song lyrics / ज़ाएदेन / 5 saal lyrics  | FRen Français

5 saal lyrics

Performers ज़ाएदेनRaaginderPdny

5 saal song lyrics by ज़ाएदेन official

5 saal is a song in Panjabi

ਮਿਲੇਆ ਨੂ ਹੋਗੇ ਪੰਜ ਸਾਲ
ਪੁੱਛਦੀ ਨੀ ਓਹਨੂੰ ਮੇਰਾ ਹਾਲ ਤੂ
ਦਿਨ ਰਾਤ ਆਉਂਦੇ ਤੇਰੇ ਖ਼ਿਆਲ
ਲੱਭਾ ਤੇਨੂੰ ਜਦੋਂ ਤੇਰੀ ਯਾਦ ਆਵੇ
ਪਰੀਆਂ ਤੋ ਹੁਣ ਵੱਧ ਸੋਹਣੀ
ਅੱਜ ਹੁਣ ਬਣ ਮੇਰੀ ਰਾਣੀ ਤੂੰ
ਤੇਰੇ ਨਾਲ ਲਿਖੀ ਕਹਾਣੀ
ਦਿਲ ਨਾਲ ਯਾਰੀ ਹੁਣ ਲਾਲਾ ਤੂੰ

Driving round in a Q8
Mess around we talking about our day
You always got shit to say
But I’m running out of words to say

ਓਹ ਮੇਰੀ ਜਾਨ ਕੁੜੇ
ਹਰ ਸਾਹ ਜੁੜੇ
ਤੁਝਸੇ ਮੇਰੀ
ਜ਼ਿੰਦਗੀ
ਤੇਰੇ ਨਾਲ ਕੁੜੀਏ
ਹਰ ਯਾਦ ਜੁੜੇ
ਤੁਝਸੇ ਮੇਰੀ
ਜ਼ਿੰਦਗੀ

ਛੱਡ ਫਿਕਰ ਨੂ ਚਲ ਚਲੀਏ
ਮਿੱਠੀ ਬਾਹਾਂ ਵਿਖ ਅੱਜ ਰੱਖ ਸੋਣੀਏ
ਕਿੱਥੇ ਸਾਰੇ ਤੇਰੇ ਹੋਣ ਖ਼ਵਾਬ ਪੂਰੇ ਮੈਂ
ਦਿਲ ਵਾਲੀ ਗੱਲ ਆ ਕੇ ਸੁਣ ਸੋਣੀਏ

Every time I lay with you
My mind comes to this truth
It’s always you that imma choose
So what’s the next move

ਰਾਤਾਂ ਰਾਤਾਂ ਰਾਤਾਂ ਹੋਣ ਕਾਲੀਆਂ
ਤੇਰੇ ਨਾਮ ਵਿੱਚ ਹੋਣ ਲਾਲੀਆਂ
ਛੱਡੀ ਨਾ ਤੂ ਹੱਥ yeah yeah
ਓਹ ਮੇਰੀ ਜਾਨ ਕੁੜੇ
ਹਰ ਸਾਹ ਜੁੜੇ
ਤੁਝਸੇ ਮੇਰੀ
ਜ਼ਿੰਦਗੀ
ਤੇਰੇ ਨਾਲ ਕੁੜੀਏ
ਹਰ ਯਾਦ ਜੁੜੇ
ਤੁਝਸੇ ਮੇਰੀ
ਜ਼ਿੰਦਗੀ
Lyrics copyright : legal lyrics licensed by Lyricfind.
No unauthorized reproduction of lyric.

Comments for 5 saal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the helmet
2| symbol at the top of magnifying glass
3| symbol to the right of the house
grid grid grid
grid grid grid
grid grid grid