paroles de chanson / The PropheC parole / Feelin lyrics  | ENin English

Paroles de Feelin

Interprète The PropheC

Paroles de la chanson Feelin par The PropheC lyrics officiel

Feelin est une chanson en Pendjabi

You Got Me Feeling Oh Oh Oh Oh

ਨੀ ਕੁਡੀਏ ਨਾ ਨਾ ਕਰਕੇ ਤੂ
ਮੇਰਾ ਦਿਲ ਨਾ ਤੋਡੀ
ਨੀ ਅਡੀਏ ਜੀਣਾ ਬਿਨ ਤੇਰੇ
ਜੀਣਾ ਨਾ ਕੋਈ...

You Got Me Feeling Oh Oh Oh Oh
ਤੇਰੇ ਉੱਤੇ ਡੁੱਲੇਯਾ ਫਿਰਾਂ
You Got Me Feeling Oh Oh Oh Oh
ਇਸ਼੍ਕ਼ ਚ ਰੁਲੇਯਾ ਫਿਰਾਂ ਮਰੇਯਾ ਤੇਰੇ ਉੱਤੇ, ਓ ਓ
ਤੇਰੇ ਉੱਤੇ ਡੁੱਲੇਯਾ ਫਿਰਾਂ
You Got Me Feeling Oh Oh Oh Oh
ਰੁਲੇਯਾ...

ਦੂਜੇ ਮੁੰਡੇ ਤੇਰੇ ਲਕ ਉੱਤੇ ਮਰਦਾ
ਮੈਂ ਮਰਾਂ ਉੱਤੇ ਤੇਰੀ ਰੂਹ
ਸਰੇਯਾਨ ਤੇ ਬਿੱਲੋ ਜਾਦੋ ਕਰਦੀ ਏ
ਦਸ ਕਿੱਦਾਂ ਕਰਦੀ ਏ ਤੂ...
ਨੀ ਲਗਦਾ ਕੱਲੇਯਾ ਨਾ
ਦਿਲ ਯਾਰਾਂ ਦਾ
ਕਿਸੇ ਤੇ ਤੇਰੇ ਵਾਜੋਂ
ਦਿਲ ਵਾਰਾਂ ਨਾ
You Got Me Feeling Some Type Of Away
All Night Long Girl, You Been Giving The Same
ਤੇਰਾ ਦਿਲ ਏ ਮੇਰੇ ਹਥਾ ਵਿਚ ਹੋਣਾ
When You Come Closer, I Feel So Alive...
ਦੇਖਿਯਾ ਮੈਂ ਸਾਰਾ ਜਗ ਨੀ
ਪਰ ਤੇਰੇ ਜੇਯੀ ਨਾ ਲਬਦੀ
ਨੀ ਹੀਰੇ ਤੂ ਨਾ ਜਾਣੇ
ਕਿ ਤੂ ਮੈਨੂ ਕਰਦੀ.
ਨੀ ਕੁਡੀਏ ਨਾ ਨਾ ਕਰਕੇ ਤੂ
ਮੇਰਾ ਦਿਲ ਨਾ ਟੋਡੀ
ਨੀ ਅਡੀਏ ਜੀਣਾ ਬਿਨ ਤੇਰੇ
ਜੀਣਾ ਨਾ ਕੋਯੀ...

You Got Me Feeling Oh Oh Oh Oh
ਤੇਰੇ ਉੱਤੇ ਡੁੱਲੇਯਾ ਫਿਰਾਂ
You Got Me Feeling Oh Oh Oh Oh
ਇਸ਼੍ਕ਼ ਚ ਰੁਲੇਯਾ ਫਿਰਾਂ

You Got Me Feelin' Like
You Got Me Feelin' Like

ਛੱਡ ਦੇ ਹੁਣ ਅਡਿਯਾ ਰੁਕੀਆ ਨੇ ਸਾਹਾਂ
ਰੁਕ ਗਿਆ ਘਡਿਯਾ ਸੁੰਨੀ ਆ ਨੇ ਰਾਹਾਂ.
Girl You Know That I Ain't Leaving Alone
So Tell Me, Tell Me What You Want
ਕਾਹਤੋਂ ਹੁਣ ਸ਼ਰਮਾਵੇ ਤੂ
You Did This All On Your On...
ਨੀ ਤੇਰੇ ਤਕ ਔਣ ਲਯੀ
ਲਬਾਂ ਮੈਂ ਸਡ਼ਕਾਂ
ਤੇਰਾ ਮੈਂ ਦਿਲ ਬਣਕੇ... ਰੋਜ਼ ਧੜਕਾਂ .
ਨੀ ਕੁਡੀਏ ਨਾ ਨਾ ਕਰਕੇ ਤੂ
ਮੇਰਾ ਦਿਲ ਨਾ ਟੋਡੀ
ਨੀ ਅਡੀਏ ਜੀਣਾ ਬਿਨ ਤੇਰੇ, ਜੀਣਾ ਨਾ ਕੋਈ...
You Got Me Feeling Oh Oh Oh Oh
ਤੇਰੇ ਉੱਤੇ ਡੁੱਲੇਯਾ ਫਿਰਾਂ
You Got Me Feeling Oh Oh Oh Oh
ਇਸ਼੍ਕ਼ ਚ ਰੁਲੇਯਾ ਫਿਰਾਂ
ਮਰੇਯਾ ਤੇਰੇ ਉੱਤੇ, ਓ ਓ ਓ ਓ
ਤੇਰੇ ਉੱਤੇ ਡੁੱਲੇਯਾ ਫਿਰਾਂ
You Got Me Feeling Oh Oh Oh Oh
ਇਸ਼੍ਕ਼ ਚ ਰੁਲੇਯਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Feelin

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du coeur
2| symbole à droite du téléviseur
3| symbole à droite du cadenas
grid grid grid
grid grid grid
grid grid grid