰੇ ਯਾਰ ਦੇ
ਗਾਣੇ ਚੱਲਦੇ ਨੇ ਵਿਚਕਾਰ ਦੇ
Open ਡਿੱਕੀ base ਆ ਚੱਲਦੀ
ਪੱਟੂ ਚੀਕਾਂ ਮਾਰਦੇ

ਹੋ ਬੰਣ ਦਾ ਮਹੌਲ ਫੇਰ ਅੱਡ ਦੀ ਗਰਾਰੀ
ਮੁੱਕ ਦੀ ਆਂ ਕਦੇ ਨਹੀ ਬੋਤਲਾਂ
Jameson ਡਿੱਗਦੀ ਗ੍ਲਾਸਾਂ ਵਿਚ ਜਾ ਕੇ
ਝੁੱਕ ਦੇ ਨਾ ਯਾਰ ਸਾਰੇ ਸ਼ੌਕ ਨਾਲ
ਖੁੱਲੇਯਾ ਏ ਦੇਸੀ ਪੂਰਾ ਬਾਹਰ ਫਿਰਦੇ
ਖੁੱਲੇਯਾ ਏ ਦੇਸੀ ਪੂਰਾ ਬਾਹਰ ਫਿਰਦੇ
ਜੱਟ bottom ਆ ਪਿਯਾ ਮਾਰਦੇ

ਹੋ ਪੈਗ ਲੱਗੇ ਤੇਰੇ ਯਾਰ ਦੇ
ਗਾਣੇ ਚੱਲਦੇ ਨੇ ਵਿਚਕਾਰ ਦੇ
Open ਡਿੱਕੀ base ਆ ਚੱਲਦੀ
ਪੱਟੂ ਚੀਕਾਂ ਮਾਰਦੇ
ਪੈਗ ਲੱਗੇ ਤੇਰੇ ਯਾਰ ਦੇ
ਗਾਣੇ ਚੱਲਦੇ ਨੇ ਵਿਚਕਾਰ ਦੇ
Open ਡਿੱਕੀ base ਆ ਚੱਲਦੀ
ਪੱਟੂ ਚੀਕਾਂ ਮਾਰਦੇ

ਹੋ ਚੰਡੀਗੜ੍ਹ ਪੂਰਾ ਪਿਯਾ ਸ਼ੋਰ ਨੀ
ਹੋਇਆ ਕੱਠਾ ਕਾਫਲਾ ਈ ਯਾਰਾਂ ਦਾ
Road ਪੂਰਾ ਹੋ ਗਿਯਾ ਏ jam ਨੀ
ਧਾਕਡ਼ brand ਆਂ car ਆਂ ਨਾਲ
Too much sound ਸਾਨੂ ਲੋਕ ਦੱਸਦੇ
ਜੋ complaint ਆਂ ਪੋਲੀਸ ਨੂ ਮਾਰਦੇ

ਹੋ ਪੈਗ ਲੱਗੇ ਤੇਰੇ ਯਾਰ ਦੇ
ਗਾਣੇ ਚੱਲਦੇ ਨੇ ਵਿਚਕਾਰ ਦੇ
Open ਡਿੱਕੀ base ਆ ਚੱਲਦੀ
ਪੱਟੂ ਚੀਕਾਂ ਮਾਰਦੇ
ਪੈਗ ਲੱਗੇ ਤੇਰੇ ਯਾਰ ਦੇ
ਗਾਣੇ ਚੱਲਦੇ ਨੇ ਵਿਚਕਾਰ ਦੇ
Open ਡਿੱਕੀ base ਆ ਚੱਲਦੀ
ਪੱਟੂ ਚੀਕਾਂ ਮਾਰਦੇ
Lyrics copyright : legal lyrics licensed by Lyricfind.
No unauthorized reproduction of lyric.
Writers: Ariv Aulakh, Pendu Versa
Copyright: Phonographic Digital Limited (PDL)

Comments for Peg Lagge lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the calculator
2| symbol at the top of the target
3| symbol to the right of the television
grid grid grid
grid grid grid
grid grid grid