paroles de chanson / Sultaan parole / Jatt Dont Care lyrics  | ENin English

Paroles de Jatt Dont Care

Interprètes SultaanBig Ghuman

Paroles de la chanson Jatt Dont Care par Sultaan lyrics officiel

Jatt Dont Care est une chanson en Pendjabi

ਪੂਰੀ ਬਾਬੇ ਦੀ ਆ ਮੇਹਰ
ਜੱਟ don't care
ਜੱਟ don't care
Baby ਜੱਟ don't care
ਬੁਕੇ ਡਾਲਰ ਉੱਤੇ ਸ਼ੇਅਰ
ਜੱਟ don't care
ਜੱਟ don't care
Baby ਜੱਟ don't care
ਅੱਗੇ ਆਯਾ ਜਿਹੜਾ ਧੇਅਰ
ਜੱਟ don't care
ਜੱਟ don't care
Baby ਜੱਟ don't care
ਸਾਲੇ ਸਾਡੇ ਸਪੇਹਿਰਾ
ਜੱਟ don't care
ਜੱਟ don't care
Baby ਜੱਟ don't care
ਵੇਖ ਮਸਲੇ ਮਾਕੋੰਡਾ ਅੱਜ
ਤੇਰਾ ਯਾਰ ਨੇ
ਗੁੱਟ ਕਾਦਾ ਆਖ ਖੜੀ
ਡੱਬੀ ਹਥਿਆਰ ਨੇ
ਫਿਰੇ ਕਢਣਾ ਨੀ
ਡੋਲਿਆ ਨਾਲ ਲੈਣਾ ਸਰ ਨੇ
ਹੋਲਾ ਫੁੱਲਾਂ ਨਾਲੋਂ
ਬੜੇ ਵੈੱਲੀ ਦਾ ਆ ਭਰ ਨੇ
ਜਿਥੇ ਲਾਇਆ ਨੀ ਨੇ
ਯਾਰਰੀਆ ਨਿਬਾਇਆ ਯਾਰ ਨੀ
ਜਿਥੇ ਫਸੀਆਂ ਗੜਰੀਆਂ
ਘਸਾਇਆ ਯਾਰ ਨੀ
ਹੁਰਾ ਟਾਪ ਦੀਆਂ
ਬਹੁਤ ਆ ਚਰਇਆ ਯਾਰ ਨੀ
ਜਿਥੇ ਬਣ ਸੀ ਗੋਲੀਆਂ ਚਲਾਇਆਂ ਯਾਰ ਨੀ
ਕੁੱਤੇ ਭੌਂਕਦੇ ਨੀ ਰਹਿੰਦੇ
ਪ੍ਰਵਾਹ ਨੀ ਕੋਈ
ਰਖਾ ਸ਼ੇਰਾ ਨਾਲ ਯਾਰੀ
ਵਿਚ ਕਾਂ ਨੀ ਕੋਈ
ਰਾਤੋ ਰਾਤ ਨਵਾਂ ਘਰ
ਹੋਣ ਦਿੰਦਾ ਨਾ ਸਵੇਰ
ਉਠਿਆ ਨੀ ਮੁੜ
ਹੱਥ ਦਿੱਤਾ ਜਿਹੜੇ ਫ਼ੇਰ
ਪੂਰੀ ਬਾਬੇ ਦੀ ਆ ਮੇਹਰ
ਜੱਟ don't care
ਜੱਟ don't care
Baby ਜੱਟ don't care
ਬੁੱਕੇ ਡੋਲਿਆ ਤੇ ਸ਼ੇਅਰ
ਜੱਟ don't care
ਜੱਟ don't care
Baby ਜੱਟ don't care
ਅੱਗੇ ਆਇਆ ਜਿਹੜਾ ਢੇਰ
ਜੱਟ don't care
ਜੱਟ don't care
Baby ਜੱਟ don't care
ਸਾਲੇ ਸਾਡੇ ਸੀ ਸਪੇਹਿਰਾ
ਜੱਟ don't care
ਜੱਟ don't care
Baby ਜੱਟ don't care
ਚੁੱਪ ਚੱਵਲੇ ਨੇ ਫਿਰਦੇ ਸੀ
ਨਿਆਣੇ ਕੀਤੇ ਨੀ
ਵੈਰੀ ਉਨ੍ਹਾਂ ਦੀਆਂ ਹੀ ਸ਼ਹਿਰਾ ਵਿਚ
ਕਾਨੇ ਕੀਤੇ ਨੀ
ਪੱਖ ਚਾ ਅਦਾਲਤਾਂ
ਤੇ ਠਾਣੇ ਕੀਤੇ ਨੀ
ਪੰਗਾ ਪਿਆ ਜਿਥੇ ਚਿਤ
ਚਾਰੇ ਖਾਣੇ ਕੀਤੇ ਨੀ
ਮਾਂ ਨੂੰ ਮੇਰੀ ਲੋਕੀ
ਫੋਨ ਉੱਤੇ ਦਿੰਦੇ ਨੀ ਵਧਾਇਆਂ
ਕੰਮ ਮੇਹਨਤ ਤੋਂ ਲਿਆ
ਨਾ ਸਿਫਾਰਸ਼ਾ ਪਵਾਇਆ
ਮਹਿੰਗੇ ਹੋਟੇਲ ਚਾ ਬਹਿ ਕੇ
ਮਹਿੰਗੀ ਮਹਿੰਗੀ ਪੀਤੀ ਨੀ
ਨਾ ਮੈਂ ਕਰਾ ਨਾ
ਮੈਂ ਹੋਣ ਦੇਵਾ ਰਾਜਨੀਤੀ ਨੇ
ਪਹਿਲਾ ਰੱਖਦੀ ਸੀ ਮਿੱਤਰਾ ਤੋਂ
ਪਰਦਾ ਨੇ ਪਰ ਹੁਣ ਕਹਿੰਦੀ
ਮੇਰਾ ਤੇਰੇ ਬਿਨਾਂ ਸਰਦਾ ਨੀ
ਲਾਉਂਦਾ ਹਰ ਵਾਰੀ ਦੇਰ
ਲਾਉਂਦਾ ਟੀਸੀ ਵਾਲਾ ਬੇਰ
ਤੇਰੇ ਜਹੀਆਂ ਬਹੁਤ ਜੱਟ
ਜੱਟ ਮਿਲਦਾ ਆ ਰਾਰੇ
ਪੂਰੀ ਬਾਬੇ ਦੀ ਆ ਮੇਹਰ
ਜੱਟ dont care
ਜੱਟ dont care
Baby ਜੱਟ don't care
ਬੁਕੇ ਡਾਲਰ ਉੱਤੇ ਸ਼ੇਅਰ
ਜੱਟ dont care
ਜੱਟ dont care
Baby ਜੱਟ don't care
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Jatt Dont Care

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la calculatrice
2| symbole en bas de la croix
3| symbole en bas du cadenas
grid grid grid
grid grid grid
grid grid grid