paroles de chanson / The PropheC parole / Mitran Nu lyrics  | ENin English

Paroles de Mitran Nu

Interprète The PropheC

Paroles de la chanson Mitran Nu par The PropheC lyrics officiel

Mitran Nu est une chanson en Pendjabi

ਰਾਹੇ ਰਾਹੇ ਜਾਂਦੀ ਕੱਦੀ ਨਾ ਰੁਕਦੀ
ਬਿਨਾ ਕੁਝ ਕਹੇ ਸਾਡਾ ਨਾ ਪੁੱਛਦੀ
ਦੰਦਾਂ ਨਾਲ ਚੁੰਨੀ ਦਾ ਤੂੰ ਲੜ੍ਹ ਘੁੱਟਦੀ
ਦੇਖ ਦੇਖ ਚੋਬਰਾਂ ਦੀ ਜਾ ਸੁੱਕਦੀ
ਸਾਡੇ ਜੇ ਹੋਣ ਮੇਲੇ
ਦੁਨਿਆ ਭੁਲਾ ਦਵਾ
ਇਸ਼ਕੇ ਦੀ ਚੜੀਏ ਰੇਲੇ
ਮੰਜ਼ਿਲ ਮੈਂ ਪਾ ਲਵਾ
ਕੋਲ ਜਦ ਲੰਗਦੀ ਤੂੰ
ਦਿਲ ਸੀਨੇ ਤੋਂ ਨਿਕਲ ਦਾ ਜਾਵੇ
ਦੇਖਾ ਜਦ ਤੈਨੂੰ ਅੱਡਿਏ
ਮਿੱਤਰਾਂ ਨੂੰ ਪਿਆਰ ਆਵੇ
ਮਿੱਤਰਾਂ ਨੂੰ ਪਿਆਰ ਆਵੇ
ਮਿੱਤਰਾਂ ਨੂੰ ਪਿਆਰ ਆਵੇ
ਮਿੱਤਰਾਂ ਨੂੰ ਪਿਆਰ ਆਵੇ
ਮਿੱਤਰਾਂ ਨੂੰ ਪਿਆਰ ਆਵੇ

ਮੜਕਾ ਦੀ ਪੱਟੀ ਕਿਸੇ ਨੂੰ ਨਾ ਤੱਕਦੀ
ਪਰ ਸਾਡੇ ਲਈ ਤੋਂ ਦਿਲ ਵਿੱਚ ਥਾਂ ਰਖਦੀ
ਆਸ਼ਕ ਦੀ ਜਿੰਦ ਤੇ ਸ਼ਕਨਜਾ ਕਸਦੀ
ਹੌਲੀ ਹੌਲੀ ਦਿਲ ਵਿੱਚ ਜਾਵੇ ਬਸਦੀ
ਦਸ ਤੂੰ ਇਸ਼ਾਰੇਆਂ ਨਾ ਕੀ ਦੱਸਦੀ
ਸਬਰ ਨੀ ਹੁੰਦਾ ਮੈਥੋਂ
ਪਤਾ ਮੇਰੇ ਦਿਲ ਵਿੱਚ ਤੂੰ ਵਸਦੀ
ਕਿਵੇਂ ਮੈਂ ਕਹਾਵਾਂ ਤੈਥੋਂ
ਸਾਡੇ ਜੇ ਹੋਣ ਮੇਲੇ
ਦੁਨਿਆ ਭੁਲਾ ਦਮਾ
ਇਸ਼ਕੇ ਦੀ ਚੜੀਏ ਰੇਲੇ
ਮੰਜ਼ਿਲ ਮੈਂ ਪਾ ਲਵਾ
ਕੋਲ ਜਦ ਲੰਗਦੀ ਤੂੰ
ਦਿਲ ਸੀਨੇ ਤੋਂ ਨਿਕਲ ਦਾ ਜਾਵੇ
ਦੇਖਾਂ ਜਦ ਤੇਨੂੰ ਅੜੀਏ
ਮਿੱਤਰਾਂ ਨੂੰ ਪਿਆਰ ਆਵੇ
ਮਿੱਤਰਾਂ ਨੂੰ ਪਿਆਰ ਆਵੇ
ਮਿੱਤਰਾਂ ਨੂੰ ਪਿਆਰ ਆਵੇ
ਮਿੱਤਰਾਂ ਨੂੰ ਪਿਆਰ ਆਵੇ
ਮਿੱਤਰਾਂ ਨੂੰ ਪਿਆਰ ਆਵੇ

ਮਿੱਤਰਾਂ ਨੂੰ ਮਿੱਤਰਾਂ ਨੂੰ ਪਿਆਰ ਆਵੇ
ਦੇਖ ਤੈਨੂੰ ਪਿਆਰ ਆਵੇ
ਮਿੱਤਰਾਂ ਨੂੰ ਮਿੱਤਰਾਂ ਨੂੰ ਪਿਆਰ ਆਵੇ
ਦੇਖ ਤੈਨੂੰ ਪਿਆਰ ਆਵੇ
ਮਿੱਤਰਾਂ ਨੂੰ ਮਿੱਤਰਾਂ ਨੂੰ ਪਿਆਰ ਆਵੇ
ਦੇਖ ਤੈਨੂੰ ਪਿਆਰ ਆਵੇ
ਮਿੱਤਰਾਂ ਨੂੰ ਮਿੱਤਰਾਂ ਨੂੰ ਪਿਆਰ ਆਵੇ
ਦੇਖ ਤੈਨੂੰ ਪਿਆਰ ਆਵੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Mitran Nu

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du nuage
2| symbole à gauche de la maison
3| symbole en haut de la calculatrice
grid grid grid
grid grid grid
grid grid grid