song lyrics / Amit Malsar / Coffee Shop lyrics  | FRen Français

Coffee Shop lyrics

Performer Amit Malsar

Coffee Shop song lyrics by Amit Malsar official

Coffee Shop is a song in Panjabi

ਦੁੱਖ ਮੁੜ ਜਾਂਦੇ ਘੇਰਾ ਤੱਕ ਕੇ
ਲੈਗੀ ਡਾਇਰੀ ਚ ਗੁਲਾਬ ਚੱਕ ਕੇ
ਵੇ ਤੂੰ cafe ਜਾਕੇ ਪਾਦੇ ਸ਼ਿਵ ਨੂੰ
ਬੜੀ ਰੀਝ ਨਾਲ ਖੋਲ੍ਹੇ ਵਰਕੇ
ਉਹ ਸਾਥੋਂ ਸਭ ਕੁਝ ਲੈਜਾ ਸੱਜਣਾ
ਦੇਜਾ coffee ਸਾਨੂੰ ਜੂਠੀ ਕਰ ਕੇ
ਸਾਥੋਂ ਸਭ ਕੁਝ ਲੈਜਾ ਸੱਜਣਾ
ਦੇਜਾ coffee ਸਾਨੂੰ ਜੂਠੀ ਕਰ ਕੇ
ਸੂਹੇ ਰੰਗ ਨੇ ਪੱਗਾਂ ਦੇ ਹੋਏ
ਸੂਹੇ ਰੰਗ ਨੇ ਪੱਗਾਂ ਦੇ
ਵੇ ਅੱਖ ਵਿਚ ਤੱਕੀ ਮੱਖਣਾ
ਤੈਨੂੰ ਆਪਣੇ ਲੱਗਾ ਗੇ ਹੋਏ
ਹੋ ਤੈਨੂੰ ਆਪਣੇ ਲੱਗਾ ਗੇ ਹੋਏ
ਹੋ ਨਿਤ ਬਾਰੀ ਵਿੱਚੋਂ ਚੰਦ ਚਮਕੇ
ਤੈਨੂੰ ਬੈਠ ਗਈਆਂ ਰੱਬ ਮੰਨ ਕੇ
ਵੇ ਤੂੰ ਤਰਜ਼ ਹਾਂ ਆ ਫੋਕ ਗੀਤ ਦੀ
ਕੋਈ ਰਹੇ ਸਾਹੇ ਚਿਠੀ ਉਡੀਕ ਦੀ
ਜਿਨੂੰ ਬੰਨ ਕੇ ਨਵਾਬ ਲੱਗਦਾ ਐ
ਤੈਨੂੰ ਰੱਖਣਾ ਕੱਪਾਂ ਭਰ ਕੇ
ਉਹ ਸਾਥੋਂ ਸਭ ਕੁਝ ਲੈਜਾ ਸੱਜਣਾ
ਦੇਜਾ coffee ਸਾਨੂੰ ਜੂਠੀ ਕਰ ਕੇ
ਸਾਥੋਂ ਸਭ ਕੁਝ ਲੈਜਾ ਸੱਜਣਾ
ਦੇਜਾ coffee ਸਾਨੂੰ ਜੂਠੀ ਕਰ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for Coffee Shop lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the camera
2| symbol at the top of the cloud
3| symbol to the left of the padlock
grid grid grid
grid grid grid
grid grid grid