paroles de chanson / Vasu Kainth parole / Roko Na lyrics  | ENin English

Paroles de Roko Na

Interprète Vasu Kainth

Paroles de la chanson Roko Na par Vasu Kainth lyrics officiel

Roko Na est une chanson en Pendjabi

ਮੈਨੂੰ ਗਉਣ ਤੋਂ ਤਾ ਰੋਕੋ ਨਾ
ਕੱਲੇ ਬੈਹ ਕੇ ਟੁਣ ਟੂਣੇ ਬਜਾਉਣ ਤੋਂ ਤਾ ਰੋਕੋ ਨਾ
ਮੈਥੋਂ ਮੇਰੀ ਜ਼ਿੰਦਗੀ ਜਿਉਣ ਤੋਂ ਤਾ ਰੋਕੋ ਨਾ
ਮੈਨੂੰ ਹੁਣ ਸਪਨੇ ਸਜਾਉਣ ਤੋਂ ਤਾ ਰੋਕੋ ਨਾ
ਮੈਨੂੰ ਗਉਣ ਤੋਂ ਤਾ ਰੋਕੋ ਨਾ
ਕੱਲੇ ਬੈਹ ਕੇ ਟੁਣ ਟੂਣੇ ਬਜਾਉਣ ਤੋਂ ਤਾ ਰੋਕੋ ਨਾ
ਮੈਥੋਂ ਮੇਰੀ ਜ਼ਿੰਦਗੀ ਜਿਉਣ ਤੋਂ ਤਾ ਰੋਕੋ ਨਾ
ਮੈਨੂੰ ਹੁਣ ਸਪਨੇ ਸਜਾਉਣ ਤੋਂ ਤਾ ਰੋਕੋ ਨਾ
ਜ਼ਿੰਦਗੀ ਐ ਜੀਣੀ ਮੈਨੂੰ
ਚੰਗੀ ਤਰ੍ਹਾਂ ਜੀਣ ਤੋਂ
ਰੋਕੋ ਨਾ ਅੱਜ ਮੈਨੂੰ
ਖੁਲੀ ਦਾਰੂ ਪੀਣ ਤੋਂ
ਲੈਣਾ ਕੀ ਐ ਦੁਨੀਆਂ
ਤੋਂ ਜੋ ਮਿਲਿਆ ਬੜਾ
ਦੱਸ ਮੈਨੂੰ ਕਿਸ ਨੁੰ
ਮਿਲਿਆ ਜੋ ਨਾ ਲਿਖਿਆ
ਇੱਧਰ ਹੋ ਗਿਆ ਕੇ ਉਧਰ
ਕੇ ਕਾਹਨੂੰ ਸੱਚੀ ਗੱਲਾਂ ਕਦੇ ਨਾ ਕਰੇ
ਮੈਨੂੰ ਹੁਣ ਟੁਣ ਟੁਨਾ
ਬਜਾਉਣ ਤੋਂ ਵੀ ਰੋਕੋ ਨਾ
ਮੈਨੂੰ ਹੁਣ ਜ਼ਿੰਦਗੀ
ਜਿਉਣ ਤੋਂ ਵੀ ਰੋਕੋ ਨਾ
ਮੈਨੂੰ ਗਉਣ ਤੋਂ ਤਾ ਰੋਕੋ ਨਾ
ਕੱਲੇ ਬੈਹ ਕੇ ਟੁਣ ਟੂਣੇ
ਬਜਾਉਣ ਤੋਂ ਤਾ ਰੋਕੋ ਨਾ
ਮੈਥੋਂ ਮੇਰੀ ਜ਼ਿੰਦਗੀ ਜਿਉਣ
ਤੋਂ ਤਾ ਰੋਕੋ ਨਾ
ਮੈਨੂੰ ਹੁਣ ਸਪਨੇ ਸਜਾਉਣ ਤੋਂ ਤਾ ਰੋਕੋ ਨਾ
ਮੈਨੂੰ ਗਉਣ ਤੋਂ ਤਾ ਰੋਕੋ ਨਾ
ਕੱਲੇ ਬੈਹ ਕੇ ਟੁਣ ਟੂਣੇ
ਬਜਾਉਣ ਤੋਂ ਤਾ ਰੋਕੋ ਨਾ
ਮੈਥੋਂ ਮੇਰੀ ਜ਼ਿੰਦਗੀ
ਜਿਉਣ ਤੋਂ ਤਾ ਰੋਕੋ ਨਾ
ਮੈਨੂੰ ਹੁਣ ਸਪਨੇ ਸਜਾਉਣ ਤੋਂ ਤਾ ਰੋਕੋ ਨਾ
ਵੇਖਦਾ ਹੈ ਜੋ ਸਪਨੇ ਚ
ਕਿਉਂ ਨਹੀਂ ਉਹ ਮਿਲਦਾ
ਹੁਣ ਮੈਂ ਆਪਣੀ ਅੱਖਾਂ ਚ
ਏਦਾਂ ਗਿਰਿਆ
ਆਉਂਦਾ ਨਹੀਂ ਹੈ ਸਮਝ ਕੁਛ
ਜਿੰਨੇ ਮਾੜੇ ਹਾਲ ਹੈ ਤੂੰ ਮਤ ਪੁੱਛ
ਹੈਗਾ ਕੰਮ ਤੇ ਸਭ ਖੁਸ਼
ਪੈਸਾ ਹੋਤਾ ਨਾ ਤੋਂ
ਸਭ ਹੈ ਹੱਸ ਕੇ ਤੇਰੇ
ਇੱਧਰ ਹੋ ਗਿਆ ਕੇ ਉਧਰ
ਕੇ ਕਾਹਨੂੰ ਸੱਚੀ ਗੱਲਾਂ
ਕਦੇ ਨਾ ਕਰੇ
ਮੈਨੂੰ ਗਉਣ ਤੋਂ ਟੁਣ ਟੂਣੇ
ਬਜਾਉਣ ਤੋਂ ਤਾ ਰੋਕੋ ਨਾ
ਮੈਨੂੰ ਹੁਣ ਜਿੰਦਗੀ ਜਿਓਂ ਤੋਂ ਵੀ ਰੋਕਦਾ
ਮੈਨੂੰ ਗਉਣ ਤੋਂ ਤਾ ਰੋਕੋ ਨਾ
ਕੱਲੇ ਬੈਹ ਕੇ ਟੁਣ ਟੂਣੇ
ਬਜਾਉਣ ਤੋਂ ਤਾ ਰੋਕੋ ਨਾ
ਏਦਾਂ ਹੁਣ ਜਿੰਦਗੀ ਜਿਓਂ ਤੋਂ ਵੀ ਰੋਕੋ ਨਾ
ਮੈਨੂੰ ਹੁਣ ਸਪਨੇ ਸਜਾਉਣ ਤੋਂ ਤਾ ਰੋਕੋ ਨਾ
ਮੈਨੂੰ ਗਉਣ ਤੋਂ ਤਾ ਰੋਕੋ ਨਾ
ਕੱਲੇ ਬੈਹ ਕੇ ਟੁਣ ਟੂਣੇ
ਬਜਾਉਣ ਤੋਂ ਤਾ ਰੋਕੋ ਨਾ
ਏਦਾਂ ਹੁਣ ਜਿੰਦਗੀ ਜਿਓਂ ਤੋਂ ਵੀ ਰੋਕੋ ਨਾ
ਮੈਨੂੰ ਹੁਣ ਸਪਨੇ ਸਜਾਉਣ ਤੋਂ ਤਾ ਰੋਕੋ ਨਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Roko Na

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du coeur
2| symbole en bas de la valise
3| symbole en bas de l'enveloppe
grid grid grid
grid grid grid
grid grid grid