paroles de chanson / Simran Choudhary parole / Ni Bhabi lyrics  | ENin English

Paroles de Ni Bhabi

Interprètes Simran ChoudharyRajaAden

Paroles de la chanson Ni Bhabi par Simran Choudhary lyrics officiel

Ni Bhabi est une chanson en Pendjabi

ਮੇਰੇ ਲਈ ਵੇ ਤੂੰ ਸੂਟ ਲਿਆਇਆ
ਮੇਰੇ ਲਈ ਵੇ ਤੂੰ ਸੂਟ ਲਿਆਇਆ
ਮੈਂ ਤਾ ਪਾ ਸ਼ੀਸ਼ੇ ਮੂਹਰੇ ਖੜਗੀ ਵੇ
ਵੇ ਦੇਉਰਾ
ਤੇਰੇ ਦਿਲ ਦੇ ਵਿਚ ਲੱਗੇ ਕੋਈ ਚੋਰ ਆ
ਵੇ ਦੇਉਰਾ
ਤੇਰੇ ਦਿਲ ਦੇ ਵਿਚ ਲੱਗੇ ਕੋਈ ਚੋਰ ਆ
ਵੇ ਦੇਉਰਾ

ਕੀ ਹੋਇਆ ਜੇ ਤੇਰੇ ਲਈ ਮੈਂ ਸੂਟ ਲਿਆਇਆ
ਹੋਇਆ ਕੀ ਤੇਰੇ ਲਈ ਮੈਂ ਸੂਟ ਲਿਆਇਆ
ਗੱਲ ਦਿਲ ਦੀ ਤੇਰੇ ਨਾਲ ਕਰਨੀ ਨੀ
ਨੀਂ ਭਾਬੀ
ਜਿਹਦੇ ਨੈਣਾਂ ਦੀ, ਜਿਹਦੇ ਨੈਣਾਂ ਦੀ
ਜਿਹਦੇ ਨੈਣਾਂ ਦੀ ਸ਼ਰਾਬ ਮੈਨੂੰ ਚੜ੍ਹ ਗਈ ਨੀ
ਨੀਂ ਭਾਬੀ

ਇੱਕ ਨਾ ਮੋੜ੍ਹੇ ਗੱਲ ਜੇਡੀ ਜੇਡੀ ਬੋਲਾਂ ਮੈਂ
ਦੱਸ ਸੱਚੋ ਸੱਚ ਮੁੰਡੇਆ ਕੀ ਚਾਹੁੰਦਾ ਏ
ਕੀ ਓਹਦੇ ਲੰਮੇ ਲੰਮੇ ਵਾਲ?

ਸਾਨੂੰ ਡੰਗਦੀ ਓਹਨਾਂ ਨਾਲ
ਲਾਲੀ ਗੋਰੇ ਮੁਖ ਤੇ ਆਵੇ
ਨੀ ਤੂੰ ਪੁੱਛਿਆ ਜੋ ਸਵਾਲ
ਮੇਰੀ ਗੱਲਾਂ ਦਾ ਮੇਰੀ ਗੱਲਾਂ ਦਾ
ਮੇਰੀ ਗੱਲਾਂ ਦਾ ਜਵਾਬ ਕਾਹਨੂੰ ਦੇਣਾ ਗੋਲ ਆ
ਵੇ ਦੇਉਰਾ
ਤੇਰੇ ਦਿਲ ਦੇ ਵਿਚ ਲੱਗੇ ਕੋਈ ਚੋਰ ਆ
ਵੇ ਦੇਉਰਾ
ਤੇਰੇ ਦਿਲ ਦੇ ਵਿਚ ਲੱਗੇ ਕੋਈ ਚੋਰ ਆ
ਵੇ ਦੇਉਰਾ

ਕੀ ਬੋਲਾਂ ਮੈਂ, ਓਹ ਮੇਰੀ ਸੁਣਦੀ ਨੀ
ਪੰਜੇਬਾਂ ਪਾ ਕੇ ਓਹ, ਹਾਂ ਜਦੋਂ ਤੁਰਦੀ ਨੀ
ਨੀ ਹਿਲਦੀ ਏ ਓਹਦਾ ਕਾਲਾ ਡੋਰੀਆ

ਵੇ ਦੱਸ ਮੈਨੂੰ ਗੱਲ ਕੀਹਦੀ ਤੋਰੀ ਆ
ਨੀ ਰਾਜਾ ਰਾਜਾ ਕਰਦੀ ਨਾ ਥੱਕਦੀ
ਕੀ ਪਤਾ ਏਹੀ ਓਹਦੀ ਮਜਬੂਰੀ ਆ
ਮੇਰੇ ਦਿਲ ਦੀ ਤੇਰੇ ਹੱਥ ਚਾਬੀ ਨੀ
ਨੀਂ ਭਾਬੀ
ਜਿਹਦੇ ਨੈਣਾਂ ਦੀ, ਜਿਹਦੇ ਨੈਣਾਂ ਦੀ
ਜਿਹਦੇ ਨੈਣਾਂ ਦੀ ਸ਼ਰਾਬ ਮੈਨੂੰ ਚੜ੍ਹ ਗਈ ਨੀ
ਨੀਂ ਭਾਬੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Adarsh Krishnan N
Copyright: Sony/ATV Music Publishing LLC

Commentaires sur les paroles de Ni Bhabi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du smiley
2| symbole à gauche de la loupe
3| symbole en bas de la cible
grid grid grid
grid grid grid
grid grid grid