paroles de chanson / Sourav Verma parole / Snapchat Story lyrics  | ENin English

Paroles de Snapchat Story

Interprète Sourav Verma

Paroles de la chanson Snapchat Story par Sourav Verma lyrics officiel

Snapchat Story est une chanson en Pendjabi

ਮੇਰੀ ਮੇਰੀ ਜੋੜੀ ਵਾਂਗੂ Snapchat Story
ਕਿਵੇਂ ਮੁੱਕ ਗਈ ਨਾ ਪਤਾ ਚੱਲਿਆ
ਤੇਰੀ ਮੇਰੀ Story ਵਿਚ ਤੇਰੀ ਸਾਰੀ Glory
ਮੈਂ ਤਾਂ ਰਾਹਵਾਨ ਵਿਚ ਐਵੇਂ ਰੁੱਲਿਆ
ਮੇਰੀ ਮੇਰੀ ਜੋੜੀ ਵਾਂਗੂ Snapchat Story
ਕਿਵੇਂ ਮੁੱਕ ਗਈ ਨਾ ਪਤਾ ਚੱਲਿਆ
ਤੇਰੀ ਮੇਰੀ Story ਵਿਚ ਤੇਰੀ ਸਾਰੀ Glory
ਮੈਂ ਤਾਂ ਰਾਹਵਾਨ ਵਿਚ ਐਵੇਂ ਰੁੱਲਿਆ
ਵੇਖੀ ਨਾ ਕਿਸੇ ਭੁੱਲ ‘ਚ ਰਹੀ
ਮੈਂ ਤੱਕਿਆ ਹੈ ਸਾਰਾ ਜੱਗ ਹੀ
ਸਾਰੇ ਕਰਦੇ ਨੇ Time pass
ਕਰਦਾ ਨੀ ਕੋਈ ਸੱਚਾ ਪਿਆਰ
ਕੇਹੜਾ ਲੈ ਦੇ ਤੈਨੂੰ Jaguar
ਫਿਰਾਵੇ ਤੈਨੂੰ 5-Star
ਕਿਥੋਂ ਲੱਭਿਗੀ ਨੀ ਸੋਹਣੀਏ ਨੀ
ਮੇਰੇ ਜੇਹਾ ਦੂਜਾ ਕੋਈ ਯਾਰ
ਕੇਹੜਾ ਲੈ ਦੇ ਤੈਨੂੰ Jaguar
ਫਿਰਾਵੇ ਤੈਨੂੰ 5-Star
ਕਿਥੋਂ ਲੱਭਿਗੀ ਨੀ ਸੋਹਣੀਏ ਨੀ
ਮੇਰੇ ਜੇਹਾ ਦੂਜਾ ਕੋਈ ਯਾਰ

ਕੁੜੀ ਤੂੰ ਪਟੋਲਾ , ਮੁੰਡਿਆਂ ‘ਚ ਰੌਲਾ
ਗੱਲ ਸੁਣ ਮੇਰੀ ਜ਼ਰਾ ਹੱਥ ਰੱਖ ਹੌਲਾ
ਜੋ ਵੀ ਐ ਤੂੰ ਕਰਦੀ ਸਾਨੂੰ ਐ ਖ਼ਬਰ ਨੀ
ਸੋਚੀ ਨਾ ਨੇ ਸਾਡੇ ਕੋਲੇ ਕਰ ਲੇੰਗੀ ਤੂੰ ਔਲਾਦ
ਪੈਸੇ ਦੀ ਪੁਜਾਰੀ ਦੁਨੀਆਂ ਐ ਸਾਰੀ
ਫਿਰ ਵੀ ਮੈਂ ਤੇਰੇ ਪਿੱਛੇ ਕਿੱਤੀ ਸੀ ਖ਼ਵਾਰੀ
ਦਿੱਤਾ ਤੈਨੂੰ ਦਿਲ ਨੀ , ਦਿੱਤੇ ਤੇਰੇ ਬਿੱਲ ਵੀ
ਫੇਰ ਵੀ ਤੂੰ ਲਾਈ ਕਿਸੇ ਹੋਰ ਨਾਲ ਯਾਰੀ
ਤੈਨੂੰ ਫੁਕਰਾ
ਸੁਣਾਵੇਗੀ ਤੂੰ ਮੈਨੂੰ ਦੁਖਦਾ
ਤੇਰਾ ਸੋਹਣੀਏ Brand ’ਆਂ ਵੱਲ
ਜੁਗਣਾ ਨੀ ਕਿਸੇ ਨੇ ਵੀ ਪਾ
ਕੇਹੜਾ ਲੈ ਦੇ ਤੈਨੂੰ Jaguar
ਫਿਰਾਵੇ ਤੈਨੂੰ 5-Star
ਕਿਥੋਂ ਲੱਭਿਗੀ ਨੀ ਸੋਹਣੀਏ ਨੀ
ਮੇਰੇ ਜੇਹਾ ਦੂਜਾ ਕੋਈ ਯਾਰ
ਕੇਹੜਾ ਲੈ ਦੇ ਤੈਨੂੰ Jaguar
ਫਿਰਾਵੇ ਤੈਨੂੰ 5-Star
ਕਿਥੋਂ ਲੱਭਿਗੀ ਨੀ ਸੋਹਣੀਏ ਨੀ
ਮੇਰੇ ਜੇਹਾ ਦੂਜਾ ਕੋਈ ਯਾਰ

ਅੱਖੀਆਂ ਬਿੱਲੋਰੀ , ਚਾਲ ਲਾਹੌਰੀਆ
ਤੋੜੇ ਪਹਿਲਾਂ ਦਿਲ ਫਿਰ ਕਹਿੰਦੀ ਫਿਰੇ Sorry
ਝੂਠ ਜਦੋਂ ਬੋਲਦੀ ਜ਼ਰਾ ਵੀ ਨੀ ਡੋਲਦੀ
ਲਿਖਦੀ ਐ ਰੋਜ਼ ਨਵੀ ਪਿਆਰ ਦੀ ਐ ਸਟੋਰੀ
ਪਰ ਮੇਰੀ ਰਾਣੀ ਤੇਰੀ ਇਹ ਨਾਦਾਨੀ
ਤੇਰੇ ਨਾਲ ਸਾਡਾ ਤੇਰੀ ਰਵੇਗੀ ਜਵਾਨੀ
ਤੇਰੀ ਜਿਹੀਆਂ ਕੇਡੀਆਂ
ਹੱਥਨ ਤੇ ਮੈਂ ਗਿਣਿਆ
ਸਾਡੇ ਨਾਲ ਚਲਣੀ ਨੀ ਤੇਰੀ ਮਨਮਾਨੀ
ਤੂੰ ਸਮਝੀ ਬਣਾ ਗਈ ਐ ਤੂੰ Fool
ਤੇ ਸੁਣੀਏ ਨੀ ਸਾਡਾ ਇਕ rule
ਪਹਿਲਾਂ ਰੱਜ ਕੇ ਨਾ ਸ਼ਹੀਏ
ਫਿਰ ਐਂਡ ਤੇ ਹੀ ਕਰੀ ਦਾ ਸ਼ਿਕਾਰ
ਕੇਹੜਾ ਲੈ ਦੇ ਤੈਨੂੰ Jaguar
ਫਿਰਾਵੇ ਤੈਨੂੰ 5-Star
ਕਿਥੋਂ ਲੱਭਿਗੀ ਨੀ ਸੋਹਣੀਏ ਨੀ
ਮੇਰੇ ਜੇਹਾ ਦੂਜਾ ਕੋਈ ਯਾਰ
ਕੇਹੜਾ ਲੈ ਦੇ ਤੈਨੂੰ Jaguar
ਫਿਰਾਵੇ ਤੈਨੂੰ 5-Star
ਕਿਥੋਂ ਲੱਭਿਗੀ ਨੀ ਸੋਹਣੀਏ ਨੀ
ਮੇਰੇ ਜੇਹਾ ਦੂਜਾ ਕੋਈ ਯਾਰ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Snapchat Story

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la maison
2| symbole en bas du casque
3| symbole en bas de l'oeil
grid grid grid
grid grid grid
grid grid grid