paroles de chanson / Surjit Bhullar parole / 36 Kamiyan lyrics  | ENin English

Paroles de 36 Kamiyan

Interprètes Surjit BhullarSudesh Kumari

Paroles de la chanson 36 Kamiyan par Surjit Bhullar lyrics officiel

36 Kamiyan est une chanson en Pendjabi

੩੬ ਕੰਮੀਆਂ
੩੬ ਕੰਮੀਆਂ ਗਿਣਾ ਕੇ ਯਾਰੀ ਤੋੜੀ
ਬੱਲੇ ਨੀ ਤੇਰੇ ਬੱਲੇ ਜੱਟੀਏ

ਜਾ ਵੇ ਨਿੱਭ ਗੀ
ਜਾ ਵੇ ਨਿੱਭ ਗੀ ਨਿੱਭੀ ਏ ਭਾਂਵੇਂ ਥੋੜੀ

ਬੱਲੇ ਨੀ ਤੇਰੇ ਬੱਲੇ ਜੱਟੀਏ
੩੬ ਕੰਮੀਆਂ
੩੬ ਕੰਮੀਆਂ ਗਿਣਾ ਕੇ ਯਾਰੀ ਤੋੜੀ
ਬੱਲੇ ਨੀ ਤੇਰੇ ਬੱਲੇ ਜੱਟੀਏ

ਹੋ ਤੇਰਾ ਰੰਗ ਵੇ ਪੁਰਾਣੇ ਗੁੱੜ ਵਰਗਾ
ਨੀ ਤੂ ਕਿਹੜਾ ਖੰਡ ਵਰਗੀ
ਲੋਕੀ ਕਿਹਣਗੇ ਗ੍ਰਿਹਣ ਕਿੱਥੋਂ ਲੱਗਿਆ
ਨੀ ਏਡੀ ਕੀ ਤੂ ਚੰਨ ਵਰਗੀ
ਹੋ ਤੇਰਾ ਰੰਗ ਵੇ ਪੁਰਾਣੇ ਗੁੱੜ ਵਰਗਾ
ਨੀ ਤੂ ਕਿਹੜਾ ਖੰਡ ਵਰਗੀ
ਲੋਕੀ ਕਿਹਣਗੇ ਗ੍ਰਿਹਣ ਕਿੱਥੋਂ ਲੱਗਿਆ
ਹਏ ਏਡੀ ਕੀ ਤੂ ਚੰਨ ਵਰਗੀ

ਹੋ ਸ਼ੀਸ਼ਾ ਵੇਖੀਏ
ਸ਼ੀਸ਼ਾ ਵੇਖੀਏ ਫੱਬੇ ਨਾ ਸਾਡੀ ਜੋਡ਼ੀ

ਬੱਲੇ ਨੀ ਤੇਰੇ ਬੱਲੇ ਜੱਟੀਏ
੩੬ ਕੰਮੀਆਂ
੩੬ ਕੰਮੀਆਂ ਗਿਣਾ ਕੇ ਯਾਰੀ ਤੋੜੀ
ਬੱਲੇ ਨੀ ਤੇਰੇ ਬੱਲੇ ਜੱਟੀਏ

ਪਿਹਲਾ ਕਿਹੰਦੀ ਸੀ ਕਰੂੰਗੀ ਗੱਲ ਅੱਪੇ
ਤੇ ਹੁਣ ਰੌਲਾ ਪੈਣ ਤੋਂ ਡਰੇ

ਪਤਾ ਲੱਗੇਯਾ ਘਰੇ ਜੇ ਮੇਰੇ dad ਨੂ
ਤੇ ਅੱਪਾਂ ਦੋਵੇ ਮਰੇ ਹੀ ਮਰੇ

ਪਿਹਲਾ ਕਿਹੰਦੀ ਸੀ ਕਰੂੰਗੀ ਗੱਲ ਅੱਪੇ
ਤੇ ਹੁਣ ਰੌਲਾ ਪੈਣ ਤੋਂ ਡਰੇ

ਪਤਾ ਲੱਗੇਯਾ ਕਦੇ ਜੇ ਮੇਰੇ dad ਨੂ
ਤੇ ਅੱਪਾਂ ਦੋਵੇ ਮਰੇ ਹੀ ਮਰੇ

ਹੋ ਗੁਜੀ ਰਹੇ ਨਾ
ਗੁਜੀ ਰਹੇ ਨਾ ਕਿਸੇ ਦੇ ਕਦੇ ਚੋਰੀ
ਬੱਲੇ ਨੀ ਤੇਰੇ ਬੱਲੇ ਜੱਟੀਏ
੩੬ ਕੰਮੀਆਂ
੩੬ ਕੰਮੀਆਂ ਗਿਣਾ ਕੇ ਯਾਰੀ ਤੋੜੀ
ਬੱਲੇ ਨੀ ਤੇਰੇ ਬੱਲੇ ਜੱਟੀਏ

ਹਏ ਜਗ ਵੇ ਦੇਓਰ ਮੇਰੀ ਪੈਣ ਦਾ
ਹੋ ਨਵਾ ਨਵਾ ਹੋਇਆ ਭਰਤੀ
ਤੇਰੇ ਵਾਸ੍ਤੇ ਮੰਨਣ ਨਾ ਮਾਪੇ
ਤੂ ਬੜੀ ਮਾੜੀ ਗਲ ਕਰਤੀ
ਜਗ ਵੇ ਦੇਓਰ ਮੇਰੀ ਧੀ ਦਾ
ਹੋ ਨਵਾ ਨਵਾ ਹੋਇਆ ਭਰਤੀ
ਤੇਰੇ ਵਾਸ੍ਤੇ ਮੰਨਣ ਨਾ ਮਾਪੇ
ਤੂ ਬੜੀ ਮਾੜੀ ਗਲ ਕਰਤੀ

ਬਿੱਟੂ ਚੀਮੇਯਾ
ਬਿੱਟੂ ਚੀਮੇਯਾ sorry ਵੇ sorry sorry

ਬੱਲੇ ਨੀ ਤੇਰੇ ਬੱਲੇ ਜੱਟੀਏ
੩੬ ਕੰਮੀਆਂ
੩੬ ਕੰਮੀਆਂ ਗਿਣਾ ਕੇ ਯਾਰੀ ਤੋੜੀ
ਬੱਲੇ ਨੀ ਤੇਰੇ ਬੱਲੇ ਜੱਟੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de 36 Kamiyan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'étoile
2| symbole à gauche de la croix
3| symbole en haut du smiley
grid grid grid
grid grid grid
grid grid grid