paroles de chanson / Talwiinder parole / Agg Banke lyrics  | ENin English

Paroles de Agg Banke

Interprètes TalwiinderNDSHarsh LikhariKidjaywest

Paroles de la chanson Agg Banke par Talwiinder lyrics officiel

Agg Banke est une chanson en Pendjabi

NDS

ਨਿੱਕਲੇ ਤੂੰ ਅੱਗ ਬਣਕੇ, ਸਾਰੇ ਸ਼ਹਿਰ ਵਿੱਚ ਹੁੰਦੇ ਫਿਰ ਤੇਰੇ ਚਰਚੇ
ਰੱਖ ਤੂੰ ਧਿਆਨ, ਬਿਲੋ, ਥੋੜਾ, ਤੇਰੇ ਹੁਸਨ 'ਤੇ ਦੇਖੀ ਨਾ ਹੋ ਜਾਣ ਪਰਚੇ
ਹੋਏ ਕਮਲੇ ਆ ਤੇਰੇ ਕਰਕੇ, ਤੂੰ ਵੀ ਰੱਖਦੀ ਇਹਨਾਂ ਨੂੰ ਮੁੱਠੀ ਵਿੱਚ ਫੜ ਕੇ
ਪਤਾ ਨੀ ਕੀ ਮਿਲੂ ਲੜ ਕੇ, ਫਿਰ ਮੰਗਦੇ ਆ ਮਾਫੀ ਮੇਰੇ ਹਥ ਫੜ ਕੇ

ਅੱਖਾਂ ਵਿੱਚ ਤੂੰ ਰੱਡਕੇ (ਹੰਮ)
ਨਿੱਕਲੇ ਤੂੰ ਅੱਗ ਬਣਕੇ (ਆਹ)
ਨਿੱਕਲੇ ਤੂੰ ਅੱਗ ਬਣਕੇ (ਹੰਮ)
ਨਿੱਕਲੇ ਤੂੰ ਅੱਗ ਬਣਕੇ

ਰੰਨਾਂ ਪਿੱਛੇ ਜਿਹੜਾ ਲੜਿਆ ਨਹੀਂ, ਓਹ ਅੱਜ ਰੱਬ ਨਾਲ ਲੜ ਗਿਆ
ਜਿਹੜਾ ਕਿਸੇ ਹਥੌਂ ਮਾਰਿਆ ਨਹੀਂ, ਓਹ ਅੱਜ ਤੇਰੇ ਉੱਤੇ ਮਰ ਗਿਆ
ਜੋ ਪਿਆਰ ਕਦੇ ਹੋਇਆ ਹੀ ਨਹੀਂ, ਓਹ ਬਸ ਤੇਰੇ ਨਾਲ ਕਰ ਗਿਆ (ਹਾਂ)
ਜਿਹੜਾ ਕਿਸੇ ਹਥੌਂ ਮਾਰਿਆ ਨਹੀਂ, ਓਹ ਅੱਜ ਤੇਰੇ
ਮੈਂ ਕਰਾ ਨਾ ਵਪਾਰ, ਬਸ ਤੇਰੇ ਨਾਲ ਪਿਆਰ
ਤੂੰ ਪਰਖ ਕੇ ਦੇਖ, ਮੁੰਡਾ ਪੂਰਾ ਦਿਲਦਾਰ
ਜਿਨ੍ਹਾਂ ਬਡਿਆਂ ਦੇ ਕਿਤੇ, ਉਹਦਾ ਕਰ ਗਈ ਸ਼ਿਕਾਰ
ਜੋੜ ਦਿੱਤਾ ਜਿੰਨ੍ਹੇ ਦਿਲ, ਜਿਹਦਾ ਸਿੱਗਾ ਚੁਰੋ ਚੂਰ
ਤੇਰੇ ਵਰਗੀ ਕੋਈ ਲੱਭਣੀ ਨਾ ਦੁਨੀਆ 'ਚ ਹੂਰ
ਕਾਲੀ ਜ਼ਿੰਦਗੀ 'ਚ ਮੈਨੂੰ ਪਿਆ ਹੋਇਆ ਘੇਰਾ
ਕਹੇਂਦੀ, "ਆਵੇ ਨਾ ਕੋਈ, ਤੂੰ ਤਾ ਬਸ ਹੈਗਾ ਮੇਰਾ"
ਪਹਿਲਾ ਡਰਦਾ ਨਹੀਂ ਸੀ, ਹੁਣ ਡਰ ਕੇ ਮੈਂ ਰਹੇਂਦਾ
ਦੇਦੇ ਮੈਨੂੰ ਟਾਈਮ, ਜ਼ਿੰਦਗੀ ਨੂੰ ਗਲਾਂ ਕਹੇਂਦਾ
ਤੈਨੂੰ ਦੱਸ ਵੀ ਨਾ ਪਾਵਾਂ, ਤੇਰੇ ਪਿੱਛੇ ਕੀ-ਕੀ ਸਹੇਣਾ
ਤੈਨੂੰ ਦੱਸ ਵੀ ਨਾ ਪਾਵਾਂ, ਤੇਰੇ ਪਿੱਛੇ ਕੀ-ਕੀ ਸਹੇਣਾ
ਨਿੱਕਲੇ ਤੂੰ ਅੱਗ ਬਣਕੇ, ਸਾਰੇ ਸ਼ਹਿਰ ਵਿੱਚ ਹੁੰਦੇ ਫਿਰ ਤੇਰੇ ਚਰਚੇ
ਰੱਖ ਤੂੰ ਧਿਆਨ, ਬਿਲੋ, ਥੋੜਾ, ਤੇਰੇ ਹੁਸਨ 'ਤੇ ਦੇਖੀ ਨਾ ਹੋ ਜਾਣ ਪਰਚੇ
ਹੋਏ ਕਮਲੇ ਆ ਤੇਰੇ ਕਰਕੇ, ਤੂੰ ਵੀ ਰੱਖਦੀ ਇਹਨਾਂ ਨੂੰ ਮੁੱਠੀ ਵਿੱਚ ਫੜ ਕੇ
ਪਤਾ ਨੀ ਕੀ ਮਿਲੂ ਲੜ ਕੇ, ਫਿਰ ਮੰਗਦੇ ਆ ਮਾਫੀ ਮੇਰੇ ਹਥ ਫੜ ਕੇ
ਨਿੱਕਲੇ ਤੂੰ ਅੱਗ ਬਣਕੇ, ਸਾਰੇ ਸ਼ਹਿਰ ਵਿੱਚ ਹੁੰਦੇ ਫਿਰ ਤੇਰੇ ਚਰਚੇ
ਰੱਖ ਤੂੰ ਧਿਆਨ, ਬਿਲੋ, ਥੋੜਾ, ਤੇਰੇ ਹੁਸਨ 'ਤੇ ਦੇਖੀ ਨਾ ਹੋ ਜਾਣ ਪਰਚੇ
ਹੋਏ ਕਮਲੇ ਆ ਤੇਰੇ ਕਰਕੇ, ਤੂੰ ਵੀ ਰੱਖਦੀ ਇਹਨਾਂ ਨੂੰ ਮੁੱਠੀ ਵਿੱਚ ਫੜ ਕੇ
ਪਤਾ ਨੀ ਕੀ ਮਿਲੂ ਲੜ ਕੇ, ਫਿਰ ਮੰਗਦੇ ਆ ਮਾਫੀ ਮੇਰੇ ਹਾਥ ਫੜ ਕੇ
ਤੇਰੇ ਚਰਚੇ ਕਰ ਕੇ ਕਿੰਨੇ ਖੁੱਲੇ ਖਰਚੇ ਕਰਦੇ
ਬਿੱਲੋ, ਤੈਨੂੰ ਦੱਸਾਂ ਹੁਣ ਕੀ? ਤੈਥੋਂ ਡਰਦੇ
ਮਰਦੇ ਪਿੱਛੇ ਤੇਰੇ ਲੜਦੇ, ਸੱਚੀ ਗੱਲ ਦੱਸਾਂ
ਤੈਨੂੰ ਦੱਸਾਂ, ਬਿੱਲੋ, ਕੀ ਜਦੋਂ ਅੱਗ ਲੱਗੀ ਹੋਵੇ, ਬਿੱਬਾ, ਪੈਂਡਾ ਪੂਰਾ ਸੇਕ
ਲੋਕੀ ਦੂਰੋਂ ਖੜ ਦੇਖੀ ਜਾਂਦੇ ਮੇਲਾ ਇੱਥੇ ਵੇਖ
ਸਰਦੀ ਦੇ ਮੌਸਮ 'ਚ ਬਣੀ ਧੁੱਪ ਤੂੰ
ਤੇਰੇ ਬਿਨਾ ਦੁੱਖ ਕਿਉਂ?
ਮੇਰਾ ਦਿਲ, ਮੇਰਾ ਨਹੀਂ, ਤੇਰੇ ਹੱਥ ਵਿੱਚ ਹੁਣ
ਅੱਖਾਂ ਵਿੱਚ ਤੂੰ ਰੱਡਕੇ (ਹੰਮ)
ਨਿੱਕਲੇ ਤੂੰ ਅੱਗ ਬਣਕੇ (ਆਹ)
ਨਿੱਕਲੇ ਤੂੰ ਅੱਗ ਬਣਕੇ (ਹੰਮ)
ਨਿੱਕਲੇ ਤੂੰ ਅੱਗ ਬਣਕੇ
ਨਿੱਕਲੇ ਤੂੰ ਅੱਗ ਬਣਕੇ, ਸਾਰੇ ਸ਼ਹਿਰ ਵਿੱਚ ਹੁੰਦੇ ਫਿਰ ਤੇਰੇ ਚਰਚੇ
ਰੱਖ ਤੂੰ ਧਿਆਨ, ਬਿਲੋ, ਥੋੜਾ, ਤੇਰੇ ਹੁਸਨ 'ਤੇ ਦੇਖੀ ਨਾ ਹੋ ਜਾਣ ਪਰਚੇ
ਹੋਏ ਕਮਲੇ ਆ ਤੇਰੇ ਕਰਕੇ, ਤੂੰ ਵੀ ਰੱਖਦੀ ਇਹਨਾਂ ਨੂੰ ਮੁੱਠੀ ਵਿੱਚ ਫੜ ਕੇ
ਪਤਾ ਨੀ ਕੀ ਮਿਲੂ ਲੜ ਕੇ, ਫਿਰ ਮੰਗਦੇ ਆ ਮਾਫੀ ਮੇਰੇ ਹਥ ਫੜ ਕੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Agg Banke

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la loupe
2| symbole à droite de la valise
3| symbole à droite de l'horloge
grid grid grid
grid grid grid
grid grid grid