paroles de chanson / Vinder Nathu Majra parole / Ignore lyrics  | ENin English

Paroles de Ignore

Interprète Vinder Nathu Majra

Paroles de la chanson Ignore par Vinder Nathu Majra lyrics officiel

Ignore est une chanson en Pendjabi

ਭੁੱਖੀ ਰਹਿਣਾ ਮੰਜ਼ੂਰ ਪਰ ਕਰੀ ਨਾ ਤੂ ਦੂਰ
ਭੁੱਖੀ ਰਹਿਣਾ ਮੰਜ਼ੂਰ ਪਰ ਕਰੀ ਨਾ ਤੂ ਦੂਰ
ਵੇ ਮੈਂ ਰੋਟੀ ਬਿਨਾ ਆਪੇ ਸਾਰ ਲੂ
ਵੇ ਮੈਂ ਰੋਟੀ ਬਿਨਾ ਆਪੇ ਸਾਰ ਲੂ
ਪਰ ਤੈਨੂ ਵੇਖੇ ਬਿਨਾ ਕਿੱਥੋ ਸਰਦਾ
ਤੈਨੂ ਜਿੰਨਾ ਮੈਂ ਪਿਆਰ ਕਰਦੀ
ਤੂ ਓਦੋ ਵੱਧ ignore ਮੈਨੂ ਕਰਦਾ
ਤੈਨੂ ਜਿੰਨਾ ਮੈਂ ਪਿਆਰ ਕਰਦੀ
ਤੂ ਓਦੋ ਵੱਧ ignore ਮੈਨੂ ਕਰਦਾ
ਭੁੱਖੀ ਰਹਿਣਾ ਮੰਜ਼ੂਰ ਪਰ ਕਰੀ ਨਾ ਤੂ ਦੂਰ

ਕਿੰਨੇ ਨੇ ਧਿਆਏ ਪੀਰ ਰੱਖੇ ਨੇ ਵਰਤ ਕਿੰਨੇ
ਤੈਨੂ ਦੱਸ ਕਾਸਤੋ ਨਾ ਸਾਰ ਵੇ
ਵਾਰ ਵਾਰ ਕਾਤੋਂ ਤੂ ਸਤਾਉਂਦਾ ਰਹਿਣਾ ਮੈਨੂ
ਕੁੜੀ ਬੈਠੀ ਆ ਜੇ ਦਿਲ ਤੇਥੋ ਹਾਰ ਵੇ
ਕਿੰਨੇ ਨੇ ਧਿਆਏ ਪੀਰ ਰੱਖੇ ਨੇ ਵਰਤ ਕਿੰਨੇ
ਤੈਨੂ ਦੱਸ ਕਾਸਤੋ ਨਾ ਸਾਰ ਵੇ
ਵਾਰ ਵਾਰ ਕਾਤੋਂ ਤੂ ਸਤਾਉਂਦਾ ਰਹਿਣਾ ਮੈਨੂ
ਕੁੜੀ ਬੈਠੀ ਆ ਜੇ ਦਿਲ ਤੇਥੋ ਹਾਰ ਵੇ
ਤੂ ਨਾ ਵੇਖਣਾ ਪਸੰਦ ਕਰਦਾ
ਤੂ ਨਾ ਵੇਖਣਾ ਪਸੰਦ ਕਰਦਾ
ਪਰ ਮੇਰਾ ਦਿਲ ਵੇਖ ਕੇ ਨੀ ਭਰਦਾ
ਤੈਨੂ ਜਿੰਨਾ ਮੈਂ ਪਿਆਰ ਕਰਦੀ
ਤੂ ਓਦੋ ਵੱਧ ignore ਮੈਨੂ ਕਰਦਾ
ਤੈਨੂ ਜਿੰਨਾ ਮੈਂ ਪਿਆਰ ਕਰਦੀ
ਤੂ ਓਦੋ ਵੱਧ ignore ਮੈਨੂ ਕਰਦਾ
ਭੁੱਖੀ ਰਹਿਣਾ ਮੰਜ਼ੂਰ ਪਰ ਕਰੀ ਨਾ ਤੂ ਦੂਰ

ਸੁਣ ਸੋਹਣਿਆ ਹਾਏ ਸੋਹਣਿਆ ਵੇ ਏਨਾ ਨਾ ਸਤਾਇਆ ਕਰ
ਸੁਣ ਸੋਹਣਿਆ ਹਾਏ ਸੋਹਣਿਆ ਨਾ ਦਿਲ ਤੜਫਾਇਆ ਕਰ



ਤੈਨੂ ਜਿੰਨਾ ਮੈਂ ਪਿਆਰ ਕਰਦੀ
ਤੂ ਓਦੋ ਵੱਧ ignore ਮੈਨੂ ਕਰਦਾ
ਤੈਨੂ ਜਿੰਨਾ ਮੈਂ ਪਿਆਰ ਕਰਦੀ
ਤੂ ਓਦੋ ਵੱਧ ignore ਮੈਨੂ ਕਰਦਾ

ਮੇਰੇ ਲਈ ਓ ਪਥਰ ਤੇ ਲੀਕ ਹੋਇਆ ਵਿੰਦਰਾ
ਤੂ ਜਿਹੜਾ ਵੀ ਜੁਬਾਨੋ ਬੋਲ ਕੱਢਿਆ
ਓਸੇ ਪਲ ਜਾਂ ਤੇਰੇ ਸਾਹਮਣੇ ਵੇ ਜਾਨੀ
ਹੱਥ ਜਿਦਣ ਤੂ ਹੱਥਾਂ ਵਿਚੋ ਛੱਡਿਆ
ਮੇਰੇ ਲਈ ਓ ਪਥਰ ਤੇ ਲੀਕ ਹੋਇਆ ਵਿੰਦਰਾ
ਤੂ ਜਿਹੜਾ ਵੀ ਜੁਬਾਨੋ ਬੋਲ ਕੱਢਿਆ
ਓਸੇ ਪਲ ਜਾਨ ਤੇਰੇ ਸਾਹਮਣੇ ਵੇ ਜਾਨੀ
ਹੱਥ ਜਿਦਣ ਤੂ ਹੱਥਾਂ ਵਿਚੋ ਛੱਡਿਆ
ਨੱਥੂ ਮਾਜਰੇ ਨਾ ਰੋ ਰੋ ਮਰਜਾ
ਨੱਥੂ ਮਾਜਰੇ ਨਾ ਰੋ ਰੋ ਮਰਜਾ
ਬਸ ਏਸੇ ਗੱਲੋਂ ਦਿਲ ਰਹਿੰਦਾ ਡਰਦਾ
ਤੈਨੂ ਜਿੰਨਾ ਮੈਂ ਪਿਆਰ ਕਰਦੀ
ਤੂ ਓਦੋ ਵੱਧ ignore ਮੈਨੂ ਕਰਦਾ
ਤੈਨੂ ਜਿੰਨਾ ਮੈਂ ਪਿਆਰ ਕਰਦੀ
ਤੂ ਓਦੋ ਵੱਧ ignore ਮੈਨੂ ਕਰਦਾ
ਭੁੱਖੀ ਰਹਿਣਾ ਮੰਜ਼ੂਰ ਪਰ ਕਰੀ ਨਾ ਤੂ ਦੂਰ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Vinder Nathu Majra
Copyright: Phonographic Digital Limited (PDL)

Commentaires sur les paroles de Ignore

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'enveloppe
2| symbole en haut de la poubelle
3| symbole à gauche de l'appareil photo
grid grid grid
grid grid grid
grid grid grid