paroles de chanson / Tarsem Jassar parole / BFAM lyrics  | ENin English

Paroles de BFAM

Interprètes Tarsem JassarKulbir Jhinjer

Paroles de la chanson BFAM par Tarsem Jassar lyrics officiel

BFAM est une chanson en Pendjabi

ਹੋ ਪੰਜਾਬ ਦੇ ਜਣੇ ਆਂ
ਦਿਲ ਖੇਤਾਂ ਜਹੇ ਨੇ
ਖੁਲ ਕੇ ਜਿਉਂਦੇ
ਉੱਚੀ ਹੇੱਕਾਂ ਜੇ ਨੇ
ਹੋ ਪੰਜਾਬ ਦੇ ਜਣੇ ਆਂ
ਦਿਲ ਖੇਤਾਂ ਜਹੇ ਨੇ
ਖੁਲ ਕੇ ਜਿਉਂਦੇ
ਉੱਚੀ ਹੇੱਕਾਂ ਜੇ ਨੇ
ਅੱਖਾਂ ਵਿੱਚ ਅਣਖੀ ਸੁਰੂਰ ਚਲਦੇ
ਓਹ ਸੱਡੇ ਯਾਰੀਆਂ ਦੇ
ਯਾਰੀਆਂ ਦੇ ਕਿੱਸੇ ਨੇ ਮਸ਼ੂਰ ਚਲਦੇ
ਨੀ ਸੱਡੇ ਯਾਰੀਆਂ ਦੇ
ਸਰਦਾਰੀਆਂ ਦੇ ਕਿੱਸੇ ਦੂਰ ਦੂਰ ਚਲਦੇ
ਨੀ ਸੱਡੇ ਯਾਰੀਆਂ ਦੇ
ਯਾਰੀਆਂ ਦੇ ਕਿੱਸੇ ਨੇ ਮਸ਼ੂਰ ਚਲਦੇ
ਨੀ ਸੱਡੇ ਯਾਰੀਆਂ ਦੇ

ਸਾਡੇ ਜਮਦੇ ਨੇ ਜੱਗੇ ਡਾਕੂ ਬੁਰਜ ਚੋ ਨੀ
ਯਾਰੀਆਂ ਦੀ ਦੇਂਦੇ ਨੇ ਮਿਸਾਲ ਬਲੀਏ
ਇਕ ਸੀ ਮਲੰਗੀ ਜਿੰਦਾ ਰਾਜ ਰਾਤ ਨੂੰ
ਹਕੂਮਤ ਦੀ ਦਿੰਦੇ ਧੂੜ ਠਾਰ ਬਲੀਏ
ਓ ਦੁੱਕੀ ਬੰਦਿਆਂ ਨੂੰ ਘੂਰ ਘੂਰ ਚਲਦੇ ਨੀ
ਨੀ ਸੱਡੇ ਯਾਰੀਆਂ ਦੇ
ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚਲਦੇ
ਨੀ ਸੱਡੇ ਯਾਰੀਆਂ ਦੇ
ਸਰਦਾਰੀਆਂ ਦੇ ਕਿੱਸੇ ਦੂਰ ਦੂਰ ਚਲਦੇ
ਨੀ ਸੱਡੇ ਯਾਰੀਆਂ ਦੇ
ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚਲਦੇ
ਨੀ ਸੱਡੇ ਯਾਰੀਆਂ ਦੇ
ਜਿਹੜੇ ਬੋਹਟਿਆਂ ਦੇ ਯਾਰ
ਸੱਡੀ ਉਹਨਾਂ ਨਾਲ ਬੰਦੇ ਨਾ
ਚੁਗਲ ਖੋਰਾ ਦੇ ਨਾਲ
ਤੋਲਣੇਯਾਂ ਚ ਰਹੇ ਨਾ
ਹੋ ਯਾਰੀਆਂ ਦੇ ਹਿਸਾਬਾਂ ਵਾਲਾ ਜੋੜ ਕੋਈ ਨਾ
ਹੋ ਜੱਸਰ ਤੇ ਝਿੰਜਰ ਦਾ ਤੋੜ ਕੋਈ ਨਾ
ਹੋ ਨਜ਼ਰਾਂ ਤੋਂ ਬਸ ਸਾਨੂੰ ਮਾਲਿਕ ਬਚਾਉਂਦਾ
ਹੋ ਕੰਮ ਬੋਲੇ ਸਾਡਾ ਪਾਇਆ ਸ਼ੋਰ ਕੋਈ ਨਾ

ਹੋ ਯਾਰਾਂ ਪਿੱਛੇ ਵੈਰ ਵੀ ਜ਼ਰੂਰ ਚਲਦੇ
ਨੀ ਸੱਡੇ ਯਾਰੀਆਂ ਦੇ
ਯਾਰੀਆਂ ਦੇ ਕਿੱਸੇ ਨੇ ਮਸ਼ੂਰ ਚਲਦੇ
ਨੀ ਸੱਡੇ ਯਾਰੀਆਂ ਦੇ
ਸਰਦਾਰੀਆਂ ਦੇ ਕਿੱਸੇ ਦੂਰ ਦੂਰ ਚਲਦੇ
ਨੀ ਸੱਡੇ ਯਾਰੀਆਂ ਦੇ
ਯਾਰੀਆਂ ਦੇ ਕਿੱਸੇ ਨੇ ਮਸ਼ੂਰ ਚਲਦੇ
ਨੀ ਸੱਡੇ ਯਾਰੀਆਂ ਦੇ

We can do it, do it just like this
We can do it, do it just like this
We can do it, do it just like this
We can do it, do it just like this

ਹੋ ਮੁੱਂਹ ਢਕੇ ਨੇ ਬੜਾਣੇ ਆਣਾ
ਅੱਖਾਂ ਤੋਂ ਪੱਛਾਣੇ
ਨੀ ਤੂੰ ਚੋਬਰ ਨੂੰ ਆਈ ਲੱਗੇ
ਪਟਣ ਰਕਾਣੇ
ਅਸੀਂ ਪੱਤਾਂ ਦੇ ਨਾ ਲਈਏ ਪਏ
ਵ੍ਰੰਗ ਨੇ ਸਿਰਹਾਣੇ
ਸੱਡੇ ਪੈਰਾਂ ਦੇ ਨਿਸ਼ਾਨ
ਜਿਥੇ ਰੱਖਣ ਜ਼ਮਾਨੇ
ਸੱਡੇ ਤੋਲੇ ਵਿਚ ਦਸ ਕਿੱਥੇ
ਲੱਲੀ ਸ਼ੱਲੀ ਟੀਕੇ
ਹੋ ਦੇਖ ਸਰਦਾਰ ਆਉਂਦਾ
ਲੱਖਾ ਵਿਚ ਦਿਖੇ
ਬੜਾ ਜੋਰ ਲਾਇਆ ਕੈਯਾਂ
ਅਸੀਂ ਨਹੀਂਓ ਵਿਕੇ
ਹੋ ਨਾ ਵੀ ਜਿਉਂਣੇ ਲੇਖ

ਮਾਲ ਕਿੰਨੇ ਲਿਖੇ

ਐਥੇ ਸੂਰਮੇ ਨੂੰ ਸੁਰਮੇ ਦੀ ਤਾਰ ਪੱਟਦੀ
ਮੁੱਛ ਦੱਸਦੀ ਸਟੈਂਡ ਖੜੀ ਸੁੱਚੇ ਜੱਟ ਦੀ
ਪੱਟੀਆਂ ਦੇ ਹੁੰਦੇ ਓਹਦੋਂ ਫਿਰੇ ਦੇਖ ਲੀ
ਘਰ ਬੀਰਾਂ ਜਿਹੀ ਮਾਰ ਬੜਕਰ ਪੱਟਦੀ

Its we gone do, do it just like this

ਹੋ ਜਿਹੜੇ ਸਥੋਂ ਬਹੁਤੇ ਝੁਰ ਝੁਰ ਚਲਦੇ
ਅਸੀਂ ਉਹਨਾਂ ਦਾ ਹੀ ਬੱਲੀਏ ਗਰੂਰ ਥੱਲਦੇ
ਹੋ ਪਾਵੇ ਨੇ ਸਕੀਮਾਂ ਗਈ ਸ਼ੋਰ ਕਲ ਦੇ
ਤੇ ਸੱਡੇ ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚਲਦੇ
ਤੇ ਸੱਡੇ ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚਲਦੇ
ਹੋ ਸੱਡੇ ਯਾਰੀਆਂ ਦੇ ਕਿੱਸੇ ਨੇ ਮਸ਼ਹੂਰ ਚਲਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de BFAM

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'appareil photo
2| symbole à gauche de l'enveloppe
3| symbole en haut de l'ampoule
grid grid grid
grid grid grid
grid grid grid