paroles de chanson / Sukhy Maan parole / Jatt Kaum lyrics  | ENin English

Paroles de Jatt Kaum

Interprètes Sukhy MaanGurlez AkhtarShivjot

Paroles de la chanson Jatt Kaum par Sukhy Maan lyrics officiel

Jatt Kaum est une chanson en Pendjabi

ਮਹਿੰਗੇ ਗਡਖਾਨੇ ਤੁਸੀਂ ਹੱਕੀ ਫਿਰਦੇ
ਦੁਨੀਆਂ ਨੂੰ ਮੋਡਿਆਂ ਤੇ ਚੱਕੀ ਫਿਰਦੇ
ਦੱਬ ਨਾਲ ਲਗੇ ਟੌਹੜੇ ਵਾਰ ਠਾਰਦੇ ਦੇ
ਗੱਡੀਆਂ ਚ ਪੱਕੀਆਂ ਵੀਰ ਰੱਖੀ ਫਿਰਦੇ
ਜਿਦਰੋ ਦੀ ਲੱਗਦੇ ਮੰਡੀਰ ਡਰ ਜੇ
ਵੇ ਇਹੋ ਜਿਆ ਜੱਟਾ ਤੁਸੀਂ ਕੀ
ਵੇ ਇਹੋ ਜਿਆ ਜੱਟਾ ਤੁਸੀਂ ਕੀ ਕਰਦੇ
ਇਹੋ ਜਿਆ ਜੱਟਾ ਤੁਸੀਂ ਕੀ ਕਰਦੇ
ਵੇ ਇਹੋ ਜਿਆ ਜੱਟਾ ਤੁਸੀਂ ਕੀ ਕਰਦੇ

ਓ ਕੱਲੀ ਜੱਟ ਕੌਮ ਜਿਹੜੀ ਝੁਕੇ ਨਾ ਕਦੇ
ਰੋਕਿਆਂ ਕਿਸੇ ਦੇ ਜਿਹੜੀ ਰੁਕੇ ਨਾ ਕਦੇ
ਜੱਬਰ ਸਰੀਰ ਸਾਨਾ ਜਿਨੀ ਜਾਨ ਨੀ
ਗੈਰਾਂ ਦਿਆ ਸਿਰਾ ਉੱਤੇ ਬੁੱਕੇ ਨਾ ਕਦੇ
ਓ ਯਾਰੀਆਂ ਲਈ ਸਹਿੰਦੇ ਸੀਨੇਂ ਖਤ ਬਾਲੀਏ
ਨੈਰੀ ਕਹਿਲੇ ਭਾਵੇਂ ਕਹਿਲਾ
ਨੈਰੀ ਕਹਿਲੇ ਭਾਵੇਂ ਕਹਿਲਾ ਜੱਟ ਬਾਲੀਏ
ਨੈਰੀ ਕਹਿਲੇ ਭਾਵੇਂ ਕਹਿਲਾ ਜੱਟ ਬਾਲੀਏ
Tornado ਕਹਿਲਾ ਭਾਵੇਂ ਕਹਿਲਾ ਜੱਟ ਬਾਲੀਏ
ਓ Star Boy

ਓ ਤੂੰ ਕੇ brand DC ਵਾਲੇ ਰੱਖਦੇ
ਜੱਟਾਂ ਦੇ ਆ ਪੁੱਤ ਮਹਿੰਗਾ ਰਹਿਣ ਸੇਨ ਨੀ
ਓ Mozeran ਤੇ Laseran ਦਾ ਕੀ ਕਾਮ ਵੇ
ਐਵੇਂ ਲੱਲੀ ਚੱਲੀ ਸਾਲੇ ਸਿਧੇ ਰਹਿਣ ਨੀ
ਓ Mozeran ਤੇ Laseran ਦਾ ਕੀ ਕਾਮ ਵੇ
ਐਵੇਂ ਲੱਲੀ ਚੱਲੀ ਸਾਲੇ ਸਿਧੇ ਰਹਿਣ ਨੀ
ਵੇ ਦੇਖ ਕੇ ਲੱਛਣ ਤੇਰੈ ਦਿਲ ਡਰ ਜੇ
ਇਹੋ ਜਿਆ ਜੱਟਾ ਤੁਸੀਂ ਕੀ

ਇਹੋ ਜਿਆ ਜੱਟਾ ਤੁਸੀਂ ਕੀ ਕਰਦੇ
ਇਹੋ ਜਿਆ ਜੱਟਾ ਤੁਸੀਂ ਕੀ ਕਰਦੇ
ਵੇ ਇਹੋ ਜਿਆ ਜੱਟਾ ਤੁਸੀਂ ਕੀ ਕਰਦੇ

ਓ ਛੱਡ ਦੇ ਨਾ ਕਮ ਕ਼ੋਈ ਵਿਚਾਲੇ ਜੱਟੀਏ
ਬਾਜੀ ਭਾਵੇਂ ਲਾਉਣੀ ਪੇਜੇ ਜਿੰਦ ਜਾਨ ਦੀ
ਤੱਤਾ ਏ ਸੁਬਾਹ ਬੜਾ Shivjot ਦਾ
ਭੈੜੀ ਆ ਗਰਾਰੀ ਤੇਰੈ Sukhy Maan ਦੀ
ਓ ਜਿਦੇ ਨਾਲ ਘੇਰਾ ਪੈ ਜੇ ਵੈਰ ਜੱਟ ਦਾ
ਚੱਕ ਦੀਏ ਜੱਗ ਤੋਂ ਓਦੀ ਪਛਾਣ ਨੀ
ਅਲੱੜਾ ਦੇ ਸਿਰਾ ਨੂੰ ਚੋਬਬਾਰ ਚੜ੍ਹ ਦੇ
ਚੜਦੀ ਏ ਜਿਵੇੰ ਬਿੱਲੋ ਲੋਰ ਲਾਣ ਦੀ
ਚੜਦੀ ਏ ਜਿਵੇੰ ਬਿੱਲੋ ਲੋਰ ਲਾਣ ਦੀ
ਓ ਮੜਕ ਨਾ ਚੱਲੇ ਭਾਵੇਂ ਘੱਟ ਬਾਲੀਏ

ਨੈਰੀ ਕਹਿਲੇ ਭਾਵੇਂ ਕਹਿਲਾ
ਨੈਰੀ ਕਹਿਲੇ ਭਾਵੇਂ ਕਹਿਲਾ ਜੱਟ ਬਾਲੀਏ
ਨੈਰੀ ਕਹਿਲੇ ਭਾਵੇਂ ਕਹਿਲਾ ਜੱਟ ਬਾਲੀਏ
Tornado ਕਹਿਲਾ ਭਾਵੇਂ ਕਹਿਲਾ ਜੱਟ ਬਾਲੀਏ
ਓ ਥਾਣਿਆ ਚ ਲੰਗਦੀਆਂ ਰਾਤਾਂ ਤੁਹਾਡੀਆਂ

ਨਾ ਨਾ on the spot ਮਸਲੇ ਨਬੇੜ ਦੇ
ਸੱਤ ਫਾਂਸੀ ਕਲ ਕਾਤੋਂ ਸਿਰ ਖੋਲ ਤੇ
ਓ Time ਤੇ Place ਦੇਖ ਜੱਟ ਉਧੇੜ ਦੇ
ਸੱਤ ਫਾਂਸੀ ਕਲ ਕਾਤੋਂ ਸਿਰ ਖੋਲ ਤੇ
ਓ Time ਤੇ place ਦੇਖ ਜੱਟ ਉਧੇੜ ਦੇ
ਓ ਡੇਢ ਸਾਲ ਵਿਚ ਸਿਰ 10 ਪਰਚੇ
ਵੇ ਇਹੋ ਜਿਆ ਜੱਟਾ ਤੁਸੀਂ

ਵੇ ਇਹੋ ਜਿਆ ਜੱਟਾ ਤੁਸੀਂ ਕੀ ਕਰਦੇ
ਇਹੋ ਜਿਆ ਜੱਟਾ ਤੁਸੀਂ ਕੀ ਕਰਦੇ
ਹੋ ਜਿਨ੍ਹਾਂ ਜੱਟਾਂ ਬਾਰੇ ਸੋਚੇ ਓਨਾ ਘੱਟ ਬਾਲੀਏ
ਨੈਰੀ ਕਹਿਲੇ ਭਾਵੇਂ ਕਹਿਲਾ ਜੱਟ ਬਾਲੀਏ
ਨੈਰੀ ਕਹਿਲੇ ਭਾਵੇਂ ਕਹਿਲਾ ਜੱਟ ਬਾਲੀਏ
Tornado ਕਹਿਲਾ ਭਾਵੇਂ ਕਹਿਲਾ ਜੱਟ ਬਾਲੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Jatt Kaum

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la croix
2| symbole à gauche de la poubelle
3| symbole en bas du coeur
grid grid grid
grid grid grid
grid grid grid