paroles de chanson / Supriya Joshi parole / Akh Kashni lyrics  | ENin English

Paroles de Akh Kashni

Interprètes Supriya JoshiNawab

Paroles de la chanson Akh Kashni par Supriya Joshi lyrics officiel

Akh Kashni est une chanson en Pendjabi

Supriya Joshi

ਨੀ ਏਕ ਮੇਰੀ ਅੱਖ ਕਾਸ਼ਨੀ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਸ਼ੀਸ਼ੇ 'ਚ ਤਰੇਰ ਪੈ ਗਈ
ਸ਼ੀਸ਼ੇ 'ਚ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ

ਹਾ ਹਾ Nawab
ਸ਼ੋਰ ਪਾਯਾ ਅੱਜ ਮੁੰਡੇਆ ਨੇ ਸ਼ੋਰ ਪਾਯਾ
ਕੋਣ ਆਯਾ ਜੀ ਦੇਖੋ ਦੇਖੋ ਕੋਣ ਆਯਾ
ਜਿਸ ਦਿਨ ਦੀ ਮੁਹੱਲੇ ਵਿਚ ਆਯੀ ਤੂ
ਤੈਨੂ ਤੱਕਣੇ ਨੂ ਮੁੰਡੇਆ ਨੇ ਡੇਰਾ ਲਾਯਾ
ਫੇਰਾ ਪਾਯਾ ਜਿਸ ਦਿਨ ਤੂ ਫੇਰਾ ਪਾਯਾ
ਡੇਰਾ ਕੋਨੇ ਵਿਚ ਮੁੰਡੇਆ ਨੇ ਡੇਰਾ ਲਾਯਾ
Hi,hello ਵੀ ਨਾ ਕਰਦੀ ਤੂ ਕਿੱਡਾ
Impress ਓਨੀ ਮੈਨੂ ਸਮ੍ਜ ਨਾ ਆਯਾ
ਘਰ ਦਿਆ ਦੁਨੀਆ ਗੁਮਾ ਯੂਗਾ
World tour ਦੀ ਸੈਰ ਕ੍ਰਯੂਗਾ
ਤੇਰੇ ਸੂਟ ਨੂ matching ਲਾ ਕੇ ਨਾਲ
ਚੱਲਦੇ ਹੋਏ ਕੇਹਰ ਮਚਾ ਯੂਗਾ

ਇਕ ਮੇਰੀ ਸੱਸ ਨੀ ਬੁਰੀ
ਭੇੜੀ ਰੋਈ ਦੇ ਕਿੱਕੜ ਤੋ ਕਾਲੀ
ਗੱਲੇ ਕਥੇ ਵੀਰ ਭੁਨ੍ਨ੍ਦਿ ਨਿਤ ਦੇਵੇ ਮੇਰੇ ਮਾਪੇਆ ਨੂ ਗਾਲੀ
ਨੀ ਕਿਹ੍ੜਾ ਓਸ ਚੰਦਰੀ ਦਾ
ਨੀ ਕਿਹ੍ੜਾ ਓਸ ਚੰਦਰੀ ਦਾ
ਨੀ ਮੈਂ ਲਾਚਿਆ ਦਾ ਬਾਗ ਉਜਾਡੇਯਾ
ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਏਕ ਮੇਰੀ ਅੱਖ ਕਾਸ਼ਨੀ

ਕੰਨਾ ਵਿਚ ਚਿਹਰੇ ਤੇ ਨੇ ਤੇਰੀ ਲਾਲੀ
ਤੰਗ ਕਰਦੇ ਨੇ ਸਾਰੇ ਕਿਹੰਦੇ ਤੇਰੀ ਵਾਲੀ
ਚੱਲੇ ਜ੍ਦੋ red ਸੂਟ plazzo ਪਾ ਕੇ
ਉਸ ਦਿਨ ਤੋ ਦਿਮਾਗ ਹੋਯਾ ਵੇ ਖਾਲੀ
ਅੱਖਾ ਤੇਰੀ ਕਾਸ਼ਨੀ ਜੀ ਲੱਗੇ ਕੇਹਰ ਵਾਲੀ
ਹੈਂ ਤੋ ਮੁੰਡਿਆ ਦੇ ਤੂ ਜੇਹਰ ਨੀ
ਦਿਲ ਖੇ ਮੇਰਾ ਜਿਦੇ ਨਾਲ ਵ ਮੰਗ ਤੂ
ਉਦ੍ਦੇ ਉੱਤੇ ਹੋਯੂ ਰੱਬ ਦੀ ਵੀ ਮਿਹਰ ਨੀ

ਨੀ ਏਕ ਮੇਰੀ ਅੱਖ ਕਾਸ਼ਨੀ
ਮੁੰਡੇਆ ਨੇ ਸ਼ੋਰ ਪਾਯਾ
ਅੱਖ ਕਾਸ਼ਨੀ
ਤ ਮੁੰਡੇਆ ਨੇ ਡੇਰਾ ਲਾਯਾ
ਅੱਖ ਕਾਸ਼ਨੀ
O o mad
ਅੱਖ ਕਾਸ਼ਨੀ
ਸਾਰੇ ਕਿਹੰਦੇ ਤੇਰੀ ਵਾਲੀ
ਅੱਖ ਕਾਸ਼ਨੀ
ਹਾ ਹਾ Nawab
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Akh Kashni

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du pouce en l'air
2| symbole à gauche de la loupe
3| symbole à droite du coeur
grid grid grid
grid grid grid
grid grid grid