song lyrics / Amar Sajaalpuria / Ghatak Munde lyrics  | FRen Français

Ghatak Munde lyrics

Performer Amar Sajaalpuria

Ghatak Munde song lyrics by Amar Sajaalpuria official

Ghatak Munde is a song in Panjabi

Hey Janaxb!
This Is Crazy

ਉਹ ਜੰਮਦੇ ਹੀ ਹੁੰਦੇ ਅਣਖੀ
ਪੰਗੁਰਿਆ ਚ ਗਾਲ਼ਾਂ ਸਿੱਖਦੇ
ਉਹ ਚੰਗੀ ਚਾਏ ਮਾੜੀ ਨਿਕਲੇ
ਓ ਆਪਣੀ ਹੀ ਆਪ ਲਿਖਦੇ
ਓ ਰੱਖਦੇ ਨੇ ਮੂਛਾਂ ਖੜੀਆਂ
ਰਾਜੇ ਆਂ ਦੇ ਵਾਂਗੂ ਅੱਡੀਆਂ
ਉਹ ਕਈਆਂ ਨੂੰ ਐ ਸਾਹੁ ਲੱਗਦੇ
ਉਹ ਕਈਆਂ ਲਈ ਤਾਂ ਪੂਰੇ good ਨੇ
ਉਹ ਸਮਝਾ ਚ ਕਿਥੋਂ ਆਉਂਦੇ ਨੇ
ਘਾਤਕ ਪਿੰਡਾਂ ਦੇ ਮੁੰਡੇ ਨੇ
ਓਏ ਅੱਖ ਕਿਥੇ ਹੋਰ ਰੱਖਦੇ
ਨਿਸ਼ਾਨੇ ਕਿੱਤੇ ਹੋਰ ਹੁੰਦੇ ਨੇ
ਉਹ ਸਮਝਾ ਚ ਕਿਥੋਂ ਆਉਂਦੇ ਨੇ
ਘਾਤਕ ਪਿੰਡਾਂ ਦੇ ਮੁੰਡੇ ਨੇ
ਓਏ ਅੱਖ ਕਿਥੇ ਹੋਰ ਰੱਖਦੇ
ਨਿਸ਼ਾਨੇ ਕਿੱਤੇ ਹੋਰ ਹੁੰਦੇ ਨੇ
ਉਹ ਜੰਗੀ ਜੇਹਾ ਸੁਬਾਹ ਰੱਖਦੇ
ਚਿੱਟੇ ਕੁੜਤੇ ਐ ਪਾਹ ਰੱਖਦੇ
ਉਹ ਜੇਬਾ ਵਿਚ ਮਾਲ ਹੁੰਦਾ ਆ
ਨੀ ਹੋਰ ਕੀ ਸੁਬਾਹ ਰੱਖਦੇ
ਓ ਗੱਡੀਆਂ ਨੂੰ ਚੋਰੇ ਟੈਰੇ ਨੇ
London ਜਾ ਮਾਰੇ ਦੇਰ ਨੇ
ਉਹ ਹੁਣ ਭਾਵੇਂ ਘੱਟ ਲੜ ਦੇ
ਓ ਪਹਿਲੀਆਂ ਚ ਕਿੱਤੇ ਕਹਿਰ ਨੇ
ਰੰਗ ਭਾਵੇਂ ਕਣਕੀ ਜਿਹੇ
ਉਹ ਬੰਦੇ ਥੋਡੇ ਸੰਕੀ ਜਿਹੇ
ਉਹ ਦੱਬ ਚ ਬਰੇਟਾ ਰੱਖਦੇ
ਤੇ ਡਿੱਗੀਆਂ ਚ ਦਾਂਤ ਖੂੰਡੇ ਨੇ
ਉਹ ਸਮਝਾ ਚ ਕਿਥੋਂ ਆਉਂਦੇ ਨੇ
ਘਾਤਕ ਪਿੰਡਾਂ ਦੇ ਮੁੰਡੇ ਨੇ
ਓ ਅੱਖ ਕਿਥੇ ਹੋਰ ਰੱਖਦੇ
ਨਿਸ਼ਾਨੇ ਕਿੱਤੇ ਹੋਰ ਹੁੰਦੇ ਨੇ
ਉਹ ਸਮਝਾ ਚ ਕਿਥੋਂ ਆਉਂਦੇ ਨੇ
ਘਾਤਕ ਪਿੰਡਾਂ ਦੇ ਮੁੰਡੇ ਨੇ
ਓਏ ਅੱਖ ਕਿਥੇ ਹੋਰ ਰੱਖਦੇ
ਨਿਸ਼ਾਨੇ ਕਿੱਤੇ ਹੋਰ ਹੁੰਦੇ ਨੇ

ਹੈਗਾ ਆਪਸ ਚ ਪਿਆਰ ਵੀ ਬੜਾ
ਥੋੜੀ ਥੋੜੀ ਖ਼ਾਰ ਭੀ ਆ ਨੀ
ਉੱਤੋਂ ਰੀਝ ਲਾਕੇ ਮੱਥੇ ਟੇਕਦੇ
ਤੇ ਨਾਲੇ ਸ਼ਿਕਾਰ ਭੀ ਆ ਨੀ
ਉਹ Dc ਨੂੰ ਵੀ ਆਖ ਦਿੰਦੇ ਨੇ
ਉਹ ਹੈ ਭਲ਼ਾ ਦੱਸ ਕੌਣ
ਉਹ ਮਾਰਕੇ ਲੱਫੈਦੇ ਕਰਦੇ
ਹਾਂ Set ਅਕਦੀ ਹੋਇ ਧੋਣ ਨੂੰ
ਉਹ ਲੱਖਾਂ ਉੱਤੇ ਭਾਰੂ ਪਾਈ ਜਾਵੇ
ਉਹ ਜਿੱਦਾਂ ਗਿਆ ਇਕ ਗੀਤ ਹੀ
ਉਹ ਨਾਮ ਆ Sajaalpuria
ਉਹ ਗੀਤਾਂ ਵਿਚ ਨਾਮ ਗੁੰਡੇ ਨੇ
ਉਹ ਸਮਝਾ ਚ ਕਿਥੋਂ ਆਉਂਦੇ ਨੇ
ਘਾਤਕ ਪਿੰਡਾਂ ਦੇ ਮੁੰਡੇ ਨੇ
ਓਏ ਅੱਖ ਕਿਥੇ ਹੋਰ ਰੱਖਦੇ
ਨਿਸ਼ਾਨੇ ਕਿੱਤੇ ਹੋਰ ਹੁੰਦੇ ਨੇ
ਉਹ ਸਮਝਾ ਚ ਕਿਥੋਂ ਆਉਂਦੇ ਨੇ
ਘਾਤਕ ਪਿੰਡਾਂ ਦੇ ਮੁੰਡੇ ਨੇ
ਓਏ ਅੱਖ ਕਿਥੇ ਹੋਰ ਰੱਖਦੇ
ਨਿਸ਼ਾਨੇ ਕਿੱਤੇ ਹੋਰ ਹੁੰਦੇ ਨੇ
Lyrics copyright : legal lyrics licensed by Lyricfind.
No unauthorized reproduction of lyric.
Writer: Amarvir Singh
Copyright: TUNECORE INC, TuneCore Inc.

Comments for Ghatak Munde lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol to the right of the trash
3| symbol at the bottom of the cloud
grid grid grid
grid grid grid
grid grid grid