song lyrics / चेतना / Jehda Pani Utte Pathra Nu Tarda lyrics  | FRen Français

Jehda Pani Utte Pathra Nu Tarda lyrics

Performer चेतना

Jehda Pani Utte Pathra Nu Tarda song lyrics by चेतना official

Jehda Pani Utte Pathra Nu Tarda is a song in Panjabi

ਜੇਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ
ਤੈਨੂੰ ਕਿਓਂ ਨਾ ਤਾਰੂ ਬੰਦਿਆ
ਜੇਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ
ਤੈਨੂੰ ਕਿਓਂ ਨਾ ਤਾਰੂ ਬੰਦਿਆ
ਜੇਹੜਾ ਦੁਨੀਆਂ ਦੇ ਕਾਰਜ ਸੰਵਾਰਦਾ
ਜੇਹੜਾ ਦੁਨੀਆਂ ਦੇ ਕਾਰਜ ਸੰਵਾਰਦਾ
ਤੇਰੇ ਵੀ ਸੰਵਾਰੂ ਬੰਦਿਆ
ਜੇਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ
ਤੈਨੂੰ ਕਿਓਂ ਨਾ ਤਾਰੂ ਬੰਦਿਆ

ਰੱਖ ਕੇ ਭਰੋਸਾ ਓਹਦਾ ਨਾਮ ਧਿਆ ਲੈ ਤੂੰ
ਕਰਕੇ ਗੁਰਾਂ ਦੀ ਸੇਵਾ ਵਿਗੜੀ ਬਣਾ ਲੈ ਤੂੰ
ਦਰ ਆਏ ਨੂੰ ਉਹ ਕਦੇ ਨਹੀਂ ਨਕਾਰਦਾ
ਦਰ ਆਏ ਨੂੰ ਉਹ ਕਦੇ ਨਹੀਂ ਨਕਾਰਦਾ
ਤੈਨੂੰ ਕਿਓਂ ਨਕਾਰੂ ਬੰਦਿਆ
ਜੇਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ
ਤੈਨੂੰ ਕਿਓਂ ਨਾ ਤਾਰੂ ਬੰਦਿਆ

ਦਸਾਂ ਨੌਹਾਂ ਵਾਲੀ ਨੇਕ ਕਿਰਤ ਕਮਾਈ ਦਾ
ਫੜਿਆ ਏ ਪੱਲਾ ਜੀਹਨੇ ਸੇਵਾ ਤੇ ਸੱਚਾਈ ਦਾ
ਉਹ ਤੇ ਮੇਹਰਾਂ ਵਾਲਾ ਕਸ਼ਟ ਨਿਵਾਰਦਾ
ਉਹ ਤੇ ਮੇਹਰਾਂ ਵਾਲਾ ਕਸ਼ਟ ਨਿਵਾਰਦਾ
ਤੇਰੇ ਵੀ ਨਿਵਾਰੂ ਬੰਦਿਆ
ਜੇਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ
ਤੈਨੂੰ ਕਿਓਂ ਨਾ ਤਾਰੂ ਬੰਦਿਆ

ਵਿਸ਼ੇਆਂ ਵਿਕਾਰਾਂ ਵਿਚ ਉਮਰ ਗਵਾਈ ਨਾ
ਜੱਗ ਵਾਲੇ ਮੇਲੇ ਵਿਚ ਰੱਬ ਨੂੰ ਭੁਲਾਈ ਨਾ
ਸਦਾ ਦਿਲ ਵਿਚ ਓਹਨੂੰ ਰਈ ਧਾਰਦਾ
ਸਦਾ ਦਿਲ ਵਿਚ ਓਹਨੂੰ ਰਈ ਧਾਰਦਾ
ਤੈਨੂੰ ਕਿਓਂ ਨਾ ਤਾਰੂ ਬੰਦਿਆ
ਜੇਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ
ਤੈਨੂੰ ਕਿਓਂ ਨਾ ਤਾਰੂ ਬੰਦਿਆ

ਲੇਖਾਂ ਓ ਚੌਰਾਸੀ ਵਾਲਾ ਪਲ ਚਮਕਾਏ ਗਾ
ਕੱਡ ਕੇ ਹਨੇਰੇ ਵਿੱਚੋ ਰੋਸ਼ਨੀ ਲਿਆਏਗਾ
ਜੇਹੜਾ ਲੋਕ ਪਰਲੋਕ ਨੂੰ ਸੰਵਾਰਦਾ
ਜੇਹੜਾ ਲੋਕ ਪਰਲੋਕ ਨੂੰ ਸੰਵਾਰਦਾ
ਤੇਰੇ ਵੀ ਸੰਵਾਰੂ ਬੰਦਿਆ
ਜੇਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ
ਤੈਨੂੰ ਕਿਓਂ ਨਾ ਤਾਰੂ ਬੰਦਿਆ
Lyrics copyright : legal lyrics licensed by Lyricfind.
No unauthorized reproduction of lyric.

Comments for Jehda Pani Utte Pathra Nu Tarda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the calculator
2| symbol to the right of the padlock
3| symbol at the top of the suitcase
grid grid grid
grid grid grid
grid grid grid