paroles de chanson / Youngstarr Pop Boy parole / My Turn lyrics  | ENin English

Paroles de My Turn

Interprètes Youngstarr Pop BoyJimmy Wraich

Paroles de la chanson My Turn par Youngstarr Pop Boy lyrics officiel

My Turn est une chanson en Pendjabi

ਹੋ ਚੁੱਪ ਬੇਠੇ ਤੱਕਦੇ ਸੀ ਲੋਕ ਗੱਲਾਂ ਚੱਕਦੇ ਸੀ
ਚੁੱਪ ਬੇਠੇ ਤੱਕਦੇ ਸੀ ਲੋਕ ਗੱਲਾਂ ਚੱਕਦੇ ਸੀ
ਹੋ ਅੱਸੀ ਕਿਹਦਾ ਢਾਈ ਢੇਰੀ ਐ
ਹੋ ਮੱਚਣ ਆਲੇ ਮੱਚ ਲਏ ਟੱਪਣ ਆਲੇ ਟੱਪ ਲਏ
ਹੁੰਣ ਦੇਖੀ ਵਾਰੀ ਮੇਰੀ ਐ
ਮੱਚਣ ਆਲੇ ਮੱਚ ਲਏ ਟੱਪਣ ਆਲੇ ਟੱਪ ਲਏ
ਹੁੰਣ ਦੇਖੀ ਵਾਰੀ ਮੇਰੀ ਐ

ਹੋ ਡਰੇ ਨਹੀ ਮਰੇ ਨਹੀ ਕਿਸੇ ਤੋ ਵੀ ਸੜ੍ਹੇ ਨਹੀ
ਡਰੇ ਨਹੀ ਮਰੇ ਨਹੀ ਕਿਸੇ ਤੋ ਵੀ ਸੜ੍ਹੇ ਨਹੀ
ਸੜਦੇ ਆ ਲੋਕੀ ਅੱਸੀ ਫੁੱਲ ਯਾ ਤਾਰੀ ਕੱਸੀ
ਹੋ ਦੇਖੀ ਚੱਲ ਔਂਦੀ ਹਨੇਰੀ ਐ (ਹਾ ਹਾ ਦੇਖੀ ਚੱਲ ਪੁੱਤ)
ਹੋ ਮੱਚਣ ਆਲੇ ਮੱਚ ਲਏ ਟੱਪਣ ਆਲੇ ਟੱਪ ਲਏ
ਹੁੰਣ ਦੇਖੀ ਵਾਰੀ ਮੇਰੀ ਐ
ਮੱਚਣ ਆਲੇ ਮੱਚ ਲਏ ਟੱਪਣ ਆਲੇ ਟੱਪ ਲਏ
ਹੁੰਣ ਦੇਖੀ ਵਾਰੀ ਮੇਰੀ ਐ

Jimmy in the house

ਕਰਦੇ ਆ ਗੱਲਾਂ ਲੋਕੀ ਇੱਕ ਤੋ ਹਜਾਰ ਨੇ
ਸੂਟੇਯਾ ਦੇ ਨਾਲ ਨੀ ਬਣਾਯਾ ਗੱਲਾ ਯਾਰ ਨੇ
ਗੱਲਾਂ ਏ ਬੇਕਾਰ ਨੇ , ਗੱਲਾਂ ਏ ਬੇਕਾਰ ਨੇ
ਸੂਟੇਯਾ ਦੇ ਨਾਲ ਨੀ ਬਣਾਯਾ ਗੱਲਾ ਯਾਰ ਨੇ

ਨਾ ਨਾ ਨਾ ਨਾ ਸੁਟਿਆ ਦੇ ਨਾਲ ਨੀ ਬਣਾਇਆ
Pop Boy , Youngstarr Pop Boy ਯਾ ਯਾ ਯਾ

ਹੋ step by step ਚੱਲੇ ਮਿਤਰਾਂ ਦੀ ਗੱਡੀ
ਉਮਾਰਾ ਨੇ ਛੋਟੀਆਂ ਸੋਚ ਸੀਗੀ ਵੱਡੀ
ਰੱਬ ਨੇ ਦਿੱਤਾ ਕਦੇ ਝੋਲੀ ਨਯੀ ਓ ਅੱਡੀ.
ਹੋ Sunny ਰੰਧਾਵਾ ਕਦੇ ਹਵਾ ਨਈ ਦਿਖੌਂਦਾ
ਕਲਮ ਚਲੌਂਦਾ (Youngstar)
ਬੀਟ ਬਨੌਂਦਾ ਗਾਨੇ ਗੋਪੀ ਤੋ ਗਵੌਂਦਾ
ਸਿਰਾ ਕਰਵਾਉਂਦਾ ਮੁੰਡਾ ,ਸਿਰਾ ਕਰਵਾਉਂਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de My Turn

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du nuage
2| symbole en bas du téléviseur
3| symbole à gauche de l'ampoule
grid grid grid
grid grid grid
grid grid grid