paroles de chanson / The PropheC parole / Tears lyrics  | ENin English

Paroles de Tears

Interprètes The PropheCMxrci

Paroles de la chanson Tears par The PropheC lyrics officiel

Tears est une chanson en Pendjabi

ਸੁਣ ਜਾਣੀਏ ਅੰਖ ਰੋਨੀ ਏ
ਤੇਰੇ ਕਰਕੇ ਅੰਖ ਰੋਂਦੀਏ
ਗਈ ਏ ਕਲਾਂ ਮੈਨੂੰ ਛੱਡ ਦੁੱਖ ਖਾਣ ਵੱਡ ਵੱਡ
ਤੋੜੇ ਕੋਲ ਮਜਾਜਣੇ ਕਯੋ
ਸੁਣ ਜਾਣੀਏ ਅੰਖ ਰੋਨੀ ਏ
ਤੇਰੇ ਕਰਕੇ ਅੰਖ ਰੋਂਦੀਏ
ਗਈ ਏ ਕਲਾਂ ਮੈਨੂੰ ਛੱਡ ਦੁੱਖ ਖਾਣ ਵੱਡ ਵੱਡ
ਤੋੜੇ ਕੋਲ ਮਜਾਜਣੇ ਕਯੋ

ਤੇਰੀ ਤਰਹ ਤਰਹ ਤਰਹ ਮੈਂ ਵੀ ਖੋਈਆਂ
ਕੀ ਮੈਂ ਕਰਾਂ ਕਰਾਂ ਕਰਾਂ ਅੱਧ ਮੋਇਆ
ਸੋਹੰ ਜਾਨ ਮੇਰੀ ਹੁਣ ਰੋਕੇ ਕੋਈ
ਅੰਖ ਲਾਲ ਮੇਰੀ ਪਰ ਦਿਲ ਅਜ ਵੀ ਤੋਂ ਮੰਗਦਾ ਤੇਰੀ ਖੈਰ
ਕੇੜਾ ਰੱਬ ਦਾ ਖ਼ਿਆਲ ਮਾਹੀਆ
ਹੁੰਦਾ ਸੀ ਜੋ ਯਾਰ ਮਾਹੀਆ
ਅੰਖ ਗ਼ਮਾਂ ਵਿਚ ਰੋਨੀ ਗੱਲ ਦਿਲ ਦੀ ਨੀ ਹੁੰਦੀ
ਜਿੰਦ ਸੂਲੀ ਟੰਗੀ ਯਾਰ ਮਾਹੀਆਂ
ਸੁਣ ਜਾਣੀਏ ਅੰਖ ਰੋਨੀ ਏ
ਤੇਰੇ ਕਰਕੇ ਅੰਖ ਰੋਂਦੀਏ
ਗਈ ਏ ਕਲਾਂ ਮੈਨੂੰ ਛੱਡ ਦੁੱਖ ਖਾਣ ਵੱਡ ਵੱਡ
ਤੋੜੇ ਕੋਲ ਮਜਾਜਣੇ ਕਯੋ
ਯਾਦਾਂ ਦਾ ਪਹਾੜ ਦੱਸ ਕਿਵੇਂ ਚੁੱਕਾ ਨੀ
ਹੰਜੂਆਂ ਨੀ ਅੱਖਾਂ ਵਿਚ ਕਿਮੇ ਰੱਖਾਂ ਨੀ
ਗੰਮਾ ਵਾਲੀ ਹਰ ਪਾਸੇ ਚੱਲ ਦੀ ਹੈ ਲਹਿਰ ਹੁਣ ਰੋਕ ਸਕਾ ਨੀ
ਹੋਂਦ ਦੁਹਾਈਆਂ ਤੇਰੇ ਕਰਕੇ ਖ਼ਬਰ ਵੀ ਤੈਂਨੂੰ ਨੀ
ਦੇਣ ਸਫਾਈਆਂ ਤੇਰੀਆਂ ਯਾਦਾਂ ਸਬਰ ਵੀ ਆਉਂਦਾ ਨੀ
ਕੋਈ ਨਾ ਮੇਰਾ ਵੇ ਤੇਰਾ ਜ਼ਿਕਰ ਨਾ ਆਵੇ ਤਨਹਾਈ ਮੈਨੂੰ ਤੌੜ ਲੱਗਦੀ
ਸੁਣ ਜਾਣੀਏ ਅੰਖ ਰੋਨੀ ਏ
ਤੇਰੇ ਕਰਕੇ ਅੰਖ ਰੋਂਦੀਏ
ਗਈ ਏ ਕਲਾਂ ਮੈਨੂੰ ਛੱਡ ਦੁੱਖ ਖਾਣ ਵੱਡ ਵੱਡ
ਤੋੜੇ ਕੋਲ ਮਜਾਜਣੇ ਕਯੋ

ਤੋੜੇ ਕੋਲ ਮਜਾਜਣੇ ਕਯੋ
ਤੋੜੇ ਕੋਲ ਮਜਾਜਣੇ ਕਯੋ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Tears

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du smiley
2| symbole en haut de la croix
3| symbole à droite de l'ampoule
grid grid grid
grid grid grid
grid grid grid