paroles de chanson / Sukh-E Muzical Doctorz parole / First Class lyrics  | ENin English

Paroles de First Class

Interprètes Sukh-E Muzical DoctorzMNLTX

Paroles de la chanson First Class par Sukh-E Muzical Doctorz lyrics officiel

First Class est une chanson en Pendjabi

ਰਜ਼ ਕੇ ਪੀਤੀ ਚਿਵਾਸ
ਕੰਮ ਵੀ first class
ਮੇਰੇ ਨਾਲ ਦੀ ਫੱਕੀਆਂ ਉਡਾਉਂਦੀ
ਧੰਨ ਵੀ ਫਰਸਟ ਕਲਾਸ
ਓ ਬਾਹਾ ਚ ਕੱਢਣੀ ਰਾਤ
ਗੋਰੀ ਦੀ ਚੰਗੀ ਆ ਬਾਤ
2 ਨੰਬਰ ਚ ਕੰਟਰੀ ਤੀਜੀ ਨੂੰ
ਜਾਂਦਾ ਮੈਂ first class
ਓ ਪਿੰਡ ਚ ਜੇਟ ਮੈਂ ਲਾਵਾ ਨੀ
Cash ਉਡਾਵਾ ਨੀ ਦਬਕਾ ਪਾਵਾ ਨੀ
ਵੈਰੀ ਭੱਜਾਵਾ ਨੀ
ਐਸ਼ ਹੀ ਲਿਖੀ ਮੈਂ ਜਿੱਥੇ ਨੂ ਜਾਵਾਂ ਨੀ
Shoe ਤੋਂ ਘੁਮਾ ਕੇ ਮੈਂ ਗੱਡੀ ਤੇ ਲਾਵਾਂ ਨੀ
ਲੱਕੇ ਉਡਾਵਾ ਤੇ ਘੋੜੇ ਭੱਜਾਵਾ ਨੀ
ਪਿੰਡ ਚ ਅਲਕਸਰ ਬਣਾਵਾ ਨੀ
ਤੇਰੇ ਤਾਂ ਕੇਹਣ ਤੇ ਝੱਟ ਪੁਗਾਵਾ ਨੀ
ਵੈਰੀ ਨੂੰ ਇੱਕ ਨਾ ਸਾਹ ਦਵਾਵਾ ਨੀ
ਜਦ ਵੀ ਬੋਲਾ ਮੈਂ ਚੁੱਪ ਕਰਵਾਵਾਂ ਨੀ
ਐਨੀ ਆ ਪਿੰਡ ਚ ਸ਼ੇਖ ਬੁਲਾਵਾ ਨੀ
ਚਲਦੀ ਘਰੋ ਤੇ 2 ਪਿੰਡ ਥਾਵਾ ਨੀ
ਵਿੱਪ ਨੂੰ ਬੋਤੀ ਦੇ ਵਾਂਗ ਸਜਾਵਾ ਨੀ
ਰਜ਼ ਕੇ ਪੀਤੀ ਚਿਵਾਸ
ਕੰਮ ਵੀ first class
ਮੇਰੇ ਨਾਲ ਦੀ ਫੱਕੀਆਂ ਉਡਾਉਂਦੀ
ਧੰਨ ਵੀ first class
ਓ ਬਾਹਾ ਚ ਕੱਡਣੀ ਰਾਤ
ਗੋਰੀ ਦੀ ਚੰਗੀ ਆ ਬਾਤ
2 ਨੰਬਰ ਚ country ਤੀਜੀ ਨੂੰ
ਜਾਂਦਾ ਮੈਂ first class

26 ਸਾਲਾ ਦੇ ਦੁਨੀਆ ਚਾਲਾਂ ਨੇ
Cash ਕਰੋੜਾਂ ਚ ਦਮ ਤਾਂ ਕਾਲ ਤੇ
ਚੱਕ ਕੇ ਮਾਰਾ ਨੀ 6-6 ਬੱਲੇ ਤੇ
ਦੋਵੇਂ ਹੀ ਜੱਲੀ ਨੇ ਨੰਬਰ ਇੰਪਾਲਾ ਦੇ
ਡੁੱਬੀ ਜਕੂਜ਼ੀ ਚ ਪੱਟੇ ਆਂ ਚੱਲਦੇ
ਜਿੰਦ ਜਾਨ ਲਿਖਦੀ ਲੁਈ ਦੇ ਸ਼ਾਲਾ ਤੇ
ਵੱਧ ਮੈਂ ਟੇਲਗੀ ਨਾਲੋ ਉਡਾ ਤੇ
ਨੱਚਦੀ ਸ਼ੌਰਟੀ UK girl
ਡੱਕੇ ਲਾਣ ਦੇ ਲਾਣ ਦੇ
ਵੈਰੀ ਆਂ ਦੇ ਆਂ ਦੇ
ਕਮ ਟਾਲ ਦੇ ਟਾਲ ਦੇ
ਕੁੜੇ ਜਾਣ ਦੇ ਜਾਣ ਦੇ
ਅੱਗ ਅੱਖਾਂ ਵਿਚ ਭਰੀ
ਮੁੰਡੇ calm ਨੇ calm ਨੇ
ਪਹਿਲੀ road ਉਤੇ 2 ਕਿਲੇ farm ਨੇ farm ਨੇ

ਵੈਰੀ ਮੱਚਦੇ ਮੱਚਦੇ ਸਾਨੂੰ ਮਾਣ ਨੇ ਮਾਣ ਨੇ
ਸਰੀ ਚਲਦੇ ਚਲਦੇ ਸ਼ਰੇਆਮ ਨੇ ਆਮ ਨੇ
ਬਿੱਲੋ ਅਸਲੇ ਨਾ ਲੱਭੇ ਤਾਮ ਝਾਮ ਨੇ ਝਾਮ ਨੇ
ਸਾਲੇ jealousy ਵੀ ਕਰਦੇ ਤੇ ਕਰਦੇ ਸਲਾਮ ਨੇ
ਰਜ਼ ਕੇ ਪੀਤੀ ਚਿਵਾਸ
ਕੰਮ ਵੀ first class
ਮੇਰੇ ਨਾਲ ਦੀ ਫੱਕੀਆਂ ਉਡਾਉਂਦੀ
ਧੰਨ ਵੀ first class
ਓ ਬਾਹਾ ਚ ਕੱਡਣੀ ਰਾਤ
ਗੋਰੀ ਦੀ ਚੰਗੀ ਆ ਬਾਤ
2 ਨੰਬਰ ਚ ਕੰਟਰੀ ਤੀਜੀ ਨੂੰ
ਜਾਂਦਾ ਮੈਂ first class

Grind hard, no time to rest, success on my mind
Blessed with opportunities, gratitude in every line
From nothing to something, I rise above the rest
Thankful for every step, success at its best
I hustle for my dreams, never backing down
Love, peace, respect
COME on
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de First Class

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'ampoule
2| symbole en haut de l'enveloppe
3| symbole à gauche du cadenas
grid grid grid
grid grid grid
grid grid grid