song lyrics / करण साहम्बी / Tauheen lyrics  | FRen Français

Tauheen lyrics

Performers करण साहम्बीNirmaan

Tauheen song lyrics by करण साहम्बी official

Tauheen is a song in Panjabi

ਤੋਹੀਨ ਏ
ਤੇਰੇ ਹੁਸਨ ਨੂੰ ਸਜਦਾ ਨਾ ਕਰਨਾ
ਤੋਹੀਨ ਏ
ਤੇਰੇ ਉੱਤੇ ਕਿਸੇ ਦਾ ਨਾ ਮਰਨਾ
ਤੋਹੀਨ ਏ
ਤੇਰੀ ਕਿਸੇ ਵੀ ਗੱਲ ਤੇ ਨਾ ਕਰਨਾ
ਤੋਹੀਨ ਏ
ਤੇਰੀ ਤੋਹੀਨ ਏ
ਤਾਰੀਫ਼ ਤੇਰੀ ਜਿੰਨੀ ਹੋਵੇ ਉਹਨੀ ਘਟ ਲੱਗੇ
ਤੈਨੂੰ ਦੇਖ ਕੇ ਦਿਲ ਤੇ ਕਿਸੇ ਦੇ ਕਿਵੇਂ ਨਾ ਸੱਟ ਲੱਗੇ
ਆਫਰੀਨ ਏ ਆਫਰੀਨ ਏ
ਤੇਰੀ ਸੂਰਤ ਮਾਸ਼ਾ ਅਲਾਹ
ਆਫਰੀਨ ਏ ਆਫਰੀਨ ਏ
ਤੋਹੀਨ ਏ
ਤੇਰੀ ਤੋਹੀਨ ਏ
ਜਿਨੇ ਵੀ ਨੇ ਸ਼ਾਇਰ ਉਹਨਾਂ ਦੀ ਸਾਰੀ ਸ਼ਾਇਰੀ
ਤੇਰੇ ਤੇ ਕੁਰਬਾਨ ਤੇਰੇ ਤੇ ਕੁਰਬਾਨ
ਜਿਨੀ ਵੀ ਏ ਜ਼ਮੀਨ ਜਿਨਾ ਏ ਆਸਮਾਨ
ਤੇਰੇ ਤੇ ਕੁਰਬਾਨ ਤੇਰੇ ਤੇ ਕੁਰਬਾਨ
ਬਿਹਤਰੀਨ ਏ ਬਿਹਤਰੀਨ ਏ
ਤੇਰਾ ਜੰਨਤ ਵਰਗਾ ਚਿਹਰਾ
ਬਿਹਤਰੀਨ ਏ ਬਿਹਤਰੀਨ ਏ
ਤੋਹੀਨ ਏ
ਤੇਰੀ ਤੋਹੀਨ ਏ

ਤੇਰੇ ਹੁਸਨ ਦੇ ਉੱਤੇ ਪੂਰੀ ਇਕ ਕਿਤਾਬ ਲਿਖੀ ਜਾਏ
ਤੇਰੇ ਉੱਤੇ ਗੀਤਕਾਰੀ ਬੇਹਿਸਾਬ ਲਿਖੀ ਜਾਏ
ਕੋਈ ਗੱਲ ਲਿਖੀ ਜਾਏ ਖੂਬਸੂਰਤੀ ਦੇ ਉੱਤੇ
ਤਸਵੀਰ ਤੇਰੀ ਦੇਖਣ ਤੋਂ ਬਾਅਦ ਲਿਖੀ ਜਾਏ
ਤੁਸੀਂ ਇਕ ਪਾਸੇ ਤੇ ਦੁਨੀਆਂ ਸਾਰੀ ਵੱਖ ਲੱਗੇ
ਤੈਨੂੰ ਦੇਖ ਕੇ ਹੁਣ ਨਿਰਮਾਣ ਦੀ ਕਿੱਥੇ ਅੱਖ ਲੱਗੇ
ਜ਼ਹਿਨਾਸੀਬ ਏ ਜ਼ਹਿਨਾਸੀਬ ਏ
ਤੇਰਾ ਹੋਣਾ ਹੀ ਮਾਸ਼ਾ ਅਲਾਹ
ਜ਼ਹਿਨਾਸੀਬ ਏ ਜ਼ਹਿਨਾਸੀਬ ਏ
ਤੋਹੀਨ ਏ
ਤੇਰੀ ਤੋਹੀਨ ਏ
ਤੋਹੀਨ ਏ
ਤੇਰੀ ਤੋਹੀਨ ਏ
Lyrics copyright : legal lyrics licensed by Lyricfind.
No unauthorized reproduction of lyric.

Comments for Tauheen lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the bulb
2| symbol at the top of the camera
3| symbol at the bottom of the padlock
grid grid grid
grid grid grid
grid grid grid