paroles de chanson / Veer Davinder parole / Hasske Boli lyrics  | ENin English

Paroles de Hasske Boli

Interprètes Veer DavinderSudesh Kumari

Paroles de la chanson Hasske Boli par Veer Davinder lyrics officiel

Hasske Boli est une chanson en Pendjabi

ਧੰਨਵਾਦ ਰਕਾਨੇ ਤੇਰਾ ਦਿਲ ਦੀ ਕੁੰਡੀ ਖੋਲੀ ਦਾ
ਧੰਨਵਾਦ ਰਕਾਨੇ ਤੇਰਾ ਦਿਲ ਦੀ ਕੁੰਡੀ ਖੋਲੀ ਦਾ
ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ
ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ

ਵੇ ਪਰਦਾ ਰੱਖ ਲਈ ਦੁਨੀਆ ਕੋਲੋਂ ਸਾਡੀ ਯਾਰੀ ਦਾ
ਪਰਦਾ ਰੱਖ ਲਈ ਦੁਨੀਆ ਕੋਲੋਂ ਸਾਡੀ ਯਾਰੀ ਦਾ
ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ
ਓ ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ

ਤੇਰੇ ਪਿੱਛੇ ਕਾਲਜ ਦੇ ਵਿਚ ਹੋਣ ਲੜਾਈਆਂ ਨੀ
ਤੇਰੇ ਪਿੱਛੇ ਕਾਲਜ ਦੇ ਵਿਚ ਹੋਣ ਲੜਾਈਆਂ ਨੀ
ਤੂੰ ਕੀ ਜਾਣੇ ਕਿੰਨੇ ਛੱਡੀ ਫਿਰਨ ਪੜਾਈਆਂ ਨੀ
ਤੂੰ ਕੀ ਜਾਣੇ ਕਿੰਨੇ ਛੱਡੀ ਫਿਰਨ ਪੜਾਈਆਂ ਨੀ

ਤੂੰ ਮੋਹਰੀ ਸੀ ਅੜਿਆ ਵੇ ਮੁੰਡਿਆਂ ਦੀ ਟੋਲੀ ਦਾ
ਤੂੰ ਲੀਡਰ ਸੀ ਅੜਿਆ ਵੇ ਮੁੰਡਿਆਂ ਦੀ ਟੋਲੀ ਦਾ

ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ
ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ

ਮੈਂ ਵੀ ਤੇਰਾ ਚਾਹੁੰਦੀ ਸੀ ਇਕ ਦਿਨ ਦਿਲ ਮੋਹਣਾ ਵੇ
ਮੈਂ ਵੀ ਤੇਰਾ ਚਾਹੁੰਦੀ ਸੀ ਇਕ ਦਿਨ ਦਿਲ ਮੋਹਣਾ ਵੇ
ਸਾਰੇ ਮੁੰਡਿਆਂ ਵਿੱਚੋ ਤੂੰ ਸੀ ਲੱਗਦਾ ਸੋਹਣਾ ਵੇ
ਸਾਰੇ ਮੁੰਡਿਆਂ ਵਿੱਚੋ ਤੂੰ ਸੀ ਲੱਗਦਾ ਸੋਹਣਾ ਵੇ

ਮੈਂ ਮਾਲਕ ਬਣ ਗਿਆ ਅੱਜ ਤੋਂ ਫੁੱਲਾਂ ਭਰੀ ਪਿਟਾਰੀ ਦਾ
ਮਾਲਕ ਬਣ ਗਿਆ ਅੱਜ ਤੋਂ ਫੁੱਲਾਂ ਭਰੀ ਪਿਟਾਰੀ ਦਾ

ਓ ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ
ਓ ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ

ਤੂੰ ਲਾਇਬ੍ਰੇਰੀ ਵਿੱਚੋ letter ਫੜ ਕੇ ਲੈ ਗਈ ਸੀ
ਤੂੰ ਲਾਇਬ੍ਰੇਰੀ ਵਿੱਚੋ letter ਫੜ ਕੇ ਲੈ ਗਈ ਸੀ
ਬਿਨਾਂ ਕੈਮਰੇ ਦਿਲ ਵਿਚ ਫੋਟੋ ਬਣਕੇ ਲਹਿ ਗਈ ਸੀ
ਬਿਨਾਂ ਕੈਮਰੇ ਦਿਲ ਵਿਚ ਫੋਟੋ ਬਣਕੇ ਲਹਿ ਗਈ ਸੀ

ਤੇਰੇ ਭਾ ਦਾ ਰੰਗ ਬਿਰੰਗਾਂ ਸੀ ਦਿਨ ਹੋਲੀ ਦਾ
ਤੇਰੇ ਭਾ ਦਾ ਰੰਗ ਬਿਰੰਗਾਂ ਸੀ ਦਿਨ ਹੋਲੀ ਦਾ

ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ
ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ

ਜਿਸ ਦਿਨ ਹਰਜੀਤ ਤੂੰ ਜਿਪਸੀ ਵਿਚ ਬਿਠਾ ਕੇ ਲੈ ਗਿਆ ਸੀ
ਜਿਸ ਦਿਨ ਹਰਜੀਤ ਤੂੰ ਜਿਪਸੀ ਵਿਚ ਬਿਠਾ ਕੇ ਲੈ ਗਿਆ ਸੀ
ਅਹਲੂਵਾਲੇ ਪਿੰਡ ਤੇਰੇ ਵਿਚ ਰੌਲਾ ਪੈ ਗਿਆ ਸੀ
ਅਹਲੂਵਾਲੇ ਪਿੰਡ ਤੇਰੇ ਵਿਚ ਰੌਲਾ ਪੈ ਗਿਆ ਸੀ

ਸਾਡੇ ਉੱਡਦਾ ਰਹੂ ਚੁਬਾਰੇ ਤੇਰਾ ਲੜ ਫੁਲਕਾਰੀ ਦਾ
ਓ ਉੱਡਦਾ ਰਹੂ ਚੁਬਾਰੇ ਤੇਰਾ ਲੜ ਫੁਲਕਾਰੀ ਦਾ

ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ
ਓ ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ

ਓ ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ
ਓ ਵੇਖ ਹੌਂਸਲਾ ਮੁੰਡਿਆਂ ਵੇ ਤੂੰ ਕੁੜੀ ਕੁਵਾਰੀ ਦਾ
ਓ ਅਧੀਏ ਜਿੰਨਾ ਨਸ਼ਾ ਹੋ ਗਿਆ ਹੱਸ ਕੇ ਬੋਲੀ ਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: HARJIT, LAL KAMAL
Copyright: Royalty Network

Commentaires sur les paroles de Hasske Boli

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la loupe
2| symbole à gauche de la maison
3| symbole en bas du nuage
grid grid grid
grid grid grid
grid grid grid