paroles de chanson / Wazir Patar parole / BAD-DUA lyrics  | ENin English

Paroles de BAD-DUA

Interprètes Wazir PatarYas The Underdog

Paroles de la chanson BAD-DUA par Wazir Patar lyrics officiel

BAD-DUA est une chanson en Pendjabi

Yo, Wazir, huh
Tell 'em where you from, man

ਕਈ ਮੰਗਣ ਮੁੰਡੇ ਲਈ ਦੁਆਵਾਂ, ਦਰਿਆ ਸਮੁੰਦਰਾਂ ਤਕ
ਕਈ ਮੰਗਣ ਮੁੰਡੇ ਲਈ ਦੁਆਵਾਂ, ਫ਼ਕੀਰ ਮਸਤ ਕਲੰਦਰਾਂ ਤਕ
ਕਈ ਮੰਗਣ ਖ਼ੁਦਾ ਤੋਂ ਕਿ ਉੱਜੜ ਜਾਵੇ
ਪਰ ਪੀਰ ਮੇਰਾ ਨਾ ਲੱਗਣ ਦੇਵੇ luck
ਦਿਣੇ ਉੱਠੇ ਈ ਨਾ, ਅੱਖ ਖੁੱਲ੍ਹੇ ਈ ਨਾ
ਪੁੰਨ ਖੱਟੇ ਨਾ, ਤੇ ਪਾਪ ਭੁੱਲੇ ਈ ਨਾ
ਘੱਟ ਸਾਹ ਮੰਗਦੇ
ਮੁੰਡੇ ਲਈ ਬਦ-ਦੁਆ ਮੰਗਦੇ, ਮੁੰਡੇ ਲਈ ਬਦ-ਦੁਆ ਮੰਗਦੇ
ਮਰ ਜਾਏ ਕਿਤੇ ਰਾਹ 'ਚ ਲੰਘਦੇ
ਮੁੰਡੇ ਲਈ ਬਦ-ਦੁਆ ਮੰਗਦੇ, ਮੁੰਡੇ ਲਈ ਬਦ-ਦੁਆ ਮੰਗਦੇ
ਮੁੰਡੇ ਲਈ ਬਦ-ਦੁਆ (ਹੋ, ਮੰਗਦੇ)

Wazir

ਸਿਵੇ ਬਲ਼ਨ ਇਹਦੇ, ਲੋਕੀ ਭੁੱਲੇ ਨਾ
Deadshot ਹੋਣ ਜਦ, door ਖੁੱਲ੍ਹੇ ਨਾ
Dead ਰਾਹ ਮੰਗਦੇ
ਮੁੰਡੇ ਲਈ ਬਦ-ਦੁਆ ਮੰਗਦੇ, ਮੁੰਡੇ ਲਈ ਬਦ-ਦੁਆ ਮੰਗਦੇ
ਮਰ ਜਾਏ ਕਿਤੇ ਰਾਹ 'ਚ ਲੰਘਦੇ
ਮੁੰਡੇ ਲਈ ਬਦ-ਦੁਆ ਮੰਗਦੇ, ਮੁੰਡੇ ਲਈ ਬਦ-ਦੁਆ ਮੰਗਦੇ
ਮੁੰਡੇ ਲਈ ਬਦ-ਦੁਆ (ਹੋ, ਮੰਗਦੇ)

Yo, हाँ, yo
ਮੇਰਾ ਗਲਾ ਕਾਟੇ label
ਮੈਂ ਇਨਕਾ ਰਾਜ਼ਿਕ ਨਹੀਂ ਹਾਂ,
ਪਰ ਯੇਹ ਮੁਝੇ ਦੇਤੇ ਬਦੁਆਏ
What the fuck, bro?
You supposed to be my do and die
ਦੁਨੀਆ ਸੇ ਦੂਰ, ਪਰ ਮੈਂ ਹਾਜ਼ਿਰ ਜਦ ਵੀ ਤੂੰ ਬੁਲਾਏ
ਗ਼ਮਾਂ ਦਾ ਆਇਨਾ
ਹਰ ਦੁਨੀਆ ਕੇ ਗ਼ਮਾਂ ਕੇ ਆਬ ਤੋਂ ਹਮ ਸਤਾਏ
ਬਹਿਰਾ ਦਿਲ, ਹੁਣ ਤਾਂ ਦਸਤਕਾਂ ਵੀ ਖੁਸ਼
ਕਿਉਂਕਿ ਇਹ ਸੁਣ ਨਾ ਪਾਏ, ਓਰ ਮੈਂ shadow ban

ਗਲਾ ਘੋਟ ਦੇ ਇਸਦਾ

On the bigger screen they don't even play my jam
ਮੁਝ ਵਿੱਚ ਕਮੀ ਕੀ? ਵਸਵਸਿਆਂ ਨਾਲ ਭਰਿਆ ਜ਼ਹਨ
ਇਨਕੋ ਰਾਸ ਨਹੀਂ ਹੈ, ਗ਼ੁਰਬਤੋਂ ਤੋਂ ਨਿਕਲਿਆ ਲੌਂਡਾ ਪਹਿਨੇ brand
VVS, top-notch ਰਹਿਣ-ਸਹਿਣ
Pull up on you with my AK like I got a plan
Verse ਐਸੇ, ਜਿੱਥੇ ਜਾਵਾਂ ਬੰਦੇ ਬੋਲਣ, "Bruh, that's insane"
ਗ਼ਰੂਰ ਬੋਲੇ ਮੇਰਾ, ਹੱਥ ਬੰਨੇ ਖੜਾ ਹੁਣ ਹਰ photo 'ਚ ਮੈਂ middleman, yo

ਕਈ ਮੰਗਣ ਮੁੰਡੇ ਲਈ ਮੰਜਿਲਾਂ ਖੰਜਰਾਂ ਤਕ
ਕਈ ਮੰਗਣ ਮੁੰਡੇ ਲਈ ਹੱਥਕੜੀਆਂ, ਸੰਗਲ਼ਾਂ ਤਕ
ਕਈ ਮੰਗਣ ਅੱਲਾਹ ਤੋਂ ਕਿ ਵੱਜ ਜਾਵੇ
ਦਸਤਗੀਰ ਮੇਰਾ ਲੱਗਣ ਨਾ ਦੇਵੇ luck
Case ਵੱਧ ਜਾਏ ਹੋਰ, ਜੇਲ੍ਹੋਂ ਛੁੱਟੇ ਈ ਨਾ
ਹਿੱਕੇ ਪੈ ਜਾਣ ਮੋਰ, AK ਮੁੱਕੇ ਨਾ
ਚੁੱਲ੍ਹੇ ਕਾਹ ਮੰਗਦੇ
ਮੁੰਡੇ ਲਈ ਬਦ-ਦੁਆ ਮੰਗਦੇ, ਮੁੰਡੇ ਲਈ ਬਦ-ਦੁਆ ਮੰਗਦੇ
ਮਰ ਜਾਏ ਕਿਤੇ ਰਾਹ 'ਚ ਲੰਘਦੇ
ਮੁੰਡੇ ਲਈ ਬਦ-ਦੁਆ ਮੰਗਦੇ (ਇਹ ਹੁਕਮਾਂ ਮਾਰ ਮੰਨਦੇ)
ਮੁੰਡੇ ਲਈ ਬਦ-ਦੁਆ (ਹੋ, ਮੰਗਦੇ)

Yeah, ਹਾ, ਮਨ ਵਿੱਚ ਮੇਰੇ ਗਮ ਵੱਡੇ
ਤਾਂ ਫਿਰ ਤੋਂ ਲਿਖਣ ਬੈਠਾ ਮੈਂ ਇਹ ਜ਼ਿੰਦਗੀ ਦੇ ਮਰਹਲੇ
ਕਲਮ ਲੈਕੇ ਹਮ ਨਸੀਬੋ ਕਿ ਲਕੀਰਾਂ ਸੇ ਲੜੇ
ਸੁਨਤਾ ਕਿਸੀ ਕਿ ਮੈਂ ਭਾਈ ਬਿਨਾ ਬਾਪ ਪਲੇ
ਖਾਵਹਿਸ਼ੇ ਦਬਾ ਦੀ ਮੈਂ ਨੇ ਦਿਲ ਕਿ ਹਰ ਗਲੀ ਮੈਂ
ਮੇਰੀ ਹਾਰਸਟੋ ਕੇ ਸਰਕਟੇ
ਜੁਸਤਜੂ ਤਾਂ ਹੈ ਹੀ ਨਹੀਂ ਤੋਂ ਗੁਫ਼ਤਗੂ ਹਮ ਕਿਊ ਕਰੇ
ਖੁਦ ਤੋਂ ਅਬ ਤੋਂ ਡਰ ਲੱਗੇ
ਬੀਤੇ ਲਮ੍ਹਿਆਂ ਵਿੱਚ ਮੈਂ ਡੁੱਬਿਆ, ਵਕਫ਼ਿਆਂ ਵਿੱਚ ਇਹ ਦਿਨ ਢਲਣ
Yeah, ਹਾ

Wa-Wa-Wazir in the hood
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de BAD-DUA

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du cadenas
2| symbole en bas de la croix
3| symbole à droite de la poubelle
grid grid grid
grid grid grid
grid grid grid