paroles de chanson / Singhjeet parole / Zindgi Kehndi lyrics  | ENin English

Paroles de Zindgi Kehndi

Interprète Singhjeet

Paroles de la chanson Zindgi Kehndi par Singhjeet lyrics officiel

Zindgi Kehndi est une chanson en Pendjabi

ਮੀਂਹ ਪੈਕੇ ਹਟੀਆਂ ਸੀ ਤੇ
ਹਲਕੀ ਜੇਹੀ ਦੁਪ ਖਿਲੀ ਸੀ
ਨੀਮਾਂ ਦੇ ਪੱਤਿਆਂ ਵਰਗਾ
ਪਾਕੇ ਮੈਨੂੰ ਸੁੱਟ ਮਿਲਿ ਸੀ
ਮੱਸਿਆ ਦੀ ਰਾਤ ਹੀ ਲਗਦੇ
ਕਾਲੇ ਸੀ ਵਾਲ ਓਹਦੇ
ਜਿੰਦਗੀ ਕਹਿੰਦੀ ਮੈ ਜਿਉਣਾ
ਜਿਉਣਾ ਬਸ ਨਾਲ ਓਦੇ
ਜਿੰਦਗੀ ਕਹਿੰਦੀ ਮੈ ਜਿਉਣਾ
ਜਿਉਣਾ ਬਸ ਨਾਲ ਓਦੇ
ਜਿੰਦਗੀ ਕਹਿੰਦੀ ਮੈ ਜਿਉਣਾ

ਪੈਰਾਂ ਦੇ ਨਾਲ ਭੋਰਦੀ
ਜਾਂਦੀ ਸੀ ਡੈਲੀਆਂ ਨੂੰ
ਸ਼ਾਮਕੋ ਦੀ ਸ਼ਮ ਸ਼ਮ ਚੇਤੇ
ਰਹਿੰਦੀ ਆ ਗਲੀਆਂ ਨੂੰ
ਗੁੱਗਿਆਂ ਦੇ ਰੰਗਾਂ ਵਰਗਾ
ਨੈਨਾ ਦੀ ਪੁਰੀ ਦਾ
ਦਿਲ ਤੇ ਮੇਰਾ ਨੀਲ ਪੈਗਿਆ
ਵਟੀ ਓਹਦੀ ਘੁਰੀ ਦਾ
ਅੰਬਰ ਤੋ ਤਾਰੇ ਤੁਟ ਗਏ
ਨਖਰੇ ਕਮਾਲ ਓਹਦੇ
ਜਿੰਦਗੀ ਕਹਿੰਦੀ ਮੈ ਜਿਉਣਾ
ਜਿਉਣਾ ਬਸ ਨਾਲ ਓਦੇ
ਜਿੰਦਗੀ ਕਹਿੰਦੀ ਮੈ ਜਿਉਣਾ
ਜਿਉਣਾ ਬਸ ਨਾਲ ਓਦੇ
ਜਿੰਦਗੀ ਕਹਿੰਦੀ ਮੈ ਜਿਉਣਾ

ਚੁੰਨੀ ਤੋ ਸਾਂਭ ਨਾ ਹੋਵੇ
ਸੰਗਾਂ ਨਾਲ ਮਰਦੀ ਜਾਂਦੀ
ਕਾਗਜ ਦੀ ਕਸ਼ਤੀ ਆ ਜੀ
ਪਾਣੀ ਵਿਚ ਤਰਦੀ ਜਾਂਦੀ
ਪਿੰਡੇ ਚੋ ਮਹਿਕ ਆਉਂਦੀ ਆ
ਚੰਦਨ ਦੀ ਧੂਪ ਦੇ ਵਰਗੀ
ਬੋਲੀ ਤਾਂ ਮਾਸ਼ਾ ਅੱਲਾ
ਮੋਰਾਂ ਦੇ ਕੁਕ ਦੇ ਵਰਗੀ
ਆਖਾਂ ਕੀ ਬੁਲਾਂ ਬਾਰੇ
ਲਹੂਆਂ ਤੋਂ ਲਾਲ ਓਹਦੇ
ਜਿੰਦਗੀ ਕਹਿੰਦੀ ਮੈ ਜਿਉਣਾ
ਜਿਉਣਾ ਬਸ ਨਾਲ ਓਦੇ
ਜਿੰਦਗੀ ਕਹਿੰਦੀ ਮੈ ਜਿਉਣਾ
ਜਿਉਣਾ ਬਸ ਨਾਲ ਓਦੇ
ਜਿੰਦਗੀ ਕਹਿੰਦੀ ਮੈ ਜਿਉਣਾ

ਹੁੰਦਾ ਆ ਮਹਿਸੂਸ ਓਹਦਾ ਮੂੰ
ਪਲਕਾਂ ਬੰਦ ਹੋਇਆ ਨੂੰ ਵੀ
ਕੁੜੀਏ ਨੀ ਹਵਾ ਵਰਗੀਏ
ਆਜਾ ਚਿਨਕੋਈਆ ਨੂ ਵੀ
ਆਜਾ ਨੀ ਜੋੜ ਦੇਖੀਏ
ਹੱਥਾਂ ਦੀ ਲੀਕ ਕੁੜੇ
ਕਿਨੀ ਕੁ ਕਿਸਮਤ ਵਾਲਾ
ਮੁੰਡਾ ਸਿੰਘਜੀਤ ਕੁੜੇ
ਨੇਰੀ ਦੀ ਸਾਂ ਸਾਂ ਵਰਗੇ
ਆਉਂਦੇ ਖਿਆਲ ਓਹਦੇ
ਜਿੰਦਗੀ ਕਹਿੰਦੀ ਮੈ ਜਿਉਣਾ
ਜਿਉਣਾ ਬਸ ਨਾਲ ਓਦੇ
ਜਿੰਦਗੀ ਕਹਿੰਦੀ ਮੈ ਜਿਉਣਾ
ਜਿਉਣਾ ਬਸ ਨਾਲ ਓਦੇ
ਜਿੰਦਗੀ ਕਹਿੰਦੀ ਮੈ ਜਿਉਣਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: BEAT KING, SINGH JEET
Copyright: Raleigh Music Publishing LLC

Commentaires sur les paroles de Zindgi Kehndi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du coeur
2| symbole à gauche du cadenas
3| symbole à droite de l'enveloppe
grid grid grid
grid grid grid
grid grid grid