song lyrics / ゼリ→ / Dil De Frame lyrics  | FRen Français

Dil De Frame lyrics

Performer ゼリ→

Dil De Frame song lyrics by ゼリ→ official

Dil De Frame is a song in Panjabi

ਓ ਦਿਲ ਦੇ ਫਰੇਮ ਵਿੱਚ ਜੜੀਂ ਪਈ ਐ
ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ
ਦਿਲ ਦੇ ਫਰੇਮ ਵਿੱਚ ਜੜੀਂ ਪਈ ਐ
ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ
ਸੰਗ ਦੇ ਸਗਾਉਂਦਿਆ ਦੀ ਇੰਜ਼ ਲੜ ਗਈ
ਓ ਸੰਗ ਦੇ ਸਗਾਉਂਦਿਆ ਦੀ ਇੰਜ਼ ਲੜ ਗਈ
ਸਾਡੀ ਅੱਖ ਨਾਲ ਅੱਖ ਹੀਰ ਜੱਟੀ ਦੀ
ਦਿਲ ਦੇ ਫਰੇਮ ਵਿੱਚ ਜੜੀਂ ਪਈ ਐ
ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ

ਓ ਨਿੱਤ ਹੁਣ ਕਰੀਦਾ ਐ ਦੀਦਾਰ ਮਰਜਾਣੀ ਦਾ
ਹੱਦੋਂ ਵੱਧ ਆਉਂਦਾ ਏ ਪਿਆਰ ਮਰਜਾਣੀ ਦਾ
ਨਿੱਤ ਹੁਣ ਕਰੀਦਾ ਐ ਦੀਦਾਰ ਮਰਜਾਣੀ ਦਾ
ਹੱਦੋਂ ਵੱਧ ਆਉਂਦਾ ਏ ਪਿਆਰ ਮਰਜਾਣੀ ਦਾ
ਚਿੱਤ ਓਹਦਾ ਕਰੇ ਹਵਾ ਨਾਲ ਉੱਡ ਜੇ
ਚਿੱਤ ਓਹਦਾ ਕਰੇ ਹਵਾ ਨਾਲ ਉੱਡ ਜੇ
ਜਾਂਦੀ ਏ ਜਵਾਨੀ ਸੀਨਾ ਚੀਰ ਜੱਟੀ ਦੀ
ਦਿਲ ਦੇ ਫਰੇਮ ਵਿੱਚ ਜੜੀਂ ਪਈ ਐ
ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ

ਫੁੱਲਾਂ ਜਿੰਨਾ ਭਾਰ ਕੁੜੀ ਵੰਗ ਕੱਚੇ ਕੱਚ ਦੀ
ਮਹਿੰਗੇ ਜੇ ਨਸ਼ੇ ਦੇ ਵਾਂਗ ਹੱਡਾ ਵਿੱਚ ਰਚ ਗਈ
ਫੁੱਲਾਂ ਜਿੰਨਾ ਭਾਰ ਕੁੜੀ ਵੰਗ ਕੱਚੇ ਕੱਚ ਦੀ
ਮਹਿੰਗੇ ਜੇ ਨਸ਼ੇ ਦੇ ਵਾਂਗ ਹੱਡਾ ਵਿੱਚ ਰਚ ਗਈ
ਦਿਨ ਰਾਤ ਓਹਦੇ ਹੀ ਖਿਆਲ ਰਹਿੰਦੇ ਆ
ਦਿਨ ਰਾਤ ਓਹਦੇ ਹੀ ਖਿਆਲ ਰਹਿੰਦੇ ਆ
ਕਰ ਗਈ ਐ ਤੱਕਣੀ ਫ਼ਕੀਰ ਜੱਟੀ ਦੀ
ਦਿਲ ਦੇ ਫਰੇਮ ਵਿੱਚ ਜੜੀਂ ਪਈ ਐ
ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ

ਪਿਆਰ ਦੀ ਪਵਨ ਮਾਨ ਗੱਲ ਸਿਰੇ ਲੋਨੀ ਆ
ਸ਼ਗਨ ਮਣਾਂ ਕ ਘਰੇ ਆਪਣੇ ਲਿਓਨੀ ਆ
ਪਿਆਰ ਦੀ ਪਵਨ ਮਾਨ ਗੱਲ ਸਿਰੇ ਲੋਨੀ ਆ
ਸ਼ਗਨ ਮਣਾਂ ਕ ਘਰੇ ਆਪਣੇ ਲਿਓਨੀ ਆ
ਸਾਡੀਆਂ ਲਕੀਰਾਂ ਨਾਲ ਮਿਲ ਜੇ ਕਿੱਤੇ
ਸਾਡੀਆਂ ਲਕੀਰਾਂ ਨਾਲ ਮਿਲ ਜੇ ਕਿੱਤੇ ਰਬ ਕਰੇ ਮੱਥੇ ਲਕੀਰ ਜੱਟੀ ਦੀ
ਦਿਲ ਦੇ ਫਰੇਮ ਵਿੱਚ ਜੜੀਂ ਪਈ ਐ
ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ
ਸੰਗ ਦੇ ਸਗਾਉਂਦਿਆ ਦੀ ਇੰਜ਼ ਲੜ ਗਈ
ਸਗਾਉਂਦਿਆ ਦੀ ਇੰਜ਼ ਲੜ ਗਈ
ਸਾਡੀ ਅੱਖ ਨਾਲ ਅੱਖ ਹੀਰ ਜੱਟੀ ਦੀ
ਦਿਲ ਦੇ ਫਰੇਮ ਵਿੱਚ ਜੜੀਂ ਪਈ ਐ
ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ
Lyrics copyright : legal lyrics licensed by Lyricfind.
No unauthorized reproduction of lyric.

Comments for Dil De Frame lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the camera
2| symbol at the top of magnifying glass
3| symbol at the top of the padlock
grid grid grid
grid grid grid
grid grid grid